ਪà©à¨°à©‹: à¨à¨¨. ਮਰਫੀ ਦਾ ਪੰਜਾਬੀ ਸੱਥ ਵੱਲੋਂ ਸਨਮਾਨ |
ਸਰੀ, 1 ਸਤੰਬਰ-ਪੰਜਾਬੀ
ਸੱਥ ਲਾਂਬੜਾ
ਵੱਲੋਂ ਸਥਾਪਤ
ਵੈਨਕੂਵਰ ਦੀ ਪੰਜਾਬੀ ਸੱਥ ਨੇ
ਬà©à¨°à¨¿à¨Ÿà¨¿à¨¶ ਕੋ¦à¨¬à©€à¨† ਯੂਨੀਵਰਸਿਟੀ ਦੀ ਪੰਜਾਬੀ
ਅਧਿà¨à¨¨ ਤੇ
ਸਾਹਿਤ-ਇਤਿਹਾਸ
ਦੀ ਪà©à¨°à©‹à¨«à©ˆà¨¸à¨°
ਡਾ: à¨à¨¨.
ਮਰਫੀ ਦਾ
ਸਨਮਾਨ ਕੀਤਾ
ਹੈ। ਪਿਛਲੇ
ਦਸ ਸਾਲਾਂ
ਤੋਂ ਪੰਜਾਬੀ
à¨à¨¾à¨¶à¨¾ ਅਤੇ
ਸਿੱਖ ਇਤਿਹਾਸ
ਬਾਰੇ ਖੋਜ
’ਤੇ ਪੀ.
à¨à¨š. ਡੀ.
ਕਰਨ ਵਾਲੀ
ਆਇਰਲੈਂਡ ਮੂਲ ਦੀ ਡਾ: à¨à¨¨.
ਮਰਫੀ ਨੇ
ਗà©à¨°à¨¦à©à¨†à¨°à¨¾ ਦੂਖ ਨਿਵਾਰਨ ਸਰੀ ਵਿਖੇ
ਸਨਮਾਨ ਸਮਾਗਮ
ਮੌਕੇ ਬੋਲਦਿਆਂ
ਕਿਹਾ ਕਿ
ਉਹ ਚਾਹà©à©°à¨¦à©€
ਹੈ ਕਿ
ਯੂ. ਬੀ.
ਸੀ. ਵਿਚ
ਪੰਜਾਬੀ ਬੋਲੀ
ਤੇ ਸਾਹਿਤ,
ਕੈਨੇਡੀਅਨ ਸਾਹਿਤ ਦੇ ਅੰਗ ਵਜੋਂ
ਪੜà©à¨¹à¨¾à¨ˆ ਦਾ
ਹਿੱਸਾ ਬਣੇ।
ਪੰਜਾਬੀ ’ਚ
ਦਿੱਤੇ ਪà©à¨°à¨à¨¾à¨µà¨¶à¨¾à¨²à©€
à¨à¨¾à¨¶à¨£ ’ਚ
à¨à¨¨. ਮਰਫੀ
ਨੇ ਦੱਸਿਆ
ਕਿ ਪਹਿਲਾਂ
ਉਸ ਨੇ
ਹਿੰਦੀ, ਸੰਸਕà©à¨°à¨¿à¨¤
ਆਦਿ à¨à¨¾à¨¶à¨¾à¨µà¨¾à¨‚
ਪੜà©à¨¹à©€à¨†à¨‚ ਪà©à¨°à©°à¨¤à©‚ ਪੰਜਾਬ ਤੇ ਪੰਜਾਬੀ
ਬਾਰੇ ਖੋਜ
ਸਮੇਂ ਉਸ
ਨੇ ਆਪਣਾ
ਧਿਆਨ ਬਾਕੀ
à¨à¨¾à¨¶à¨¾à¨µà¨¾à¨‚ ਤੋਂ ਹਟਾ ਕੇ ਪੰਜਾਬੀ
’ਤੇ ਕੇਂਦਰਿਤ
ਕਰ ਦਿੱਤਾ। ਗà©à¨°à¨¦à©à¨†à¨°à¨¾ ਦੂਖ ਨਿਵਾਰਨ ਸਰੀ ਦੇ ਮà©à©±à¨– ਸੇਵਾਦਾਰ ਗਿਆਨੀ ਨਰਿੰਦਰ ਸਿੰਘ ਨੇ ਡਾ: ਮਰਫੀ ਨੂੰ ਸਿਰੋਪਾਓ ਦਿੱਤਾ, ਜਦ ਕਿ ਸ: ਮਹਿੰਦਰ ਸਿੰਘ ਜਵੰਦਾ, ਸ: ਸਾਧੂ ਸਿੰਘ ਨਿੱà¨à¨° ਅਤੇ ਪੰਜਾਬ ਦੇ ਉ¤à¨˜à©‡ ਸਮਾਜ ਸੇਵੀ ਸ: ਕਮਿੱਕਰ ਸਿੰਘ ਨੇ ਸਨਮਾਨ ਚਿੰਨà©à¨¹ à¨à©‡à¨Ÿ ਕੀਤਾ। ਪੰਜਾਬੀ ਸੱਥ ਵੈਨਕੂਵਰ ਵੱਲੋਂ ਸ: ਹਰà¨à¨œà¨¨ ਸਿੰਘ ਅਟਵਾਲ, ਸ: ਪਿਆਰਾ ਸਿੰਘ, ਗà©à¨°à¨µà¨¿à©°à¨¦à¨° ਸਿੰਘ, ਸਾਧੂ ਬਿਨਿੰਗ, ਹਰਵਿੰਦਰ ਸਿੰਘ ਚਾਹਲ, ਨਵਦੀਪ ਸਿੰਘ ਸਿੱਧੂ, ਗਿਆਨੀ ਕੇਵਲ ਸਿੰਘ ਨਿਰਦੋਸ਼, ਸੋਹਣ ਸਿੰਘ ਗਿੱਲ ਅਤੇ ਸà©à¨°à¨¿à©°à¨¦à¨° ਸਿੰਘ ਵਿਰਕ ਵੱਲੋਂ ਪà©à¨°à¨¸à¨•à¨¾à¨°, ਸਰਟੀਫਿਕੇਟ ਅਤੇ ਫà©à¨²à¨•à¨¾à¨°à©€ à¨à©‡à¨Ÿ ਕੀਤੇ ਗà¨à¥¤ ਸ: ਮਹਿੰਦਰ ਸਿੰਘ ਜਵੰਦਾ ਨੇ ਕਿਹਾ ਕਿ ਪੰਜਾਬੀ ਸੱਥ ਵੱਲੋਂ ਯੂ. ਬੀ. ਸੀ. ਪà©à¨°à©‹à¨«à©ˆà¨¸à¨° à¨à¨¨. ਮਰਫੀ ਦਾ ਸਨਮਾਨ ਕਰਕੇ ਹੋਰਨਾਂ ਵਿਦਵਾਨਾਂ ਨੂੰ ਵੀ ਉਤਸ਼ਾਹਿਤ ਕੀਤਾ ਗਿਆ ਹੈ। ਸ: ਕਮਿੱਕਰ ਸਿੰਘ ਨੇ ਸਮਾਗਮ ’ਚ ਪੰਜਾਬ ਅੰਦਰ ਹੋਠਮਨà©à©±à¨–à©€ ਹੱਕਾਂ ਦੇ ਘਾਣ ਅਤੇ ਪੰਜਾਬੀਆਂ ਦੇ ਦà©à¨–ਾਂਤ ਬਾਰੇ ਗੱਲਬਾਤ ਕੀਤੀ। ਇਸ ਸਮੇਂ ਸਿੱਖ ਵਿਰਸਾ ਕੈਲਗਰੀ ਦੇ ਸੰਪਾਦਕ ਸ: ਹਰਚਰਨ ਸਿੰਘ, ਅਨੂਪ ਸਿੰਘ, ਗਿਆਨੀ ਜਗਤਾਰ ਸਿੰਘ ਤੋਂ ਇਲਾਵਾ ਉ¤à¨˜à©€à¨†à¨‚ ਸ਼ਖਸੀਅਤਾਂ ਹਾਜ਼ਰ ਸਨ। ਸਟੇਜ ਸਕੱਤਰ ਦੀ ਜ਼ਿੰਮੇਵਾਰੀ ਸ: ਸਾਧੂ ਸਿੰਘ ਨਿੱà¨à¨° ਨੇ ਨਿà¨à¨¾à¨ˆà¥¤ |