"ਮੀਡੀਆ ਦੇਸ ਪੰਜਾਬ ਨੂੰ ਲਗਾਤਾਰ ਧਮਕੀਆਂ "

  Frankfurt/m GERMANY(14,6,2013)ਇਕ ਨਿਹਾਇਤ ਜੰਗਲੀ ਬੰਦੇ ਵਲੋਂ ਜੋ ਇਕ ਨਸ਼ੇੜੀ ਅਤੇ ਚਰਸੀ ਵੀ ਹੈ ਜਿਸ ਤੇ ਬਲਾਤ ਕਾਰ ਦਾ ਕੇਸ ਹੁਣ ਫਿਰ ਨਾਈਆਂ ਦੀ ਕੁੜੀ ਨੇ ਕਰ ਦਿਤਾ ਹੈ ਮੀਡੀਆ ਦੇਸ ਪੰਜਾਬ ਨੂੰ ਲਗਾਤਾਰ ਧਮਕੀਆਂ ਦਿਤੀਆਂ ਜਾਅ ਰਹੀਆ ਹਨ ਜਿਸ ਵਿਅਕਤੀ ਵਲੋ ਧਮਕੀਆਂ ਆ ਰਹੀਆਂ ਹਨ ਉਸ ਦਾ ਨਾਮ ਹੈ (ਹਰਪਰੀਤ ਸਿੰਘ ਡੱਬ) ਜੋ ਜਰਮਨੀ ਵਿਚ ਕਿਸੇ ਗਲਤ ਨਾਮ ਤੇ ਰੈਹ ਰਿਹਾ ਹੈ ਜਿਸ ਦੀ ਤਸਵੀਰ ਅਸੀ ਹੇਠਾਂ ਸਬੂਤ ਵਜੋਂ ਦੇ ਰਹੇ ਹਾਂ ਅਤੇ ਜਿਸ ਤੇ ਪੁਲਿਸ ਵਿਚ ਕੇਸ ਕੀਤਾ ਹੋਇਆ ਹੈ ,ਕੇਸ ਨਬਰ ਇਸ ਪਰਕਾਰ ਹੈ (218 U J S 136887/12)) ਜੇ ਕੋਈ ਇਸ ਵਿਅਕਤੀ ਨੂੰ ਦੇਖੇ ਤਾਂ ਇਸ ਨਬਰ ਤੇ ਪੁਲਿਸ ਨੂੰ ਫੂਨ ਕਰੇ (755 11 700) ਹਰ ਪੰਜਾਬੀ ਨੂੰ ਬੇਨਤੀ ਕੀਤੀ ਜਾਂਦੀ ਹੈ ਕਿ ਅਪਨਾਂ ਧਰਮ ਪਹਿਚਾਨੋ ਅਤੇ ਕਨੂਨਨ ਦਾ ਸਾਥ ਦਿਉ,ਅਤੇ ਜੋ ਸਮਾਜ ਵਿਚ ਗੰਦੇ ਅੰਸਰ ਹਨ ਉਨਾਂ ਨੂੰ ਉਨਾ ਦੀ ਜਗਾ ਹੀ ਦਿਖਾਓ ,ਜੇਲਾਂ ਅਤੇ ਕਨੂੰਨ ਇਸ ਵਾਸਤੇ ਹੀ ਬਣੇ ਹੋਏ ਹਨ?

ਨੋਟ:-ਜੋ ਵੀ ਵਿਅਕਤੀ (ਕੁੱਕੜ ਪਿੰਡ ) ਵਾਸੀ ਇਸ ਖਬਰ ਨੂੰ ਪੜੇ ਉਹ ਹੋਰ (10) ਜਣੇਆ ਨੂੰ ਪੜਾਵੇ ਅਤੇ ਜੇ ਕੋਈ ਵੀਰ ਇਸ ਖਬਰ ਦੀਆਂ ਫੋਟੋ ਸਟੇਟ ਕੋਪੀਆਂ ਕਰਾ ਕੇ ਸਾਰੇ ਪਿੰਡ ਵਿਚ ਵੰਡੇ ਗਾ ਉਸ ਨੂੰ ਮੇਰੇ ਵਲੋਂ ਇਕ ਲੱਖ ਰੁਪੈਆ ਇਨਾਮ ਵਜੋਂ ਦਿਤਾ ਜਾਵੇ ਗਾ ਕਿਉ ਕਿ ਸਾਰੇ ਪਿੰਡ ਨੂੰ ਅਲਰਟ ਕਰਨਾਂ ਇਕ ਅਸੀ ਅਪਣਾ ਫਰਜ ਸਮਜਦੇ ਹਾਂ,ਗੁਰਬਾਣੀ ਦਾ ਫੁਰਮਾਣ ਹੈ( ਚੋਰ ਕੀ ਹਾਮੀ ਭਰੇ ਨਾਂ ਕੋਏ) ਅਤੇ ਜਿਸ ਵੀਰ ਨੇ ਏਹ ਨੇਕ ਸੇਵਾ ਕਰਨੀ ਹੋਵੇ ਉਹ ਵੀਰ ਮੇਰੇ ਨਾਲ ਟੈਲੀ ਫੂਨ ਤੇ ਸੰਪਰਕ ਕਰੇ ,ਜਾਂ ਮਿਸ ਕਾਲ ਹੀ ਕਰੇ ਮੈ ਆਪ ਫੁਨ ਕਰ ਲਮਾਂ ਗਾਂ ਮੇਰਾ ਨੰਬਰ ਹੈ(0049 177 185 2223)ਤੇ ਗਲ ਕਿਸੇ ਸਮੇ ਵੀ ਕੀਤੀ ਜਾ ਸਕਦੀ ਹੈ (24) ਘੰਟੇ ਆਪ ਦਾ ਧਨਵਾਦੀ ਹੋਵਾਂ ਗਾਂ ਸੇਵਾ ਕਰਨ ਵਾਲੇ ਦਾ ਨਾਮ ਗੂਪਤ ਰਖਿਆ ਜਾਵੇ ਗਾ, ਏਹ ਇਕ ਆਪ ਜੀ ਦੇ ਨਾਲ ਇਕ ਗੁਰਸਿੱਖ ਦਾ ਵਾਅਦਾ ਹੈ (ਦਲਬੀਰ ਸਿੰਘ)!

ਆਉਦਾ ਏ ਕਲੇਜਾ ਮੂਹ ਨੂੰ,ਸੁਣ ਜਗ ਕੀ ਅਲਾਪਦਾ,
ਜਦੋਂ ਨਿਕਲੇਆ ਚੋਰ ਪੁਤ ,ਕਿਸੇ ਮਾਈ ਬਾਪ ਦਾ?
 1. ਕਰੇ ਘਰ ਵਿਚ ਚੋਰੀਆਂ ,ਤੇ ਸਨਾਂ ਬਾਹਰ ਲੋਦਾਂ ਏ,
  ਫਿਰ ਮਾਂ ਅਤੇ ਦਾਦੀ ਦੀ, ਸੰਘੀ ਨੂੰ ਹੱਥ ਪੋਂਦਾਂ ਏ?
  ਤਾਏ, ਤਾਈ ਨੂੰ,ਨਿਤ ਧਮਕੀਆਂ ਦੇ ਦੇ ਆਖਦਾ,
  ਤੇਰਾ ਮਾਰਨਾਂ ਏ ਲਾਡਲਾ,ਜੋ ਇਕਲਾ ਪੁਤ ਮਾਈ ਬਾਪ ਦਾ?
  ਕਰਾਉ ਮੇਰੇ ਨਾਮ ਜਿਨੀ ਜੈ ਦਾਤ ਤੂਸੀ ਬਣਾਈ ਏ,
  ਨਹੀ ਤਿਨਾਂ ਜਣੇਆ ਦੀ ਤੂਹਾਡੀ ਸਮਜੋ ਹੋਣੀ ਆਈ ਏ?
  ਸਮੈਕ,ਭੰਗ,ਚਰਸ ਏਹੋ ਸੱਬ ਕੁਜ ਖਾਈ ਜਾਂਮਦਾ,
  ਜਦੋਂ ਨਿਕਲੇਆ ਚੋਰ ਪੁਤ ,ਕਿਸੇ ਮਾਈ ਬਾਪ ਦਾ? 
  ਵਡੇ ਕੋਟ ਰੋਜ ਏਹ ਸਮੈਕ ਪੀਣ ਜਾਂਦਾ ਸੀ,
  ਕਰਤੂਤਾਂ ਇਸ ਦੀਆਂ ਮੈਨੂੰ ਰਤੂ ਸੂਣਾਦਾ ਸੀ?
  ਨਿਤ ਲਵੇ ਪੰਗੇ ਮੀਡੀਏ ਨਾਲ ਜਾਣ ਜਾਣ ਕੇ,
  (ਦੇਸ ਪੰਜਾਬ) ਵਾਲੇ (ਕੁੱਕੜ ਪਿੰਡੀਏ) ਨਾਲ ਆਣ ਕੇ,
  ਅਸੀਂ ਵੀ (ਜਥੇਦਾਰ-ਜੀ )ਜੱਗ ਕੋਲੋਂ ਅਖਵੋਨੇ ਆਂ,
  ਦੇਵਾਂ ਗੇ ਮੱਤ ਚੰਗੀਂ ਏਹ (ਬਚਨ ਸਰਦਾਰ) ਦਾ?
  ਜਦੋਂ ਨਕਿਲੇਆ ਚੋਰ ਪੁਤ ,ਕਿਸੇ ਮਾਈ ਬਾਪ ਦਾ?
  ਟੈਲੀਫੂਨ ਦੀ ਰਿਕਾਡਿੰਗ ਏਹਦੀਂ ਮੈਂ ਸਾਂਬ ਰਖੀਏ,
  ਆਏ ਦਿੰਨ ਅਸੀਂ ਰੋਜ ਪੁਲਿਸ ਨੂੰ ਦਸੀਏ?
  ਕੇਸ ਨੰਬਰ ਇਸ ਤੇ ਹੇਠ ਲਿਖੇ ਅਨੂੰਸਾਰ ਨੇ,
  218ujs136887/12ਅਤੇ ਦੂਜਾST/0972763/12,
  ਮੈਡਮ,ਪੋਲੋਚੈਕ ਕੋਲ ਇਸ ਦੀ ਫਾਈਲ ਏ,
  ਨੀਲੇ ਚੋਰ ਦੀ ਥਾਂ ਬੂਟਾ ਨਮਾਂ ਲਗਿਆ ,
  ਘਮਿਆਰਾਂ ਦੇ ਘਰ ਨਮਾਂ ਡਾਕੂ ਜਮਿਆ ?
  ਪੰਨਚਾਇਤ ਨੇ ਸੀ ਨੀਲਾ ਚੋਰ ਪਿੰਡੋ ਕਡਿਆ,
  ਹੁਣ ਵਾਰੀ ਇਸ ਦੀ ਹੈ ਮੈ ਸਰਪੰਚ ਨੂੰ ਦਸਿਆ? 
  ਸਾਰਾ ਪਿੰਡ ਰਹਿੰਦਾਂ 24 ਘੰਟੇ ਦੁਰਕਾਰਦਾ? 
  ਜਦੋਂ ਨਕਿਲੇਆ ਚੋਰ ਪੁਤ ,ਕਿਸੇ ਮਾਈ ਬਾਪ ਦਾ?


  ਇਸ ਦੂਨੀਆਂ ਵਿਚ ਜੀਵਣ ਦੇ ਲਈ ,ਸੰਗਤ ਮਾੜੀ ਕਰੀਏ ਨਾਂ,?
  ਰਿਸਤੇ ਦਾਰ ਜੇ ਕੰਜਰ ਹੋਵਣ ,ਕਦੇ ਘਰ ਉਨਾਂ ਦੇ ਵੜੀਏ ਨਾਂ,,,?
  ਕਈ ਵਾਰੀ ਗੰਗਾਂ ਲੋਕੋ ,ਉਲਟੀ ਵਹਿੰਦੀ ਦੇਖੀ ਮੈ,,,,,,,???
  ਭਤੀਜੇ ,ਵਡੇ ਕੰਜਰ ਦੇਖੇ,ਐਸੀ ਦੂਨੀਆਂ ਨਹੀ ਦੇਖੀ ਮੈ,,???
  ਉਨਾਂ ਦੇ ਰਿਸਤੇ ਦਾਰ ਮੈ ,ਕੰਜਰ ਤੇ ਕਮੀਨੇ ਦੇਖੇ,,,??????
  ਘਰ ਦੇ ਵਿਚ ਲਿਆ ਕੇ ਵੇਸਵਾ,ਰੰਗਰਲੀਆ ਮਨੋਦੇ ਦੇਖੇ,????
  (ਹੋਰ ਵੀ ਬੋਹਤ ਕੁਜ ਹੈ ਹਜੇ) ਇਕ ਇਕ ਕਰਕੇ ਸ਼ਾਪਾਂ ਗਾ ਜੀ,?
  (12Jul13-DALBIR SINGH)

 2. ਦੋਸਤੋ :-ਬੰਦਾ ਬਾਹਰਲਿਆ ਨਾਲ ਤਾਂ ਨਜਿਠ ਲੈਂਦਾ ਜਿਦਾ ਕਿਦਾ ਪਰ ਘਰ ਦਿਆ ਦਾ ਕੀ ਕਰੇ? PRINT ਈ ਮੇਲ
  CHARSI ATE CHOR BHATIJA :-JIS DA NAM HAI,HARPREET SINGH, (HAIPI) Dated:-29,sep,2012
  58207_152902581405345_7233276_n.jpgਜਰਮਨੀ ਦੇ ਸਾਰੇ ਪੰਜਾਬੀਆਂ ਨੂੰ ਪਤਾ ਹੈ ਕਿ ਮੈ ਇਕ ਠੇਕੇ ਦਾਰ ਰਿਹਾ ਜਰਮਨੀ ਵਿਚ ਅਤੇ (35) ਸਾਲ ਚੰਗੀ ਮੇਨਤ ਕੀਤੀ, ਠੇਕੇ ਦਾਰੀ ਤੋ ਪਹਿਲਾਂ ਕੁਜ ਹੋਰ ਫੈਕਟਰੀਆ ਵਿਚ ਵੀ ਕੰਮ ਕੀਤਾ ਅਤੇ (1976) ਤੋ ਮੈ ਲਗਾਤਾਰ ਜਰਮਨੀ ਵਿਚ ਆਪਨੇ ਪਰਿਵਾਰ ਨਾਲ ਰੈਹ ਰਿਹਾ ਹਾਂ, (1980) ਵਿਚ ਮੈ ਆਪਣੇ ਬਚਿਆਂ ਨਾਲ ਇੰਡੀਆ ਗਿਆ ਆਪਣੀ ਭੈਣ ਦਾ ਵਿਆਹ ਕਰਨ ਅਸੀ ਵਿਆਹ ਚੰਗਾਂ ਤਖੜਾ ਕੀਤਾ ਸਾਰੇ ਪਿੰਡ ਵਿਚ ਇਸ ਤਰਾਂ ਦਾ ਵਿਆਹ ਹਜੇ ਕਿਸੇ ਨਹੀ ਕੀਤਾ ਸੀ ਅਸੀ ਚੰਗਾਂ ਪੈਸਾ ਲਾਇਆ ਵਿਆਹ ਤੋ ਬਾਅਦ ਸਕੀਮ ਬਣਾਈ ਕਿ ਜਮੀਨ ਖਰੀਦੀ ਜਾਵੇ ਅਸੀ ਪਿੰਡ ਦੇ ਲਾਗੇ ਹੀ ਸ਼ੇਅ ਖੇਤਾਂ ਦਾ ਸੋਦਾ ਕੀਤਾ ਉਨਾਂ ਦਿਨਾਂ ਵਿਚ (20,000)ਹਜਾਰ ਖੇਤ ਦਾ ਸਾਡਾ ਸੋਦਾ ਹੋ ਗਿਆ ਪਰ ਸਾਡੇ ਮਾਮੇ ਅਤੇ ਮਾਮੀ ਦੀ ਸ਼ੈਤਾਨੀ ਕਾਰਨ ਜਮੀਨ ਅਸੀ ਖਰੀਦ ਨਾ ਸਕੇ ਸਾਈ (500) ਰੁਪੈਆ ਦਿਤੀ ਰੈਹ ਗਈ ਡਿਰ ਉਸ ਤੋ ਬਾਅਦ ਮੈ (20) ਖੇਤਾਂ ਦਾ ਸੋਦਾ ਕੀਤਾ ਲਸਾੜੇ ਪਿੰਡ ,ਲਸਾੜਾ ਪਿੰਡ ਫਲੋਰ ਤੋ ਨਮਾ ਸ਼ੈਰ ਸੜਕ ਤੇ ਹੈ,ਉਥੇ ਮੇਰੇ ਪਿਤਾ ਜੀ ਆਪਣੇ ਫੁਫੜ ਨੂੰ ਨਾਲ ਲੈਕੇ ਜਮੀਨ ਦਖਾਂਲਣ ਚਲੇ ਗਏ ਉਨਾ ਦੇ ਫੁਫੜ ਨੇ ਪਿਉ ਸਾਡੇ ਨੁੰ ਚੁਕ ਦਿਤਾ ਆਖੇਆ ਏਹ ਜਮੀਨ ਤਾਂ ਡੈਣ ਦੇ ਕੁਸ਼ੜ ਮੂੰਡਾ ਹੈ ,ਸਤਲੁਜ ਲਾਗੇ ਹੈ ਸਾਰਾ ਕੁਸ਼ ਰੁੜ ਜਾਏਆ ਕਰਨਾ ਬਸ ਉਹ ਵੀ ਸੋਦਾ ਨਾ ਹੋ ਸਕਿਆ,ਕਿਸ ਕਦਰ ਮਾਪੇ ਬਈਮਾਨ ਹੋ ਜਾਂਦੇ ਹਨਤੇ ਮਾਂਮੇ ਕਿਸ ਕਦਰ (ਕੰਸ) ਬਣ ਜਾਂਦੇ ਹਨ (1985) ਵਿਚ ਮੈ ਜਰਮਨੀ ਤੋ ਮਰਸਡੀਜ ਗਡੀ (240) ਡੀਜਲ ਇੰਡੀਆ ਲੈ ਕੇ ਗਿਆ ਇਕ ਸਾਲ ਮੈ ਪਿੰਡ ਵਿਚ ਆਪਨੇ ਪਾਸ ਰਖੀ ਅਤੇ ਕੁੱਕੜ ਪਿੰਡ ਦੇ ਸ਼ਪੜਾ ਤੇ ਵੀ ਘੁਮਾਈ ਅਤੇ ਸਾਲ ਬਾਅਦ ਸਤ ਲਖ ਦੀ ਵੇਚੀ ਜਦੋ ਮੇਰੀ ਮਾਂ ਨੂ ਪਤਾ ਲਗਾ ਅਤੇ ਮੇਰੇ ਨਾਨਕਿਆ ਨੇ ਮਾਂ ਸਾਡੀ ਦੇ ਕੰਨ ਭਰਨੇ ਸ਼ੁਰੂ ਕਰ ਦਿਤੇ ਫੇਰ ਕੀ ਸੀ ਕਲੇਸ਼ ਘਰ ਵਿਚ ਸ਼ੁਰੂ ਹੋ ਗਿਆ ਸਾਨੂ ਪੈਸੇ ਨਹੀ ਦਿੰਦਾ ਮੇਰੇ ਭਰਾ ਨੇ ਜਮੀਨ ਲੈਨੀ ਹੈ ਮੈਨੂ ਪੈਸੇ ਦਿਉ ਮੈ ਆਪਨੇ ਭਰਾ ਦੀ ਮਦਤ ਕਰਨੀ ਹੈ,ਉਸ ਤੋ ਪਹਿਲਾ ਮੈ ਆਪਨੀਆ ਦੋ ਭੈਣਾ ਦੇ ਵਿਆਹ ਵੀ ਕੀਤੇ, ਅਤੇ ਚੰਗੀ ਮੇਨਤ ਅਸੀ ਦੋਨਾਂ ਜੀਆ ਨੇ ਕੀਤੀ , ਮੇਰੀ ਧਰਮ ਪਤਨੀ ਪਹਿਲਾ ਤੋ ਹੀ ਮੇਰੇ ਨਾਲ ਹੈ (1977) ਤੋ ਮੇਰੀ ਧਰਮ ਪਤਨੀ ਜਰਮਨੀ ਵਿਚ ਹੈ, ਫਿਰ ਅਸੀ ਪੰਜਾਬ ਵਿਚ ਦੋ ਥਾਈ ਜਮੀਨ ਖਰੀਦਨ ਲਈ ਸਾਈ ਵਗੈਰਾ ਦਿਤੀ ਪਰ ਉਹ ਵੀ ਮੇਰੇ ਮਾਮੇਆ ਦੀ ਰਾਜ ਨੀਤੀ ਦੀ ਭੇਟ ਚੜ ਗਈ ਜਾਨੀ ਸੋਦਾ ਨਾ ਹੋ ਸਕਿਆ ,ਫਿਰ ਸਾਡੇ ਪਿਉ ਨੇ ਘਰ ਦੇ ਸਾਮਨੇ ਇਕ ਪਲੋਟ ਖਰੀਦਨ ਨੂ ਕਿਹਾ ਉਹ ਮੈ ਆਪਨੇ ਪੈਸੇ ਬੈਂਕ ਚੋ ਘਡਾ ਕੇ ਆਪਨੇ ਨਾਂ ਰਜਿਸਟਰੀ ਕਰਾਈ ਜਿਸ ਦਾ ਗਵਾ ਸ;. ਸੋਹਨ ਸਿੰਘ ਜੀ ਹਨ ਜੋ ਮੇਰੇ ਨਾਲ ਬੈਂਕ ਵਿਚ ਪੈਸੇ ਘਡੋਨ ਸਮੇ ਨਾਲ ਸਨ,ਅਤੇ ਜੋ ਅਜੇ ਠੀਕ ਠਾਕ ਹਨ ਗੁਰੂ ਮਾਹਰਾਜ ਉਨਾ ਨੂੰ ਚੜਦੀ ਕਲਾ ਵਿਚ ਰਖੇ, ਮਾਂ ਸਾਡੀ ਨੇ ਆਪਨੀ ਆਦਤ ਅਨੂਸਾਰ ਭੰਡੀ ਕਰਨੀ ਸ਼ੁਰੂ ਕਰ ਦਿਤੀ ਅਤੇ ਪਤਾ ਨਹੀ ਕੀ ਕੀ ਲੋਕਾਂ ਨੂੰ ਅਤੇ ਘਰ ਦਿਆ ਨੂੰ ਕਹਿਨ ਲਗ ਪਈ ਰੱਬ ਹੀ ਜਾਣੇ ਅਸੀ ਤਾਂ ਜਰਮਨੀ ਵਿਚ ਕੋਲੂ ਦੇ ਬੈਲ ਬਣੇ ਰਹੇ ,ਅਤੇ ਉਨਾ ਦਿਨਾਂ ਵਿਚ ਅਸੀ ਇਕ ਹੋਰ ਪਲੋਟ ਜਲੰਧਰ ਸ਼ੈਹਿਰ ਖਰੀਦੇਆ ਜੋ ਵਡੇ ਡਾਕਖਾਨੇ ਦੇ ਨਾਲ ਹੈ,ਅਤੇ ਜਿਥੇ ਹੁਣ ਆਲੀਸ਼ਾਨ ਬਿਲਡਿੰਗ ਤਿਆਰ ਹੋ ਰਹੀ ਹੈ ਪੰਜ ਮੰਜਲੀ (22) ਮਰਲੇ ਜਗਾ ਹੈ ਜਿਸ ਨੂ ਦੇਖ ਕੇ ਲੋਕਾਂ ਦੇ ਢਿਡ ਵਿਚ ਦਰਦ ਹੋਣੀ ਸੁਰੂ ਹੋ ਗਈ ਹੈ ਅਤੇ ਆਏ ਦਿਨ ਸਾਨੂ ਧਮਕੀਆਂ ਆਉਨ ਲਗ ਪਈਆਂ ਹਨ ,ਏਹ ਧਮਕੀਆਂ ਕੋਈ ਬਾਹਰੋਂ ਨਹੀ ਆ ਰਹੀਆਂ ਘਰ ਵਿਚੋ ਹੀ ਧਮਕੀਆਂ ਆ ਰਹੀਆਂ ਹਨ,ਏਹ ਹਨ ਮੇਰੇ ਦੋ ਭਤੀਜੇ ਜਿਨਾ ਨੂੰ ਮੈ ਆਪਣੇ ਪਾਸ ਸਦੇਆ ਅਤੇ ਸਾਬਿਆ ਵੀ ਤੇ ਸੈਟ ਵੀ ਕਰਾਏ,ਅਤੇ ਚੰਗੀ ਮਾਇਆ ਖਰਚੀ ਪਰ ਕਿਸੇ ਨੇ ਸੱਚ ਹੀ ਤਾਂ ਆਖਿਆ ਹੈ ਕੀ (ਭਤੀਜੇ ਤੀਜੇ)
  12448_100909813271289_1555144_n.jpgਭਤੀਜਾ ਚਰਸੀ ਤੇ ਚੋਰ:- ਇਕ ਬਦਮਾਸ਼ ਅਤੇ ਚਰਸੀ,ਉਤੋ ਚੋਰ ਹਰ ਕਿਸਮ ਦਾ ਨਸ਼ਾ ਕਰਨ ਵਾਲਾ ਬੰਦਾ ਸਾਨੂ ਧਮਕੀਆਂ ਦੇ ਰਿਹਾ ਹੈ ਜਿਸ ਦਾ ਨਾਮ ਹਰਪਰੀਤ ਸਿੰਘ ਹੈਪੀ ਹੈ ,ਅਤੇ ਕੁੱਕੜ ਪਿੰਡ ਵਿਚ (ਹੈਪੀ ਚੜੇਲ )ਕਰਕੇ ਮਸ਼ਹੂਰ ਹੈ ਚੜੇਲ ਇਸ ਕਰਕੇ ਕਹਿੰਦੇ ਹਨ ਇਸ ਵਿਅਕਤੀ ਨੇ ਪਹਿਲਾਂ ਤਾਂ ਸਾਡੇ ਘਰ ਦੀ ਗੋਡਰੇਜ ਦੀ ਅਲਮਾਰੀ ਤੋੜੀ ਅਤੇ ਸਾਡੇ ਸਾਰੇ ਗਹਿਨੇ ਅਤੇ ਕੀਮਤੀ ਘੜੀਆਂ ਚੋਰੀ ਕੀਤੇ ਅਤੇ ਸਾਡੀਆਂ ਰਜਿਸਟਰੀਆਂ ਵੀ ਚੋਰੀ ਕੀਤੀਆਂ ਫਿਰ ਮਾ ਸਾਡੀ ਦੇ ਗਹਿਨੇ ਸਾਰੇ ਚੋਰੀ ਕੀਤੇ ਅਤੇ ਜਦੋ ਘਰ ਵਿਚੋ ਸੋਨੇ ਦੇ ਗੈਹਿਨੇ ਚੋਰੀ ਕਰਦਾ ਸਾਡੀ ਚਾਚੀ ਨੇ ਦੇਖ ਲਿਆ ਤੇ ਚਾਚੀ ਨੇ ਰੋਲੀ ਪਾ ਦਿਤੀ ਹੈਪੀ ਚੋਰ ਹੈਪੀ ਚੋਰੀ ਕਰੀ ਜਾਂਦਾ ਲੋਕੋ ਦੂਹਾਈ ਆ ਉਸ ਸਮੇ ਸਾਡੀ ਮਾਂ ਘਰ ਨਹੀ ਸੀ ਹੋਰ ਸੱਬ ਬਾਹਰ ਰਹਿੰਦੇ ਹਨ ਸਿਰਫ ਸਾਡੀ ਮਾ ਹੀ ਕਲੀ ਰਹਿੰਦੀ ਹੈ ਤੇ ਸਾਡੀ ਮਾਤਾ ਜੀ ਉਸ ਸਮੇ ਆਪਨੇ ਪੇਕਿਆਂ ਨੂੰ ਗਏ ਹੋਏ ਸਨ,ਉਸ ਤੋ ਬਾਅਦ ਏਹ ਸਾਡੀ ਚਾਚੀ ਦਾ ਦੁਸ਼ਮਨ ਬਣ ਗਿਆਂ ਤੇ ਆਏ ਦਿਨ ਚਾਚੀ ਜੀ ਨੂੰ ਬਦਨਾਮ ਕਰਨ ਲਗ ਪਿਆ ਕੇ ਚਾਚੀ ਸਾਡੀ ਜਾਦੂ ਟੂਣੇ ਕਰਦੀ ਹੈ ਪਰ ਚਾਚੀ ਜੀ ਸਾਡੇ ਅਮਰਤ ਧਾਰੀ ਸਨ, ਉਹ ਏਹ ਕੰਮ ਨਹੀ ਸੀ ਕਰਦੇ,ਚਾਚੀ ਨੂ ਇਸ ਨੇ ਇਤਨਾਂ ਤੰਗ ਕੀਤਾ ਕੇ ਚਾਚੀ ਸਾਡੀ ਦੂਖੀ ਹੋ ਕੇ ਪਿੰਡ ਸ਼ਡ ਗਏ ਅਤੇ ਫਗਵਾੜੇ ਜਾ ਕੇ ਰਹਿਣ ਲਗ ਪਏ, ਪਰ ਜਾਂਦੀ ਜਾਂਦੀ ਸਾਡੀ ਚਾਚੀ ਨੇ ਇਨਾ ਨੂੰ ਏਨੀਆਂ ਬਦਸੀਸਾ ਦਿਤੀਆਂ ਜੋ ਇਸ ਦੇ ਇਕ ਭਤੀਜੇ ਨੂੰ ਲਗ ਗਈਆਂ ਕਹਿਦੇ ਹਨ ਗਰੀਬ ਦੀ ਬਦਸੀਸ ਰੱਬ ਦੀ ਦਰਗਾਹ ਤਕ ਪੋਹਚਦੀ ਹੈ ਅਤੇ ਚਾਚੀ ਸਾਡੀ ਅ´ਜ ਵੀ ਗਾਲਾਂ ਕਡਦੀ ਆਉਦੀ ਅਤੇ ਚਲੇ ਜਾਂਦੀ ਅਤੇ ਚਾਚੀ ਦੀਆਂ ਧੀਆਂ ਦਿਨ ਰਾਤ ਇਨਾਂ ਦਾ ਸਿਆਪਾ ਕਰਦੀਆਂ ਅਤੇ ਵਿਰਲਪ ਕਰਦੀਆਂ ਝਲੀਆਂ ਨਹੀ ਜਾਂਦੀਆਂ ,ਉਸ ਨੂੰ ਇਸ ਨੇ ਇਤਨਾ ਤੰਗ ਕੀਤਾ ਪਿੰਡ ਦੀ ਮਡੀਰ ਕਠੀ ਕਰਕੇ ਉਸ ਨੂੰ ਗਾਲਾਂ ਘਡੋਣੀਆ ਅਤੇ ਅਵਾ ਤਵਾ ਬੋਲਣਾ ਬਦਮਾਸ਼ੀ ਕਰਨੀ ਜਾਣੀ ਪਿੰਡ ਦੀ ਮਡੀਰ ਦਾ ਮੋਰੀ ਬਣ ਗਿਆ ,ਅਤੇ ਜੇਹੜੇ ਬਜੂਰਗ ਪਿੰਡ ਵਿਚ ਕਲੇ ਰਹਿੰਦੇ ਸਨ ਉਨਾ ਨੂੰ ਡਰੋਣਾ ਧਮਕੋਣਾ ਸ਼ੁਰੂ ਕਰ ਦਿਤਾ ਅਤੇ ਫਰੋਤੀਆਂ ਲੈਣੀਆਂ ਸ਼ੁਰੂ ਕਰ ਦਿਤੀਆਂ ਬਜੂਰਗਾਂ ਨੇ ਆਪਣੀ ਇਜਤ ਬਚੋਣ ਲਈ ਸਬ ਕੁਸ਼ ਜਰੀ ਜਾਣਾ ਅਤੇ ਫਰੋਤੀਆ ਦੇਈ ਜਾਣੀਆਂ,ਉਨਾਂ ਬਜੁਰਗਾਂ ਵਿਚ ਇਕ ਸਾਡੀ ਮਾਂ ਵੀ ਹੈ,ਅਤੇ ਇਸ ਤ੍ਹਰਾਂ ਇਸ ਨੇ ਪੈਸੇ ਇਕਠੇ ਕਰਨੇ ਸ਼ੁਰੂ ਕਰ ਦਿਤੇ ਤੇ ਹਰਾਮ ਦੇ ਪੈਸੇ ਨਾਲ ਨਸ਼ੇ ਵੇਚਣੇ ਸ਼ੁਰੂ ਕਰ ਦਿਤੇ, ਆਪ ਵੀ ਨਸ਼ੇ ਕਰਨੇ ਸ਼ੁਰੂ ਕਰ ਦਿਤੇ ਬਸ ਹਰਾਮ ਦਾ ਪੈਸਾ ਕੁਸ਼ ਨਾ ਕੂਸ਼ ਤਾਂ ਕਰੋਦਾਂ ਹੀ ਹੈ ਨਾਂ,ਜਦੋਂ ਬੰਦਾ ਸ਼ਰਾਬੀ ਕਬਾਬੀ ਬਣ ਜਾਵੇ ਤਾਂ ਫਿਰ ਪੰਜਾਬੀ ਦੀ ਕਹਾਵਤ ਅਨੂਸਾਰ (ਸ਼ਰਾਬ ਕਬਾਬ ਤੇ ਸ਼ਬਾਬ) ਏਹ ਤਿਨ ਚੀਜਾ ਦਾ ਬੰਦਾ ਆਦੀ ਹੋ ਜਾਂਦਾ ਹੈ ਸ਼ਰਾਬ ਦੇ ਨਾਲ ਕਬਾਬ ਤਾਂ ਖਾਣਾ ਹੀ ਹੁੰਦਾ ਹੈ ਤੇ ਉਸ ਤੋ ਬਾਅਦ ਫਿਰ ਸ਼ਬਾਬ ਬੀ ਚਾਹੀਦਾ ਹੁੰਦਾ ਹੈ ਜਾਣੀ ਜਨਾਨੀ ਵੀ ਚਾਹੀਦੀ ਹੁੰਦੀ ਹੈ,ਇਸ ਨੇ ਆਪਣੀ ਆਦਤ ਅਨੂਸਾਰ ਏਹ ਸਬ ਕੁਜ 388245_324482490914019_1136684687_n.jpgਰੋਜ ਕਰਨਾਂ ਅਤੇ ਇਕ ਦਿੰਨ ਸਿਖਰ ਦੁਪੈਹਰੇ ਹੀ ਇਕ ਪਿੰਡ ਦੀ ਕੁੜੀ ਨੂੰ ਇਕ ਘਰ ਵਿਚ ਖਿਚ ਕੇ ਲੈ ਗਿਆ ਅਤੇ ਉਸ ਦਾ ਰੇਪ ਕਰ ਦਿਤਾ ਕੁੜੀ ਲਹੂ ਲੁਹਾਣ ਹੋਈ ਦੁਹਾਈ ਪੋਦੀਂ ਆ ਰਹੀ ਸੀ ਬਚਾਉ ਬਚਾਉ ,ਰੋਲੀ ਸੁਣ ਕੇ ਲੋਕ ਇਕਠੇ ਹੋ ਗਏ ਅਤੇ ਕੁੜੀ ਨੂੰ ਪੁਸ਼ਣ ਲਗੇ ਕੀ ਗਲ ਹੋਈ ਹੈ ਜੋ ਕੁੜੀ ਨਾਲ ਬੀਤੀ ਸੀ ਸਾਰੀ ਗਾਥਾ ਦਸੀ ਬਸ ਫਿਰ ਕੀ ਸੀ,ਪਿੰਡ ਦੇ ਸਰਪੰਚ ਨੇ ਪੁਲਿਸ ਸਦ ਲਈ ਅਤੇ ਫੜਾ ਦਿਤਾ ਅਤੇ ਪੁਲਿਸ ਠਾਣੇ ਜਮਸ਼ੇਰ ਲੈ ਗਈ ਅਤੇ ਠਾਣੇ ਅੰਦਰ ਇਕ ਲਕੜ ਦੀ ਵਡੀ ਸ਼ਤੀਰੀ ਨਾਲ ਬੰਨ ਕੇ ਚੰਗਾ ਕੁਟਦੇ ਤੇ ਜਦੋ ਏਹ ਬੇ ਹੋਸ਼ ਹੋ ਜਾਂਦਾ ਤਾਂ ਫਿਰ ਹਟ ਜਾਂਦੇ ਅਤੇ ਜਦੋ ਇਸ ਨੂੰ ਹੋਸ਼ ਆਉਦੀ ਤਾਂ ਫਿਰ ਕੁਟਣਾ ਸ਼ੁਰੂ ਕਰ ਦਿੰਦੇ ਪੁਲਿਸ ਦੀ ਕੁਟ ਖਾਂਦੇ ਦਾ ਕਈ ਵਾਰੀ ਇਸ ਦਾ ਮਲ ਮੂਤਰ ਬੀ ਨਿਕਲਿਆ ਅਤੇ ਪੈਂਟ ਲਿਬੜੀ ਹੋਈ ਹੁੰਦੀ ਸੀ,ਫਿਰ ਮਾ ਸਾਡੀ ਨੇ ਮੈਨੂ ਕਿਹਾ ਕਿ ਮੇਰੇ ਬਲੂੰਗੜੇ ਨੂੰ ਸ਼ੁਡਾਉ ਪੁਲਿਸ ਫੜ ਕੇ ਲੈ ਗਈ ਹੈ ਬੜੀ ਹਾਲ ਦੂਹਾਈ ਮਾਂ ਸਾਡੀ ਨੇ ਪਾਈ ਫਿਰ ਮੈ ਆਪਣੇ ਕੁੜਮ ਨੂ ਕਿਹਾ ਭਾਈ ਸਾਹਿਬ ਜੀ ਜਰਾ ਦੇਖਣਾ ਉਨਾ ਦੀ ਬੜੀ ਪਹੁਚ ਸੀ ਉਹ ਉਸ ਵੇਲੇ ਹੀ ਠਾਣੇ ਪਹੁਚ ਗਏ ਅਤੇ ਪੁਲਿਸ ਇਨਸਪੈਕਟਰ ਤੋਂ ਉਨਾ ਫੁਨ ਕਰਾਇਆ ਅਤੇ ਇਸ ਤਰਾਂ ਇਸ ਨੂੰ ਅਸੀ ਸ਼ੁਡਾਇਆ ,ਉਨਾ ਦਿਨਾ ਵਿਚ,ਫਿਰ ਇਸ ਨੁੰ ਅਸੀ ਦੁਬੈਈ ਭੇਜਿਆ ਉਥੇ ਵੀ ਇਸ ਨੇ ਕਿਸੇ ਬੈਂਕ ਵਿਚ ਚੋਰੀ ਕਰ ਲਈ ਸਿਰਫ ਥੋੜੇ ਜਹੇ ਪੈਸਿਆ ਦੀ ਤਾਂ ਡੁਬੈਈ ਵਾਲਿਆਂ ਨੇ ਇਸ ਨੂੰ ਡਿਪੋਰਟ ਕਰ ਦਿਤਾ,ਫਿਰ ਪਿੰਡ ਆ ਵਜਾ ਮਾਂ ਸਾਡੀ ਦਾ ਸਾਹ ਸੁਕਣ ਲਗ ਪਿਆ ,
  ਮੇਰੀਆਂ ਤਿਨ ਧੀਆਂ ਹਨ ਅਤੇ ਤਿਨਾਂ ਦਾ ਹੀ ਆਪਸ ਵਿਚ ਡੇੜ ,ਡੇੜ ਸਾਲ ਦਾ ਆਪਸ ਵਿਚ ਫਰਕ ਹੈ, ਅਤੇ ਤਿਨੇ ਇਕਠੀਆਂ ਇਕ ਦਮ ਹੀ ਜਵਾਨ ਹੋ ਗਈਆ ਉਨਾਂ ਦੇ ਵਿਆਹ ਅਸੀ ਪੰਜਾਬ ਜਾਕੇ ਕਰਨਾਂ ਚੋਹਦੇ ਸੀ ਵਧੀਆ ਘਰ ਬਾਹਰ ਲੱਬ ਕੇ ਹਰ ਮਾ ਬਾਪ ਦੀ ਇਸ਼ਾ ਹੁੰਦੀ ਹੈ ਕਿ ਧੀ ਨੂੰ ਚੰਗਾ ਘਰ ਮਿਲ ਜਾਵੇ,ਪਰ ਉਨਾ ਦੇ ਵਿਆਹ ਲਈ ਅਸੀ ਤਿਆਰੀ ਅਰੰਬੀ ਹੋਈ ਸੀ ,ਤਿਨਾਂ ਧੀਆਂ ਦੇ ਗੈਹਣੇ ਅਤੇ ਜਵਾਈਆਂ ਲਈ ਕੜੇ ਅਤੇ ਵਧੀਆ ਰੋਲੈਕਸ ਦੀਆਂ ਘੜੀਆਂ ਅਸੀ ਖਰੀਦੀਆਂ ਹੋਈਆਂ ਸੀ ਜੋ ਸੱਬ ਕੁੱਕੜ ਪਿੰਡ ਅਸੀਂ ਰਖੀਆਂ ਹੋਈਆਂ ਸੀ ਅਤੇ ਸਾਡੀਆਂ ਆਪਣੀਆਂ ਵਧੀਆ ਰੋਲੈਕਸ ਦੀਆਂ ਘੜੀਆਂ ਅਤੇ ਸੋਨੇ ਦੇ ਕੜੇ ਤੇ ਹੋਰ ਘਰ ਵਾਲੀ ਦੇ ਗੈਹਣੇ ਸੱਬ ਘਰ ਹੀ ਸਨ ਜੋ ਇਸ ਨੇ ਸੱਬ ਚੋਰੀ ਕੀਤੇ ਅਤੇ ਸਮੈਕੀ ਨੇ ਸਾਡਾ ਘਰ ਲੁਟੇਆ,ਅਸੀ ਘਰ ਦੀ ਇਜਤ ਕਰਕੇ ਚੁਪ ਰਹੇ ਨਹੀ ਤਾਂ ਅਸੀ ਉਦੋ ਹੀ ਇਸ ਨੂੰ ਮਤ ਦੇ ਦੇਣੀ ਸੀ,ਏਹ ਸਾਰਾ ਸਮਾਨ ਸਾਡਾ ਕੋਈ (50) ਕੁ ਲੱਖ ਦਾ ਸੀ 

  24711_105917676103836_1240881_n.jpgਸਾਡੇ ਪਿੰਡ ਦੇ ਲਾਗੇਉ ਦੀ ਚਿਟੀ ਵਈਂ ਲੰਗਦੀ ਹੈ ਤੇ ਰਾਤ ਨੂ ਇਸ ਨੇ ਵਈਂ ਦੇ ਪੁਲ ਤੇ ਖੜ ਜਾਣਾ ਮੁਹ ਉਤੇ ਸਿਰ ਤੇ ਮਸਕ ਜਿਹਾ ਪਾ ਕੇ ਉਹ ਮਾਸਕ ਏਹ ਡੁਬੈਈ ਤੋ ਲੈਕੇ ਆਇਆ ਸੀ,ਉਸ ਮਾਸਕ ਦੇ ਵਾਲ ਵੀ ਸਨ ਜੋ ਏਹ ਵਾਲ ਪਿਸ਼ੇ ਨੂੰ ਸਿਟ ਲੈਂਦਾ ਅਤੇ ਰਾਤ ਨੂੰ ਬੰਦੇਆ ਦੇ ਮਗਰ ਦੋੜਦਾ ਅਤੇ ਲੋਕੀ ਡਰ ਜਾਂਦੇ ਅਤੇ ਉਚੀ ਉਚੀ ਰੋਲੀ ਪੋਣ ਲਗ ਜਾਂਦੇ ਚੜੇਲ ਉਏ ਚੜੇਲ ਉਏ ਕਰਦੇ ਦੋੜਦੇ,ਅਤੇ ਕਈਆ ਨੂੰ ਏਹ ਲੁਟ ਲੈਂਦਾ ਇਸ ਦਾ ਸਿਲ ਸਿਲਾ ਏਦਾਂ ਕਿਨਾ ਚਿਰ ਹੀ ਚਲਦਾ ਰਿਹਾ ਲੁਟ ਖੋਹ ਦਾ ਅਤੇ ਇਸ ਦਾ ਨਸ਼ਾ ਪਤਾ ਚਲਦਾ ਰਿਹਾ , ਇਕ ਦਿਨ ਇਸ ਨੇ ਇਕ ਪੁਲਿਸ ਦੇ ਠਾਣੇ ਦਾਰ ਨੂ ਲੁਟ ਲਿਆ ਅਤੇ ਠਾਣੇ ਦਾਰ ਦਾ ਪਿਸ਼ਾਬ ਨਿਕਲ ਗਿਆ ,ਉਸ ਨੇ ਸਾਰਿਆਂ ਨੂੰ ਦਸਿਆ ਕਿ ਏਥੇ ਚੜੇਲ ਹੈ ਫਿਰ ਇਸ ਤੇ ਸ਼ਕ ਤਾਂ ਲੋਕਾਂ ਨੁੰ ਪਹਿਲਾਂ ਹੀ ਸੀ ਤਾਂ ਪਿੰਡ ਦੇ ਸਰਪੰਚ ਨੇ ਇਨਾ ਦੇ ਘਰ ਦੀ ਤਲਾਸ਼ੀ ਲੈਣ ਨੂੰ ਕਿਹਾ ,ਸਰਪੰਚ ਦਾ ਨਾਮ ਮੁਹਿੰਦਰ ਸਿੰਘ ਹੈ ਅਤੇ ਪਿੰਡ ਦੇ ਲੋਕ ਮਿੰਦੀ ਕਹਿੰਦੇ ਹਨ, ਤਲਾਸੀ ਦੋਰਾਨ ਮਾਸਕ ਨਿਕਲ ਆਇਆ ਅਤੇ ਪੁਲਿਸ ਵਾਲੇਆਂ ਪਿੰਡ ਦੇ ਸਾਮਣੇ ਘੜੀਸ ਲਿਆ , ਠਾਣੇ ਲੈ ਗਏ ,ਫਿਰ ਮਾਂ ਸਾਡੀ ਮਿਨਤਾਂ ਤਰਲੇ ਕਰੇ ਨਾਲੇ ਆਖੇ ਦਲਬੀਰ ਮੇਰਾ ਬਲੂੰਗੜਾ ਫੜ ਕੇ ਲੈ ਗਏ ਉਸ ਨੂੰ ਸ਼ੁਡਾa,ਅਸੀ ਫਿਰ ਸ਼ੁਡਾਇਆ ਮਾਂ ਦੇ ਕਹਿਣ ਤੇ ,ਥੋੜੇ ਦਿਨਾਂ ਬਾਅਦ ਫਿਰ ਸਾਡੀ ਮਾਂ ਨੂੰ ਤੰਗ ਪਰੇਸ਼ਾਨ ਕਰਨਾਂ ਸ਼ੁਰੂ ਕਰ ਦਿਤਾ ,ਰਾਤ ਨੂੰ ਸਾਡੀ ਮਾਂ ਨੂ ਧਮਕੀਆਂ ਦੇਣ ਲਗ ਪਿਆ ਤੂੰ ਕਲੀ ਜਨਾਨੀ ਹੈ ਤੈਨੂ ਬੰਦੇ ਦੀ ਲੋੜ ਹੋਣੀ ਇਸ ਤਰਾਂ ਦੀਆਂ ਗਲਾਂ ਕਰਨੀਆਂ ਅਤੇ ਕਹਿਨਾ ਤੇਰੇ ਦਿਨ ਥੋੜੇ ਹੀ ਹਨ ਤੈਨੂ ਅਸੀ ਮਾਰ ਦੇਣਾ ਹੈ ਮਾਂ ਮੇਰੀ ਨੇ ਮੈਨੂ ਕਿਹਾ ਪੁਤ ਏਸ ਨੂੰ ਬਾਹਰ ਕਡਨਾ ਹੈ ਜਿਦਾਂ ਮਰਜੀ ਕਡੋ ਅਸੀ ਆਪਨੇ ਕੁੜਮ ਨੂ ਕਿਹਾ ਅਤੇ ਮਰੀਲੇ ਭੇਜਿਆ ਅਤੇ ਮਰੀਲੇ ਜਾਕੇ ਸਾਡੇ ਜੂਆਈ ਦੇ ਭਰਾ ਦਾ ਬਟੂਆ ਕਡ ਲਿਆ ਅਤੇ ਸਾਰੇ ਕਰੇਡਿਟ ਕਾਰਡ ਵੀ ਚੋਰੀ ਕਰ ਲਏ ਫਿਰ ਉਥੇ ਪੁਲਿਸ ਦਾ ਟਾਉਟ ਬਣ ਗਿਆ ਅਤੇ ਪੰਜਾਬੀਆਂ ਨੂ ਫੜੌਨਾ ਸ਼ੁਰੂ ਕਰ ਦਿਤਾ ਜੋ ਵਿਚਾਰੇ ਕਚੇ ਹੁੰਦੇ ਸੀ, ਫਿਰ ਪੰਜਾਬੀਆਂ ਨੇ ਰਲ ਕੇ ਇਸ ਨੂੰ ਦੋ ਵਾਰ ਮਰਵੋਣ ਦੀ ਕੋਸ਼ਿਸ਼ ਕੀਤੀ ਇਸ ਦੇ ਦੋ ਵਾਰ ਗੋਲੀਆਂ ਲਗੀਆਂ ਪਰ ਏਹ ਗੰਦਾਂ ਖੂਨ ਦੋਨੋ ਵਾਰੀ ਬਚ ਗਿਆ ਅਤੇ ਲੋਕਾਂ ਤੋ ਫਰੋਤੀਆਂ ਲੈਂਦਾ ਰਿਹਾ ਦੁਬਾਰਾ ਫਿਰ ਪੰਜਾਬੀਆਂ ਨੇ ਇਕਠੇ ਹੋ ਕੇ ਪੁਲਿਸ ਨੂੰ ਚੰਗਾਂ ਪੈਸਾ ਦੇ ਕੇ ਇਸ ਨੂੰ ਡਿਪੋਰਟ ਕਰਵਾਇਆ ਮਰੀਲੇ ਚੋ ਡਿਪੋਰਟ ਹੋਕੇ ਪਿੰਡ ਸਾਡੀ ਮਾਂ ਨੂੰ ਤੰਗ ਕਰਨਾਂ ਸ਼ੁਰੂ ਕਰ ਦਿਤਾ ਹੁਣ ਮਾਂ ਸਾਡੀ ਫਿਰ ਹਾਲ ਦੁਹਾਈ ਪੋਣ ਲਗੀ ਅਤੇ ਇਸ ਦਾ ਪਿਉ ਹੁਣ ਬਹੁਤ ਹੀ ਨਾਮਰਾਦ ਬਿਮਾਰੀ ਲਗਣ ਕਾਰਨ ਅਕਾਲ ਚਲਾਣਾ ਕਰ ਗਿਆ ਸੀ,ਹੁਣ ਫਿਰ ਏਸ ਨੇ ਇਕ ਗਰੋਹ ਬਣਾ ਲਿਆ ਸੀ ਜੋ ਲੁਟਾ ਖੋਹਾ ਕਰਦਾ ਅਤੇ ਲੋਕਾਂ ਦੀਆਂ ਧੀਆਂ ਭੈਣਾ ਦੀ ਇਜਤ ਲੂਟਦਾ ਏਹ ਗੈਂਗ ਦਾ ਲੀਡਰ ਬਣ ਗਿਆ ਅਤੇ ਫਿਰ ਇਸ ਨੇ ਰਿਸਤੇ ਦਾਰਾਂ ਨੂੰ ਧਮਕੀਆਂ ਦੇਣੀਆ ਸ਼ੁਰੂ ਕਰ ਦਿਤੀਆਂ ਅਤੇ ਰਿਸਤੇ ਦਾਰਾਂ ਨੇ ਸਾਡੀ ਮਾਂ ਦੇ ਦਰਵਾਜੇ ਵਡ ਵਡ ਖਾ ਲਏ ਕਿ ਤੇਰਾ ਪੋਤਾ ਫਰੋਤੀਆਂ ਮਗਦਾ ਹੈ ਹੁਣ ਮਾਂ ਵਿਚਾਰੀ ਕੀ ਕਰੇ ( ਚੋਰ ਦੀ ਮਾਂ ਤੇ ਕੋਠੀ ਵਿਚ ਮੁਹ) ਸਾਰਿਆ ਦੀਆਂ ਮਿਨਤਾ ਤਰਲੇ ਕਰਦੀ ਬੁਡੀ ਮਾਂ ਨਾਲੇ ਢਿਡ ਫੜਦੀ ਹੋਕੇ ਲੈ ਲੈ ਕੇ ਪਲ ਪਲ ਕਟੇ ਅਤੇ ਆਪਣੀ ਕਿਸਮਤ ਨੂੰ ਰੋਵੇ ਇਸ ਨੇ ਫਿਰ ਪਿੰਡ ਵਿਚ ਆ ਕੇ ਦਿੰਨ ਦਿਹਾੜੇ ਕਿਸੇ ਦੀ ਕੂੜੀ ਨੂ ਰੇਪ ਕਰ ਦਿਤਾ ਫਿਰ ਕੀ ਸੀ ਸਾਰੇ ਪਿੰਡ ਨੇ ਇਕਠੇ ਹੋ ਕੇ ਇਸ ਨੂੰ ਪੁਲਿਸ ਕੋਲ ਫੜਾਇਆ, ਅਤੇ ਚੰਗਾ ਸ਼ਿਤਰ ਪੋਲਾ ਕਰਵਾਇਆ, ਉਸ ਤੋ ਅਗੇ ਫਿਰ ਮਾ ਸਾਡੀ ਦੀਆਂ ਮਿਨਤਾ ਤਰਲੇ ਸੁਰੂ ਹੋ ਗਏ ਏਥੇ ਇਸ ਨੁੰ ਕਿਸੇ ਨੇ ਮਾਰ ਦੇਣਾ ਹੈ ਇਸ ਨੂੰ ਬਾਹਰ ਕਡਣਾ ਹੈ ਜਿਦਾਂ ਮਰਜੀ ਕਰੋ,ਅਸੀ ਰਲ ਮਿਲ ਕੇ ਅਮਰੀਕਾ ਵਾਲੇ ਨਾਲ ਸਲਾਹ ਮਸ਼ਵਰਾ ਕਰ ਕੇ ਇੰਗਲੈਂਡ ਭੇਜਿਆ ,ਇੰਗਲੈਂਡ ਸਾਡੀ ਭੈਣ 12448_100910173271253_453323_n.jpgਰਹਿੰਦੀ ਹੈ ਉਸ ਕੋਲ ਚਲੇ ਗਿਆ ਹਜੇ ਹਫਤਾ ਹੀ ਹੋਇਆ ਸੀ ਉਥੇ ਵੀ ਚੋਰੀ ਕਰ ਲਈ ਭਾਣਜੇ ਸਾਡੇ ਦੇ ਕਰੇਡਿਟ ਕਾਰਡ ਚੋਰੀ ਕਰ ਲਏ, ਅਤੇ ਕੁਸ਼ ਨਗਦੀ ਵੀ ,ਉਨਾ ਨੇ ਸ਼ਿਤਰ ਮਾਰ ਮਾਰ ਕੇ ਘਰੋਂ ਕਡਿਆ,ਫਿਰ ਇਸ ਨੇ ਕਿਸੇ ਦਾ ਬਰਿਟਸ਼ ਪਾਸ ਪੋਰਟ ਚੋਰੀ ਕਰ ਲਿਆ ਅਤੇ ਆਪਨੀ ਫੋਟੋ ਉਸ ਉਪਰ ਲਾ ਲਈ ਜਾਣੀ ਬਦਲੀ ਕਰ ਲਈ ਅਤੇ ਏਥੇ ਜਰਮਨੀ ਇਸ ਦਾ ਸ਼ੋਟਾ ਭਰਾ ਸਾਡੇ ਕੋਲ ਰਹਿੰਦਾ ਸੀ ਉਸ ਨੂੰ ਮਿਲਣ ਆ ਗਿਆ ਹਫਤਾ ਕੁ ਰਿਹਾ ਫਿਰ ਜਦੋ ਵਾਪਿਸ ਗਿਆ ਤਾਂ ਇੰਗਲੈਂਡ ਦੀ ਇਮੀਗਰੇਸ਼ਨ ਨੇ ਫੜ ਲਿਆ ਅਤੇ ਥੋੜੇ ਦਿਨਾਂ ਬਾਅਦ ਡਿਪੋਰਟ ਕਰ ਦਿਤਾ, ਪਿੰਡ ਜਾਂਦੇਆ ਸਾਰ ਫਿਰ ਪੁਲਿਸ ਗੇੜੇ ਮਾਰਨ ਲਗ ਪਈ ,ਇਕ ਦਿਨ ਵਡੇ ਕੋਟ ਏਹ ਸਮੈਕ ਪੀਂਦਾਂ ਸਾਡੇ ਗਵਾਡੀ ਰਤੂ ਨੇ ਦੇਖ ਲਿਆ ਉਸ ਨੇ ਕੁਸ਼ ਨਹੀ ਕਿਹਾ ਉਸ ਨੇ ਸਾਡੀ ਮਾਂ ਨੂੰ ਦਸਿਆ ਮਾਂ ਸਾਡੀ ਅਗੇ ਫਫਾ ਕੁਟਨੀ ਉਸ ਨੇ ਇਸ ਨੂੰ ਚੁਕ ਦਿਤਾ ਆਖੇ ਸਰੀਕ ਗਲਾਂ ਜਿਆਦਾ ਕਰਦਾ ਏ੍ਹ ਸਮੈਕ ਪੀ ਕੇ ਉਸ ਦੇ ਗਲ ਪੈ ਗਿਆ ਉਨਾ ਨੂੰ ਪਿੰਡ ਵਿਚ ਵਡੇ ਟਬਰ ਵਾਲੇ ਕਹਿੰਦੇ ਹਨ,ਜਾਣੀ ਚਾਰ ਭਰਾ ਇਕਠੇ ਹੀ ਹਨ , ਉਨਾ ਨੇ ਇਸ ਨੂ ਬਹੁਤ ਹੀ ਸ਼ਿਤਰ ਵਜਾਇਆ ਅਤੇ ਘਰ ਦੇ ਸਾਮਣੇ ਘੜੀਸਿਆ ਜਾਣੀ ਮਰਨ ਵਾਲਾ ਕਰ ਦਿਤਾ ,ਹੁਣ ਏਹਦੀ ਮਾਂ ਤੇ ਸਾਡੀ ਮਾਂ ਫਿਰ ਮੇਰੇ ਦਵਾਲੇ ਕੁਸ਼ ਕਰੋ ਏਸ ਨੁੰ ਬਾਹਰ ਕਡੋ ਸਾਨੂੰ ਪੁਲਿਸ ਰੋਜ ਤੰਗ ਕਰਦੀ ਹੈ ,ਇਸ ਦਾ ਸ਼ੋਟਾ ਭਰਾ ਹਾਮੀ ਨਾ ਭਰੇ ਉਹ ਕਹੇ ਮੇਰੇ ਤੇ ਕਿਸੇ ਨੇ ਪੈਸਾ ਨਹੀ ਲਾਇਆ ਤੇ ਮੈ ਕਿਸੇ ਤੇ ਪੈਸਾ ਨਹੀ ਲੋਣਾ ਅਖੀਰ ਅਮਰੀਕਾ ਵਾਲੇ ਨੇ ਤੇ ਸਾਡੀ ਭੈਣਾ ਨੇ ਤੇ ਮਾਂ ਸਾਡੀ ਨੇ ਚੰਗੀ ਮੋਟੀ ਰਕਮ ਖਰਚੀ ਅਤੇ ਇਸ ਨੂੰ ਏਥੇ ਜਰਮਨੀ ਭੇਜ ਦਿਤਾ ਏਥੇ ਹਜੇ ਆਇਆ ਹੀ ਸੀ ਮੇਰੇ ਜਵਾਈ ਨਾਲ ਲੜ ਪਿਆ ਕਹਿੰਦਾ ਤੂਹਾਡੇ ਕੋਲ ਕੀ ਹੈ ਤੂਸੀ ਤਾਂ ਨੰਗ ਹੋ ਉਸ ਨਾਲ ਕਿਤੇ ਹਥੋ ਪਾਈ ਹੋ ਪਿਆ ਉਸ ਨੇ ਚਂਗਾਂ ਬਜੰਤਰ ਫੇਰਿਆ ਨਾਸਾ ਚੋ ਚੰਗਾਂ ਖੁਨ ਕਡਿਆ ,ਤੇ ਅਸੀ ਇਸ ਨੁੰ ਬਲੋਣਾ ਬੰਦ ਕਰ ਦਿਤਾ ਘਰ ਵਿਚ ਇਸ ਦੀ ਆਵਾ ਜਾਈ ਬੰਦ ਕਰ ਦਿਤੀ ਬਸ ਫੇਰ ਕੀ ਸੀ ਸਾਨੂੰ ਧਮਕੀਆਂ ਦੇਣੀਆ ਸ਼ੁਰੂ ਕਰ ਦਿਤੀਆਂ ਟੈਲੀਫੁਨ ਤੇ ਗਾਂਲਾਂ ਕਡਣੀਆ ਸ਼ੁਰੂ ਕਰ ਦਿਤੀਆਂ ਆਖੇ ਤਾਇਆ ਮੈ ਤੇਰਾਂ ਮੁੰਡਾ ਮਾਰਨਾ ਮੁੰਡਾ ਤੈਨ ਕੀ ਕਹਿੰਦਾ ਤੁੰ ਸਾਨੂ ਪੈਸੇ ਨਹੀ ਦਿੰਦਾ ਮੈ ਬਿਜਨਿਸ ਕਰਨਾ ,ਅਸੀ ਕੁਸ਼ ਨਹੀ ਕਿਹਾ ਹਉ ਪਰੇ ਕੀਤੀ ,ਫਿਰ ਇਸ ਮੇਰੀ ਘਰ ਵਾਲੀ ਨੂੰ ਫੁਨ ਕਰਕੇ ਤਾਈ ਜੀ ਤਾਈ ਜੀ ਗਲਤੀ ਹੋ ਗਈ ਤਾਈ ਨੇ ਕਿਹਾ ਸ਼ਡੋ ਪਰੇ ਨਿਆਣਾ ਹੈ ਮੈ ਕਿਹਾ ਏਨਾ ਕੁਸ਼ ਇਸ ਨੇ ਕੀਤਾ ਹਜੇ ਨਿਆਣਾ ਹੁਣ ਸਾਡੇ ਸਾਰੇ ਟਬਰ ਨੇ ਇੰਡੀਆਂ ਜਾਣ ਦੀ ਤਿਆਰੀ ਕਰ ਲਈ ਬੇਟਾ ਮੇਰਾ ਤੇ ਸਰਦਾਰਨੀ ਮੇਰੀ ਅਤੇ ਮੇਰੀ ਬੇਟੀ ਦਾ ਸਾਰਾ ਪਰਿਵਾਰ ਪੰਜ ਜਣੇ ਉਹ ਤੇ ਇਕ ਰਿਸਤੇ ਦਾਰ ਸੇਦਾ ਤਾਰੀ ਤੇ ਉਸ ਦੇ ਪੰਜ ਬਚੇ ,ਇਸ ਨੇ ਆਪਣੀ ਤਾਈ ਨੂੰ ਕਿਹਾ ਕਿ ਮੈਨੂ ਡਿਸਕਾਂਉਟ ਮਿਲਦਾ ਹੈ ਮੈ ਟਿਕਟਾਂ ਵੇਚਦਾ ਹਾਂ ਏਅਰ ਲਾਈਨ ਦੀਆਂ ਅਤੇ ਤੂਸੀ ਸਾਰੇ ਜਣੇ ਮੇਰੇ ਪਾਸੋ ਟਿਕਟਾਂ ਲਵੋ ,ਤੇ ਤਾਈ ਨੇ ਮੇਰੇ ਪਾਸੋ ਇਸ ਗਲ ਦਾ ਲਕੋ ਰਖਿਆਂ ਅਤੇ ਬਾਰਾਂ ਟਿਕਟਾ ਜਹਾਜ ਦੀਆਂ ਇਸ ਪਾਸੋ ਖਰੀਦ ਲਈਆਂ ਚਲੇ ਗਏ ਪਹੁਚ ਗਏ ਇੰਡੀਆਂ ਤਿੰਨ ਹਡਤੇ ਰਹੇ ਤੇ ਜਦੋਂ ਬਾਪਸ ਦਿਲੀ ਏਅਰ ਪੋਰਟ ਤੇ ਪੋਹਚੇ ਏਅਰ ਲਾਈਨ ਦੇ ਕੋਂਟਰ ਤੇ ਇਨਾ ਟਿਕਟਾ ਫੜਾਈਆਂ ਤਾਂ ਏਅਰ ਲਾਈਨ ਵਾਲੇਆ ਨੇ ਸਾਰੇ ਬਠਾਲ ਲਏ ਤੇ ਇਨਕੁਆਰੀ ਸ਼ੁਰੂ ਹੋ ਗਈ ਪੋਸ਼ਣ ਟਿਕਟਾਂ ਕਿਥੋ ਲਈਆਂ ਹੁਣ ਜੇ ਏਹ ਦਸਦੇ ਤਾਂ ਏਸ ਨੂ ਫੜਦੇ ਹਨ ਬਸ ਫਿਰ ਕੀ ਸੀ ਏਅਰ ਲਾਈਨ ਨੇ ਜੁਬਾਬ ਦੇ ਦਿਤਾ ਤੂਸੀ ਇਨਾਂ ਟਿਕਟਾਂ ਤੇ ਨਹੀ ਜਾ ਸਕਦੇ ਕਿਉ ਕਿ ਏਹ ਟਿਕਟਾਂ ਚੋਰੀ ਦੇ ਕਰੇਡਿਟ ਕਾਰਡ ਤੇ ਖਰੀਦੀਆਂ ਗਈਆਂ ਹਨ ,ਜੇ ਤੂਸੀ ਜਾਣਾ ਹੈ ਤਾਂ ਨਮੀਆਂ ਟਿਕਟਾਂ ਖਰੀਦੋ ਫਿਰ ਮੈਨੂ ਫੁਨ ਆ ਗਿਆ ਪੈਸੇ ਵੈਸਟਰਨ ਯੁਨੀਅਨ ਬੈਂਕ ਰਾਹੀ ਜਲਦੀ ਭੇਜੋ ਸਾਡੇ ਨਾਲ ਇਸ ਟਰਾਂ ਹੋਈ ਬਾਕੀ ਸਾਰੀ ਗਲ ਆਕੇ ਦਸਾਂ ਗੇ, ਮੈ ਏਥੋ ਪੈਸੇ ਫੜ ਫੁੜ ਕੇ ਭੇਜੇ ਤੇ ਸਾਰਾ ਮੇਰਾ ਟਬਰ ਚੋਵੀ ਘੰਟੇ ਏਅਰ ਪੋਰਟ ਦਿਲੀ ਬੈਠੇ ਰਹੇ ਭੁਖ੍ਹਣ ਭਾਣੇ ਅਤੇ ਫਿਰ ਕਿਸੇ ਹੋਰ ਏਅਰ ਲਾਈਨ ਦੀਆਂ ਟਿਕਟਾਂ ਲੈ ਕੇ ਜਰਮਨੀ ਪੋਹਚੇ ਐਸੇ ਵਿਅਕਤੀ ਨੂੰ ਤੂਸੀ ਕੀ ਕਹੋ ਗੇ ,aਤੇ ਹੁਣ ਫਿਰ ਸਾਨੂੰ ਧਮਕੀਆਂ ਦੇ ਰਿਹਾ ਹੈ ਕਿ ਜੇਹੜੀ ਤੂਸੀ ਜਲੰਧਰ ਬਿਲਿਡਿੰਗ ਬਣਾ ਰਹੇ ਹੋ ਉਸ ਵਿਚੋ ਮੈਨੂ ਅਧਾ ਹਿਸਾ ਦਿਉ ਨਹੀ ਤਾਂ ਮੈ ਤੂਹਾਡਾ ਮੁੰਡਾ ਮਰਵਾ ਦੇਣਾ ਹੈ ਹੁਣ ਹਾਰ ਕੇ ਮੈ ਜਰਮਨੀ ਪੁਲਿਸ ਕੋਲ ਇਸ ਉਪਰ ਕੇਸ ਕਰ ਦਿਤਾ ਹੈ ਕਿ ਸਾਨੂ ਇਸ ਵਿਅਕਤੀ ਪਾਸੋ ਖਤਰਾ ਹੈ ਅਤੇ ਸਾਡੀ ਮਦਤ ਕੀਤੀ ਜਾਵੇ ਅਤੇ ਜਲਦੀ ਤੋ ਜਲਦੀ ਇਸ ਖੂਖਾਰ ਵਿਅਕਤੀ ਨੂ ਡਿਪੋਰਟ ਕੀਤਾ ਜਾਵੇ ਅਤੇ ਪੰਜਾਬ ਪੁਲਿਸ ਨੂੰ ਵੀ ਸੁਚਿਤ ਕਰ ਦਿਤਾ ਗਿਆ ਹੈ ਅਤੇ (ਐਫ ਆਈ ਆਰ) ਦਰਜ ਕਰਾ ਦਿਤੀ ਗਈ ਹੈ ,
  36854_131999840162286_6708743_n.jpg
  ਕੁੱਕੜ ਪਿੰਡ ਦੀ ਪੰਚਾਇਤ ਨੂੰ ਬੇਨਤੀ:- ਮੈ ਦਲਬੀਰ ਸਿੰਘ :-ਸਵਰਗਵਾਸੀ ਸ੍ਰ:-ਸੈਂਕਰ ਸਿੰਘ ਡੱਬ ਦਾ ਸਪੂਤਰ ਨਗਰ ਦੀ ਪੰਚਾਇਤ ਨੂੰ ਬੇਨਤੀ ਕਰਦਾ ਹਾਂ ਕਿ ਐਹੋ ਜਿਹਾ ਗੰਦਾ ਬੰਦਾ ਜਿਸ ਦਾ ਨਾਮ ਹੈ ਜੀ, ਹਰਪਰੀਤ ਸਿੰਘ ਡੱਬ ਮੇਰਾ ਇਸ ਨਾਲ ਕੋਈ ਸੰਬਦ ਨਹੀ ਹੈ ਨਗਰ ਵਾਸੀਆ ਨੁੰ ਵੀ ਬੇਨਤੀ ਹੈ ਕਿ ਆਪ ਜਿਸ ਤਰਾਂ ਮਰਜੀ ਇਸ ਵਿਅਕਤੀ ਨਾਲ ਨਜਿਠੋ ਜੀ ਮੇਰੇ ਵਲੋਂ ਇਸ ਨੂੰ ਬੇਦਖਲ ਕੀਤਾ ਹੋਇਆ ਹੈ,

 3. ਚੋਰ ਚੋਰੀ ਤੋਂ ਤਾਂ ਜਾਏ ਪਰ ਹੇਰਾ ਫੇਰੀ ਤੋਂ ਨਾਂ ਜਾਏ,??????ਲੂਟਣ ਆ ਗਏ ਸਾਡੀ ਮਾਂ ਨੂ ,,,,ਕੋਈ ਹੋਰ ਨਹੀ ਪੋਤਾ ਤੇ ਟੋਲੀ,, PRINT ਈ ਮੇਲ
  SORTIEREN

  Dalbir Singh Kukarpindia

  ਫਰੈਂਕਫਰਟ/ਜਰਮਨੀ(ਕੁੱਕੜ ਪਿੰਡੀਆ)ਦੋਸਤੋ ਕਲ ਰਾਤੀ ਜਾਣੀ 11,7,13 ਨੂੰ ਕੋਈ ਜਰਮਨੀ ਦੇ ਟਾਈਮ 20,16 ਤੇ ਇੰਡੀਆ ਦਾ ਟਾਈਮ ਕੋਈ ਰਾਤ ਦੇ (11,44 P M) ਤੇ ਮੇਰੇ ਮੋਬਾਈਲ ਦੀ ਬਿਲ ਬਜੀ ਮੈ ਹੈਲੋ ਆਖਿਆ ਤਾਂ ਅਗਿਓ ਫੁਨ ਕਰਨ ਵਾਲਾ ਕੋਈ ਹੋਰ ਨਹੀ ਸਾਡਾ ਭਤੀਜਾ ਬੋਲ ਰਿਹਾ ਸੀ ਜਿਸ ਦਾ ਨਾਮ ਹੈ ਹਰਪਰੀਤ ਸਿੰਘ ਹੈਪੀ,ਅਤੇ ਉਸ ਦੀ ਮਾਂ ਮੈਨੂ ਗਾਲਾਂ ਕਡਣ ਲਗ ਪਏ ਏਹ ਫੂਨ ਇੰਡੀਆ ਦੇ ਮੋਬਾਈਲ ਨੰਬਰ ਇਸ ਤੋਂ ਆਇਆ ਸੀ ਨਬਰ ਹੈ ਜੀ(0091 9779 048 853) ਇਸ ਨੰਬਰ ਤੋਂ ਗਾਲਾਂ ਦੀ ਝੜੀ ਲਗ ਗਈ ,ਮਾਂ ਪੁਤ ਅਤੇ ਹੋਰ ਟੋਲੀ ਸਾਡੀ ਬੂਡੀ ਮਾਤਾ ਨੂ ਲੁਟਣ ਆ ਪਏ ਜਦੋਂ ਇਨਾਂ ਦਰਵਾਜਾ ਭਨਿਆਂ ਤਾਂ ਮਾਤਾ ਜੀ ਸਾਡੇ ਹਜੇ ਜਾਗਦੇ ਹੀ ਸਨ ਉਨਾਂ ਇਕ ਦਮ ਗਰਜ ਕੇ ਆਖਿਆ ਕੋਣ ਹੈ ਤਾਂ ਹੈਪੀ ਬੋਲਿਆ ਮੈ ਹਰਨੇਕ ਸਿੰਘ ਦਾ ਪੁਤਰ ਹਾਂ ਬੂੜੀਏ ਦਰਵਾਜਾ ਖੋਲ ਅਸੀ ਤੈਨੂ ਸ਼ਡਣਾ ਨਹੀ ਹੈ ਰਾਤ ਦਾ ਸਮਾ ਹੋਣ ਕਰਕੇ ਕੋਈ ਲਾਗੇ ਬਨੇ ਹੈ ਬੀ ਨਹੀ ਸੀ ਏਹ ਮਾਂ ਪੁਤ ਬਦਮਾਸ਼ੀਆਂ ਕਰਦੇ ਰਹੇ ਗਾਲਾਂ ਕਡਦੇ ਰਹੇ ਤੇ ਜਾਂਦੇ ਸਮੇ ਦਰਵਾਜੇ ਦੀ ਅਰਲ ਵਿੰਗੀ ਕਰ ਗਏ ਜਾਣੀ ਬਚਾ ਹੋ ਗਿਆ ਪਰ ਬਈ ਮਾਨੀ ਦੀ ਨੀਅਤ ਨਾਲ ਦੂਜੇ ਜੋ ਸਾਡੇ ਮਕਾਨ ਹਨ ਉਨਾਂ ਨੂ ਜਿੰਦਰੇ ਆਪਣੇ ਲਾ ਗਏ ਅਤੇ ਸਾਡੀ ਮਾਤਾ ਦੇ ਘਰ ਨੂ ਵੀ ਬਾਹਰੋਂ ਜਿੰਦਰਾ ਮਾਰ ਗਏ ਜਾਣੀ ਸਾਰੇ ਪਾਸੇ ਕਬਜੇ ਕਰਨ ਦੀ ਕੋਸ਼ਿਸ਼ ਕੀਤੀ ਗਈ ਅਤੇ ਲੁਟਣ ਦੀ ਕੋਸ਼ਿਸ ਸੀ ਫਿਰ ਮੇਰੀ ਜਲੰਧਰ ਵਾਲੀ ਬਿਲਡਿੰਗ ਨੂ ਵੀ ਆਪਣਾ ਜੰਦਰਾ ਮਾਰ ਆਏ ਕਬਜਾ ਕਰਦਾ ਫਿਰਦਾ ਲੋਕਾਂ ਦੀਆਂ ਪਰਾਪਰਟੀਆਂ ਤੇ ਅਤੇ ਧਮਕੀਆਂ ਦਿੰਦਾ ਹੈ ਆਏ ਦਿੰਨ ,,,??????

  ਪਿੰਡ ਦੀ ਪੰਚਾਇਤ:-ਦੂਸਰੇ ਦਿੰਨ ਸਾਡੀ ਮਾਤਾ ਨੇ ਪਿੰਡ ਦੀ ਪੰਚਾਇਤ ਨੂ ਵੀ ਦਸਿਆ ਨਮੀ ਅਤੇ ਪੂਰਾਣੀ ਪੰਚਾਇਤ ਨੂ ਦਸ ਦਿਤਾ ਗਿਆ ਹੈ ,ਜਿਸ ਤੇ ਪੰਚਾਇਤ ਨੇ ਇਨਾਂ ਮਾਂ ਪੁਤ ਨੂ ਵਾਰਨਿੰਗ ਦਿਤੀ ਹੈ ਅਗਰ ਏਹ ਮਾਂ ਪੁਤ ਨਾਂ ਹਟੇ ਤਾਂ ਫਿਰ ਅਸੀ (ਪੁਲਿਸ ਕਮਿਸ਼ਨਰ) ਜਲੰਧਰ ਨਾਲ ਮੈ ਆਪ ਗਲ ਕਰਾਂ ਗਾ ਅਸੀ ਭਾਵੇ ਪਰਵਾਸੀ ਹਾਂ ਪਰ ਸਾਡੀਆਂ ਜੈ ਦਾਤਾਂ ਦੀ ਰਾਖੀ ਪੰਜਾਬ ਸਰਕਾਰ ਦੀ ਹੈ ਜਦੋ ਕਿ ਪੰਜਾਬ ਸਰਕਾਰ (ਐਨ ਆਰ ਆਈ) ਵਾਸਤੇ ਬੋਹਤ ਹੀ ਸਖਤ ਕਨੂਨ ਬਣਾ ਚੂਕੀ ਹੈ ਅਸੀ ਆਖਰੀ ਵਾਰਨਿੰਗ ਦਿੰਦੇ ਹਾਂ ਇਨਾਂ ਮਾਂ ਪੁਤਰ ਨੂ ਅਗੇ ਤੋਂ ਕੋਈ ਮਾੜੀ ਕਾਰਵਾਈ ਕੀਤੀ ਤਾਂ ਫਿਰ ਕਚੈਰੀ ਵਿਚ ਮਿਲਾਂ ਗੇ ,(ਦਲਬੀਰ ਸਿੰਘ ਕੁੱਕੜ ਪਿੰਡੀਆ)


  ਲੁਟੇਰੇ ਦੀ ਤਸਵੀਰ

 4. ਚੋਰ ਚੋਰੀ ਤੋਂ ਤਾਂ ਜਾਏ ਪਰ ਹੇਰਾ ਫੇਰੀ ਤੋਂ ਨਾਂ ਜਾਏ,??????ਲੂਟਣ ਆ ਗਏ ਸਾਡੀ ਮਾਂ ਨੂ ,,,,ਕੋਈ ਹੋਰ ਨਹੀ ਪੋਤਾ ਤੇ ਟੋਲੀ,, PRINT ਈ ਮੇਲ
  SORTIEREN

  Dalbir Singh Kukarpindia

  ਫਰੈਂਕਫਰਟ/ਜਰਮਨੀ(ਕੁੱਕੜ ਪਿੰਡੀਆ)ਦੋਸਤੋ ਕਲ ਰਾਤੀ ਜਾਣੀ 11,7,13 ਨੂੰ ਕੋਈ ਜਰਮਨੀ ਦੇ ਟਾਈਮ 20,16 ਤੇ ਇੰਡੀਆ ਦਾ ਟਾਈਮ ਕੋਈ ਰਾਤ ਦੇ (11,44 P M) ਤੇ ਮੇਰੇ ਮੋਬਾਈਲ ਦੀ ਬਿਲ ਬਜੀ ਮੈ ਹੈਲੋ ਆਖਿਆ ਤਾਂ ਅਗਿਓ ਫੁਨ ਕਰਨ ਵਾਲਾ ਕੋਈ ਹੋਰ ਨਹੀ ਸਾਡਾ ਭਤੀਜਾ ਬੋਲ ਰਿਹਾ ਸੀ ਜਿਸ ਦਾ ਨਾਮ ਹੈ ਹਰਪਰੀਤ ਸਿੰਘ ਹੈਪੀ,ਅਤੇ ਉਸ ਦੀ ਮਾਂ ਮੈਨੂ ਗਾਲਾਂ ਕਡਣ ਲਗ ਪਏ ਏਹ ਫੂਨ ਇੰਡੀਆ ਦੇ ਮੋਬਾਈਲ ਨੰਬਰ ਇਸ ਤੋਂ ਆਇਆ ਸੀ ਨਬਰ ਹੈ ਜੀ(0091 9779 048 853) ਇਸ ਨੰਬਰ ਤੋਂ ਗਾਲਾਂ ਦੀ ਝੜੀ ਲਗ ਗਈ ,ਮਾਂ ਪੁਤ ਅਤੇ ਹੋਰ ਟੋਲੀ ਸਾਡੀ ਬੂਡੀ ਮਾਤਾ ਨੂ ਲੁਟਣ ਆ ਪਏ ਜਦੋਂ ਇਨਾਂ ਦਰਵਾਜਾ ਭਨਿਆਂ ਤਾਂ ਮਾਤਾ ਜੀ ਸਾਡੇ ਹਜੇ ਜਾਗਦੇ ਹੀ ਸਨ ਉਨਾਂ ਇਕ ਦਮ ਗਰਜ ਕੇ ਆਖਿਆ ਕੋਣ ਹੈ ਤਾਂ ਹੈਪੀ ਬੋਲਿਆ ਮੈ ਹਰਨੇਕ ਸਿੰਘ ਦਾ ਪੁਤਰ ਹਾਂ ਬੂੜੀਏ ਦਰਵਾਜਾ ਖੋਲ ਅਸੀ ਤੈਨੂ ਸ਼ਡਣਾ ਨਹੀ ਹੈ ਰਾਤ ਦਾ ਸਮਾ ਹੋਣ ਕਰਕੇ ਕੋਈ ਲਾਗੇ ਬਨੇ ਹੈ ਬੀ ਨਹੀ ਸੀ ਏਹ ਮਾਂ ਪੁਤ ਬਦਮਾਸ਼ੀਆਂ ਕਰਦੇ ਰਹੇ ਗਾਲਾਂ ਕਡਦੇ ਰਹੇ ਤੇ ਜਾਂਦੇ ਸਮੇ ਦਰਵਾਜੇ ਦੀ ਅਰਲ ਵਿੰਗੀ ਕਰ ਗਏ ਜਾਣੀ ਬਚਾ ਹੋ ਗਿਆ ਪਰ ਬਈ ਮਾਨੀ ਦੀ ਨੀਅਤ ਨਾਲ ਦੂਜੇ ਜੋ ਸਾਡੇ ਮਕਾਨ ਹਨ ਉਨਾਂ ਨੂ ਜਿੰਦਰੇ ਆਪਣੇ ਲਾ ਗਏ ਅਤੇ ਸਾਡੀ ਮਾਤਾ ਦੇ ਘਰ ਨੂ ਵੀ ਬਾਹਰੋਂ ਜਿੰਦਰਾ ਮਾਰ ਗਏ ਜਾਣੀ ਸਾਰੇ ਪਾਸੇ ਕਬਜੇ ਕਰਨ ਦੀ ਕੋਸ਼ਿਸ਼ ਕੀਤੀ ਗਈ ਅਤੇ ਲੁਟਣ ਦੀ ਕੋਸ਼ਿਸ ਸੀ ਫਿਰ ਮੇਰੀ ਜਲੰਧਰ ਵਾਲੀ ਬਿਲਡਿੰਗ ਨੂ ਵੀ ਆਪਣਾ ਜੰਦਰਾ ਮਾਰ ਆਏ ਕਬਜਾ ਕਰਦਾ ਫਿਰਦਾ ਲੋਕਾਂ ਦੀਆਂ ਪਰਾਪਰਟੀਆਂ ਤੇ ਅਤੇ ਧਮਕੀਆਂ ਦਿੰਦਾ ਹੈ ਆਏ ਦਿੰਨ ,,,??????

  ਪਿੰਡ ਦੀ ਪੰਚਾਇਤ:-ਦੂਸਰੇ ਦਿੰਨ ਸਾਡੀ ਮਾਤਾ ਨੇ ਪਿੰਡ ਦੀ ਪੰਚਾਇਤ ਨੂ ਵੀ ਦਸਿਆ ਨਮੀ ਅਤੇ ਪੂਰਾਣੀ ਪੰਚਾਇਤ ਨੂ ਦਸ ਦਿਤਾ ਗਿਆ ਹੈ ,ਜਿਸ ਤੇ ਪੰਚਾਇਤ ਨੇ ਇਨਾਂ ਮਾਂ ਪੁਤ ਨੂ ਵਾਰਨਿੰਗ ਦਿਤੀ ਹੈ ਅਗਰ ਏਹ ਮਾਂ ਪੁਤ ਨਾਂ ਹਟੇ ਤਾਂ ਫਿਰ ਅਸੀ (ਪੁਲਿਸ ਕਮਿਸ਼ਨਰ) ਜਲੰਧਰ ਨਾਲ ਮੈ ਆਪ ਗਲ ਕਰਾਂ ਗਾ ਅਸੀ ਭਾਵੇ ਪਰਵਾਸੀ ਹਾਂ ਪਰ ਸਾਡੀਆਂ ਜੈ ਦਾਤਾਂ ਦੀ ਰਾਖੀ ਪੰਜਾਬ ਸਰਕਾਰ ਦੀ ਹੈ ਜਦੋ ਕਿ ਪੰਜਾਬ ਸਰਕਾਰ (ਐਨ ਆਰ ਆਈ) ਵਾਸਤੇ ਬੋਹਤ ਹੀ ਸਖਤ ਕਨੂਨ ਬਣਾ ਚੂਕੀ ਹੈ ਅਸੀ ਆਖਰੀ ਵਾਰਨਿੰਗ ਦਿੰਦੇ ਹਾਂ ਇਨਾਂ ਮਾਂ ਪੁਤਰ ਨੂ ਅਗੇ ਤੋਂ ਕੋਈ ਮਾੜੀ ਕਾਰਵਾਈ ਕੀਤੀ ਤਾਂ ਫਿਰ ਕਚੈਰੀ ਵਿਚ ਮਿਲਾਂ ਗੇ ,(ਦਲਬੀਰ ਸਿੰਘ ਕੁੱਕੜ ਪਿੰਡੀਆ)


  ਲੁਟੇਰੇ ਦੀ ਤਸਵੀਰ
  ਚੋਰ ਚੋਰੀ ਤੋਂ ਤਾਂ ਜਾਏ ਪਰ ਹੇਰਾ ਫੇਰੀ ਤੋਂ ਨਾਂ ਜਾਏ,??????ਲੂਟਣ ਆ ਗਏ ਸਾਡੀ ਮਾਂ ਨੂ ,,,,ਕੋਈ ਹੋਰ ਨਹੀ ਪੋਤਾ ਤੇ ਟੋਲੀ,,
  ਫਰੈਨਕਫਰਟ/ਜਰਮਨੀ(ਕੁੱਕੜ ਪਿੰਡੀਆ)ਦੋਸਤੋ ਕਲ ਰਾਤੀ ਜਾਣੀ 11,7,13 ਨੂੰ ਕੋਈ ਜਰਮਨੀ ਦੇ ਟਾਈਮ 20,16 ਤੇ ਇੰਡੀਆ ਦਾ ਟਾਈਮ ਕੋਈ ਰਾਤ ਦੇ (11,44 P M) ਤੇ ਮੇਰੇ ਮੋਬਾਈਲ ਦੀ ਬਿਲ ਬਜੀ ਮੈ ਹੈਲੋ ਆਖਿਆ ਤਾਂ ਅਗਿਓ ਫੁਨ ਕਰਨ ਵਾਲਾ ਕੋਈ ਹੋਰ ਨਹੀ ਸਾਡਾ ਭਤੀਜਾ ਬੋਲ ਰਿਹਾ ਸੀ ਜਿਸ ਦਾ ਨਾਮ ਹੈ ਹਰਪਰੀਤ ਸਿੰਘ ਹੈਪੀ,ਅਤੇ ਉਸ ਦੀ ਮਾਂ ਮੈਨੂ ਗਾਲਾਂ ਕਡਣ ਲਗ ਪਏ ਏਹ ਫੂਨ ਇੰਡੀਆ ਦੇ ਮੋਬਾਈਲ ਨੰਬਰ ਇਸ ਤੋਂ ਆਇਆ ਸੀ ਨਬਰ ਹੈ ਜੀ(0091 9779 048 853) ਇਸ ਨੰਬਰ ਤੋਂ ਗਾਲਾਂ ਦੀ ਝੜੀ ਲਗ ਗਈ ,ਮਾਂ ਪੁਤ ਅਤੇ ਹੋਰ ਟੋਲੀ ਸਾਡੀ ਬੂਡੀ ਮਾਤਾ ਨੂ ਲੁਟਣ ਆ ਪਏ ਜਦੋਂ ਇਨਾਂ ਦਰਵਾਜਾ ਭਨਿਆਂ ਤਾਂ ਮਾਤਾ ਜੀ ਸਾਡੇ ਹਜੇ ਜਾਗਦੇ ਹੀ ਸਨ ਉਨਾਂ ਇਕ ਦਮ ਗਰਜ ਕੇ ਆਖਿਆ ਕੋਣ ਹੈ ਤਾਂ ਹੈਪੀ ਬੋਲਿਆ ਮੈ ਹਰਨੇਕ ਸਿੰਘ ਦਾ ਪੁਤਰ ਹਾਂ ਬੂੜੀਏ ਦਰਵਾਜਾ ਖੋਲ ਅਸੀ ਤੈਨੂ ਸ਼ਡਣਾ ਨਹੀ ਹੈ ਰਾਤ ਦਾ ਸਮਾ ਹੋਣ ਕਰਕੇ ਕੋਈ ਲਾਗੇ ਬਨੇ ਹੈ ਬੀ ਨਹੀ ਸੀ ਏਹ ਮਾਂ ਪੁਤ ਬਦਮਾਸ਼ੀਆਂ ਕਰਦੇ ਰਹੇ ਗਾਲਾਂ ਕਡਦੇ ਰਹੇ ਤੇ ਜਾਂਦੇ ਸਮੇ ਦਰਵਾਜੇ ਦੀ ਅਰਲ ਵਿੰਗੀ ਕਰ ਗਏ ਜਾਣੀ ਬਚਾ ਹੋ ਗਿਆ ਪਰ ਬਈ ਮਾਨੀ ਦੀ ਨੀਅਤ ਨਾਲ ਦੂਜੇ ਜੋ ਸਾਡੇ ਮਕਾਨ ਹਨ ਉਨਾਂ ਨੂ ਜਿੰਦਰੇ ਆਪਣੇ ਲਾ ਗਏ ਅਤੇ ਸਾਡੀ ਮਾਤਾ ਦੇ ਘਰ ਨੂ ਵੀ ਬਾਹਰੋਂ ਜਿੰਦਰਾ ਮਾਰ ਗਏ ਜਾਣੀ ਸਾਰੇ ਪਾਸੇ ਕਬਜੇ ਕਰਨ ਦੀ ਕੋਸ਼ਿਸ਼ ਕੀਤੀ ਗਈ ਅਤੇ ਲੁਟਣ ਦੀ ਕੋਸ਼ਿਸ ਸੀ ਫਿਰ ਮੇਰੀ ਜਲੰਧਰ ਵਾਲੀ ਬਿਲਡਿੰਗ ਨੂ ਵੀ ਆਪਣਾ ਜੰਦਰਾ ਮਾਰ ਆਏ ਕਬਜਾ ਕਰਦਾ ਫਿਰਦਾ ਲੋਕਾਂ ਦੀਆਂ ਪਰਾਪਰਟੀਆਂ ਤੇ ਅਤੇ ਧਮਕੀਆਂ ਦਿੰਦਾ ਹੈ ਆਏ ਦਿੰਨ ,,,??????
  ਪਿੰਡ ਦੀ ਪੰਚਾਇਤ:-ਦੂਸਰੇ ਦਿੰਨ ਸਾਡੀ ਮਾਤਾ ਨੇ ਪਿੰਡ ਦੀ ਪੰਚਾਇਤ ਨੂ ਵੀ ਦਸਿਆ ਨਮੀ ਅਤੇ ਪੂਰਾਣੀ ਪੰਚਾਇਤ ਨੂ ਦਸ ਦਿਤਾ ਗਿਆ ਹੈ ,ਜਿਸ ਤੇ ਪੰਚਾਇਤ ਨੇ ਇਨਾਂ ਮਾਂ ਪੁਤ ਨੂ ਵਾਰਨਿੰਗ ਦਿਤੀ ਹੈ ਅਗਰ ਏਹ ਮਾਂ ਪੁਤ ਨਾਂ ਹਟੇ ਤਾਂ ਫਿਰ ਅਸੀ (ਪੁਲਿਸ ਕਮਿਸ਼ਨਰ) ਜਲੰਧਰ ਨਾਲ ਮੈ ਆਪ ਗਲ ਕਰਾਂ ਗਾ ਅਸੀ ਭਾਵੇ ਪਰਵਾਸੀ ਹਾਂ ਪਰ ਸਾਡੀਆਂ ਜੈ ਦਾਤਾਂ ਦੀ ਰਾਖੀ ਪੰਜਾਬ ਸਰਕਾਰ ਦੀ ਹੈ ਜਦੋ ਕਿ ਪੰਜਾਬ ਸਰਕਾਰ (ਐਨ ਆਰ ਆਈ) ਵਾਸਤੇ ਬੋਹਤ ਹੀ ਸਖਤ ਕਨੂਨ ਬਣਾ ਚੂਕੀ ਹੈ ਅਸੀ ਆਖਰੀ ਵਾਰਨਿੰਗ ਦਿੰਦੇ ਹਾਂ ਇਨਾਂ ਮਾਂ ਪੁਤਰ ਨੂ ਅਗੇ ਤੋਂ ਕੋਈ ਮਾੜੀ ਕਾਰਵਾਈ ਕੀਤੀ ਤਾਂ ਫਿਰ ਕਚੈਰੀ ਵਿਚ ਮਿਲਾਂ ਗੇ ,(ਦਲਬੀਰ ਸਿੰਘ ਕੁੱਕੜ ਪਿੰਡੀਆ)
  ਲੁਟੇਰੇ ਦੀ ਤਸਵੀਰ
  1
 5. To The Poliscomishnar PRINT ਈ ਮੇਲ


  Dalbir Singh Kukarpindia

  FROM:-DALBIR SINGH KUKARPINDIA, To The Poliscomishnar 
  WESTERBACH STR 291, (Jullundur)
  65936,FRANKFURT/GERMANY Dated:-27 Jul 2013
  (DURKHAST,NO1)
  ਸਤਿ ਸ੍ਰੀ ਅਕਾਲ ਕਮਿਸ਼ਨਰ ਸਾਹਿਬ ਜੀ,
  ਮੈ ਦਲਬੀਰ ਸਿੰਘ ਕੁੱਕੜ ਪਿੰਡ ਵਾਸੀ ਜੀ ,ਜਰਮਨੀ ਵਿਚ ਰੈਹ ਰਿਹਾਂ ਹਾਂ ਜੀ ਆਪਣੇ ਪਰਿਵਾਰ ਸਮੇਤ ਜੀ,ਅਤੇ ਮੇਰੇ ਮਾਤਾ ਜੀ ਜੋ ਕਾਫੀ ਬਿਰਦ ਹੋ ਚੂਕੇ ਹਨ ਉਹ ਪਿੰਡ ਹੀ ਇਕਲੇ ਰਹਿੰਦੇ ਹਨ ਸਾਡੇ ਫਾਦਰ ਸਾਹਿਬ ਦੀ ਡੈਥ ਹੋ ਚੂਕੀ ਹੈ ਜੀ,ਮਾਤਾ ਜੀ ਕਲੇ ਹੋਣ ਕਰਕੇ ਮੇਰਾ ਇਕ ਭਤੀਜਾ ਅਤੇ ਉਸ ਦੀ ਮਾਂ ਸਾਡੀ ਮਾਤਾ ਜੀ ਨੂ ਨਿਤ ਪਰੇਸ਼ਾਨ ਕਰਦੇ ਹਨ ਘਰ ਆਕੇ ਗਾਲਾਂ ਕਡਦੇ ਨੇ ਦਰਵਾਜੇ ਭਨਦੇ ਹਨ ਕਈ ਦਿਨ ਸਾਡੀ ਮਾਤਾ ਜੀ ਅੰਦਰ ਹੀ ਤਾੜੀ ਸ਼ਡੀ ਕਿ ਕਿਸੇ ਨੂੰ ਦਸ ਨਾਂ ਦੇਵੇ ,ਦਰਅਸਲ ਭਤੀਜਾ ਸਾਡਾ ਚਰਸੀ,ਨਸ਼ੇੜੀ,ਸਮੈਕੀਆ ਅਤੇ ਹੋਰ ਬੋਹਤ ਸਾਰੇ ਨਸ਼ੈਆਂ ਦਾ ਆਦੀ ਹੈ ਜੀ ਅਤੇ ਪਿੰਡ ਵਿਚ ਕਈ ਵਾਰਦਾਤਾਂ ਵੀ ਕਰ ਚੁਕਾ ਹੈ ਮਾਤਾ ਜੀ ਦੇ ਘਰ ਵੀ ਬੋਹਤ ਵਾਰ ਚੋਰੀ ਕੀਤੀ ਇਸ ਨੇ ਜੋ ਕਿ ਇਕ ਅਪਰਾਦੀ ਕਿਸਮ ਦਾ ਵਿਅਕਤੀ ਹੈ ਅਤੇ ਇਸ ਨੇ ਨਾਈਆਂ ਦੀ ਕੁੜੀ ਫਿੰਡ ਦੀ ਨੂ ਹੀ ਦਿਨੇ ਹੀ ਬਲਾਤ ਕਾਰ ਕੀਤਾ,ਅਤੇ ਹੁਣ ਸਾਡੀ ਮਾਈ ਨੂ ਰੋਜ ਧਮਕੀਆਂ ਦਿੰਦਾ ਹੈ ਏਥੇ ਜਰਮਨੀ ਵਿਚ ਸਾਨੂ ਫੁਨ ਕਰ ਕਰ ਕੇ ਧਮਕੀਆਂ ਦਿੰਦਾ ਹੈ ਕਿ ਤੇਰਾ ਮੂੰਡਾ ਮਾਰਨਾਂ ਹੈ ਨਹੀ ਤਾਂ ਤੂੰ ਆਪਣੀ ਜੈਅ ਦਾਤ ਅਧੀ ਮੇਰੇ ਨਾਮ ਕਰਾਉ,ਅਸੀ ਬੋਹਤ ਹੀ ਦੂਖੀ ਹਾਂ ਜੀ ਇਸ ਨੂ ਪਹਿਲਾਂ ਅਸੀ ਬਾਹਰ ਕਡਿਆ ਫਿਰ ਸਾਨੂ ਤੰਗ ਕਰਦਾ ਹੈ ਮਾਤਾ ਸਾਡੀ ਪਾਸੋਂ (8੦੦,੦੦,੦੦)ਅੱਠ ਲਖ ਰੁਪੈਆ ਵੀ ਉਧਾਰ ਲਿਆ ਹੋਇਆ ਹੈ ਜੋ ਦੇਣ ਦਾ ਨਾਮ ਹੀ ਨਹੀ ਉਤੋ ਹੋਰ ਸਾਨੂ ਧਮਕੀਆਂ ਦਿੰਦਾ ਹੈ ਟੈਲੀਫੂਨ ਤੇ ਭਦੀ ਸ਼ਬਦਾ ਵਾਲੀ ਬੋਲਦਾ ਹੈ ਅਸੀ ਬੋਹਤ ਹੀ ਦੂਖੀ ਹਾਂ ਜੀ ਅਤੇ ਆਪ ਜੀ ਪਾਸ ਬੇਨਤੀ ਕਰਦੇ ਹਾਂ ਕਿ ਸਾਡੀ ਮਦਤ ਕੀਤੀ ਜਾਵੇ ਅਤੇ ਇਸ ਵਿਆਕਤੀ ਨੂ ਅੰਦਰ ਕੀਤਾ ਜਾਵੇ 
  ਫਰੋੜੀਅਤੇ ਧੋਖੇਬਾਜ:-ਇਸ ਨੇ ਕੋਈ ਆਪਣੇ (6-7) ਨਕਲੀ ਨਾਮਾਂ ਤੇ ਆਪਣੇ ਪਾਸਪੋਰਟ ਵੀ ਬਣਾਏ ਹੋਏ ਨੇ ਜੀ,ਭਾਰਤ ਸਰਕਾਰ ਨੂ ਵੀ ਧੋਖਾਂ ਦਿੰਦਾਂ ਰਿਹਾ ਹੈ ਅਤੇ (ਲੁਫਤਾਂਨਸਾਹ) ਏਅਰਲਾਈਨ ਦੀਆਂ ਟਿਕਟਾਂ ਬੀ ,ਚੋਰੀ ਦੇ ਕਰੇਡਿਟ ਕਾਰਡਾਂ ਤੇ ਖਰੀਦ ਕੇ ਵੇਚਦਾ ਹੈ ਜੀ ਏਅਰ ਲਾਈਂ ਨੂ ਵੀ ਚੂਨਾਂ ਲਾਈ ਜਾਅ ਰਿਹਾਂ ਹੈ ਹਜੇ ਹੋਰ ਪਤਾ ਨਹੀ ਕਿਨਆਿਂ ਇਸ ਦੀਆਂ ਚੋਰੀਆਂ ਨਿਕਲਣ ਗੀਆਂ ਜੀ,
  ਠਾਣੇਦਾਰ ਨੂ ਲੁਟੇਆ:-ਕੁੱਕੜ ਪਿੰਡ ਹੀ ਵਈ ਤੇ ਇਸ ਨੇ ਇਕ ਠਾਣੇ ਦਾਰ ਲੁਟ ਲਿਆ ਸੀ ਜਿਸ ਤੋਂ ਇਸ ਦਾ ਦਿਲ ਵਧ ਗਿਆ ਅਤੇ ਆਏ ਦਿਨ ਚੋਰੀਆਂ ਢਕੈਤੀਆਂ ਕਰਨ ਲਗ ਪਿਆ ਅਤੇ ਘਰ ਦਿਆਂ ਨੂ ਧਮਕੀਆਂ ਦੇ ਦੇ ਕੇ ਆਖਦਾ ਤੂਹੂਂ ਮਾਰ ਦੇਣਾ ਹੈ ਨਹੀ ਤਾਂ ਮੂਂ ਪੈਸੇ ਦਿਉ ਜਾਂ ਜੈਅ ਦਾਤ ਦਿਉ ਨਹੀ ਤਾਂ ਤੂਹਾਡਾ ਸਾਰਿਆ ਦਾ ਅੰਤ ਆ ਗਿਆ ਫੇਰ ਆਖਦਾ ਹੈ ਕਿ ਮੇਰੇ ਪਾਸ ਪਿਸਤੋਲ ਹੈ ਮੈ ਕਲੇ ਕਲੇ ਨੂ ਮਾਰੂ ਗਾਂ,
  ਸ਼ਿਰੋਣੀ ਅਕਾਲੀਦਲ(ਬ) ਜਰਮਨੀ:-ਮੈ ਸ਼ਿਰੋਮਣੀ ਅਕਾਲੀ ਦਲ (ਬ) ਜਰਮਨੀ ਦਾ ਪਰਧਾਨ ਹਾਂ ਜੀ ਇਸ ਤੋ ਪਹਿਲਾਂ ਮੈ (10) ਸਾਲ ਫਰੈਂਕਫਰਟ ਗੁਦੂਆਰਾ ਸਿੱਖ ਸੈਂਟਰ ਦਾ ਪਰਧਾਨ ਰਿਹਾਂ ਹਾਂ ਜੀ ਹੁਣ ਕੋਈ (7) ਮਾਂ ਸਾਲ ਜਾਂਦਾਂ ਹੈ ਜੀ ਅਕਾਲੀ ਦਲ ਦਾ ਪਰਧਾਂਨ ਬਣੇ ਨੂ ਜੀ ਮੈ ਜੁਬਾਬਦਾਰ ਵਿਅਕਤੀ ਹਾਂ ਅਤੇ ਕਨੂਨ ਵਿਚ ਰੈਹ ਕੇ ਹੀ ਆਪਣਾ ਜੀਵਨ ਬਿਤਾ ਰਹੇ ਹਾਂ ਜੀ ਇਕ ਅਸ਼ੇ ਸ਼ਹਿਰੀ ਵਾਂਗ ਜੀ,ਮੇਰੀ ਆਪ ਜੀ ਨੂ ਬੇਨਤੀ ਹੈ ਕਿ ਇਸ ਵਿਅਕਤੀ ਤੇ ਕੇਸ ਚਲਾਇਆ ਜਾਵੇ ਤੇ ਮੇਰੀ ਐਫ,ਆਈ,ਆਰ ਦਰਜ ਕੀਤੀ ਜਾਵੇ ਜੀ ਸਾਨੂ ਸਾਰੇ ਪਰਿਵਾਰ ਨੂ ਖਤਰਾ ਹੈ ਮੇਰੇ ਬਚਿਆਂ ਨੇ ਵੀ ਕਲ ਨੂ ਇੰਡੀਆਂ ਆਉਣਾ ਹੈ ਉਨਾਂ ਨੂ ਕੁਸ਼ ਕਹੂ ਗਾ ਇਕ ਬਾਰ ਫਿਰ ਆਪ ਜੀ ਨੂ ਬੇਨਤੀ ਹੈ ਜੀ ਸਾਡੀ ਮਦਤ ਕੀਤੀ ਜਾਵੇ ਜੀ,

  ਆਪ ਜੀ ਦਾ ਸ਼ੁਬ ਚਿੰਤਕ
  ਦਲਬੀਰ ਸਿੰਘ ਕੁੱਕੜ ਪਿੰਡੀਆ

  (DURKHAST,NO2)
  ਚਨਣ ਕੋਰ ਡਬ :-ਮੈ ਵਿਦਵਾ ਚਨਣ ਕੋਰ /ਪਤਨੀ ਲੇਟ ਸ਼ੈਂਕਰ ਸਿੰਘ ਡੱਬ ,ਕਮਿਸ਼ਨਰ ਸਾਹਿਬ ਜੀ ਆਪ ਜੀ ਨੂ ਬੇਨਤੀ ਕਰਦੀ ਹਾਂ ਕਿ ਮੈਨੂ ਮੇਰੇ ਪੋਤੇ ਵਲੌ ਆਏ ਦਿਨ ਰੋਜਾਨਾਂ ਧਮਕੀਆਂ ਆਉਦੀਆਂ ਹਨ ਕਿ ਮੈ ਤੈਨੂ ਮਾਰ ਦੇਣਾ ਹੈ ਅਤੇ ਆਕੇ ਦਰਵਾਜੇ ਭੰਨਦਾ ਹੈ ਮੇਰੇ ਘਰ ਨੂ ਜਿੰਦਾ ਲਾ ਗਿਆ ਹੈ ਆਪਣਾ! ਅਤੇ ਮੈਨੂ ਰੋਜ ਕਹਿੰਦਾ ਹੈ ਕਿ ਮੇਰੇ ਨਾਮ ਤੇ ਘਰ ਲਵਾਓ ਨਹੀ ਤਾਂ ਬੂੜੀਏ ਦੇਖੀ ਤੇਰਾਂ ਕੀ ਬਣੋਦਾਂ ਰੋਜ ਨਮੇ ਨਮੇ ਭੰਦੇ ਲੈ ਕੇ ਆਉਦਾ ਅਤੇ ਧਮਕੀਆਂ ਦਿੰਦਾਂ ਹੈ ਪਹਿਲਾਂ ਵੀ ਇਨਾਂ ਦੇ ਪੇ ਨੇ ਜਿਸ ਦਾ ਨਾਮ ਹਰਨੇਕ ਸਿੰਘ ਸੀ ਉਸ ਨੇ (1989) ਵਿਚ ਮੇਰੇ ਨਾਲ ਲੜਾਈ ਝਗੜਾ ਬੋਹਤ ਕੀਤਾ ਸੀ ਅਤੇ ਮੈਨੂ ਮਾਰਨ ਦੀਆਂ ਧਮਕੀਆਂ ਦਿੰਦਾ ਸੀ ਮੇਰੇ ਆਦਮੀ ਦਾ ਸਿਰ ਪਾੜ ਦਿਤਾ ਸੀ ਅਤੇ ਫਿਰ ਮੇਰੇ ਪਾਸੋ ਧੌਖੇ ਨਾਲ ਇਨਾਂ ਨੇ ਕੋਠੀ ਵਾਲਿਆਂ ਦੇ ਪਲੋਟ ਦੀ ਰਜਿਸਟਰੀ ਤੇ ਮੇਰੇ ਦਸਤਖਤ ਕਰਾ ਲਏ ਮੇਰੇ ਨਾਲ ਇਨਾਂ ਨੇ ਧੌਖਾ ਕੀਤਾ ਅਤੇ ਮੈ ਆਪ ਜੀ ਨੂ ਬੇਨਤੀ ਕਰਦੀ ਹਾਂ ਕਿ ਮੇਰਾ ਕੇਸ ਫਾਈਲ ਕੀਤਾ ਜਾਵੇ ਅਤੇ ਮੈਨੂ ਮੇਰਾ ਪਲੋਟ ਵਾਪਿਸ ਦਵਾਇਆ ਜਾਵੇ ਜੀ,ਹੁਣ ਫਿਰ ਧਕੇ ਸ਼ਾਹੀ ਕਰ ਰਹੇ ਨੇ ਅਤੇ ਜਦੌ ਅੱਜ ਤੋਂ (5) ਸਾਲ ਪਹਿਲਾਂ ਹਰਪਰੀਤ ਸਿੰਘ ਜਰਮਨੀ ਗਿਆ ਮੇਰੇ ਪਾਸੋ (8,00,000,00) ਅੱਠ ਲੱਖ ਰੁਪੈਆ ਲੈ ਕੇ ਗਿਆ ਜੋ ਵਾਪਿਸ ਨਹੀ ਦੇ ਰਿਹਾ ਜੀ ,ਅਤੇ ਧਮਕੀਆਂ ਵਖਰੀਆਂ ਦਿੰਦਾਂ ਹੈ ਮੈ ਪੰਜਾਬ ਪੁਲਿਸ ਨੂ ਬੇਨਤੀ ਕਰਦੀ ਹਾਂ ਕਿ ਇਨਾਂ ਕੋਲੋ ਇਨਾਂ ਦਾ ਘਰ ਉਨਾਂ ਪੈਸਿਆ ਵਿਚ ਮੇਰੇ ਪਾਸ ਗਹਿਣੇ ਰਖਾਓ ਜੀ ਮੈ ਆਪ ਜੀ ਨੂ ਦੂਰਖਾਸਤ ਕਰਦੀ ਹਾਂ ਇਕ ਚਰਸੀ,ਸਮੈਕੀਆ,ਨਸ਼ੇੜੀ ਬੰਦੇ ਤੋ ਮੈਨੂ ਇਨਸਾਫ ਦੂਆਂਓ ਜੀ !

  ਧਨਵਾਦ ਸਾਹਿਤ
  ਚਨਣ ਕੋਰ ਡਬ
  1