à¨à©à©±à¨Ÿà©‹ ਹੱਤਿਆਕਾਂਡ ਦਾ ਹੋਵੇਗਾ ਨਾਟਕ-ਰੂਪਾਂਤਰਨ |
ਇਸਲਾਮਾਬਾਦ - ਪਾਕਿਸਤਾਨ ਵਿੱਚ ਸੰਘੀ ਜਾਂਚ à¨à¨œà©°à¨¸à©€ (à¨à©±à©žà¨†à¨ˆà¨) ਤੇ ਹੋਰਨਾਂ ਗà©à¨ªà¨¤à¨šà¨°
à¨à¨œà©°à¨¸à©€à¨†à¨‚ ਸਾਬਕਾ ਪà©à¨°à¨§à¨¾à¨¨ ਮੰਤਰੀ ਬੇਨਜੀਰ à¨à©à©±à¨Ÿà©‹ ਦੀ ਹੱਤਿਆ ਦੇ ਮਾਮਲੇ ਦੀ ਅਸਪੱਸ਼ਟਤਾ
ਨੂੰ ਹਟਾਉਣ ਦੇ ਲਈ ਉਸ ਘਟਨਾਕà©à¨°à¨® ਦਾ ਫਿਰ ਤੋਂ ਨਾਟਕ ਰੂਪਾਂਤਰਨ ਕਰਨ ਦੀ ਤਿਆਰੀ ਕਰ
ਰਹੀ ਹੈ।
ਪਾਕਿਸਤਾਨ ਵਿੱਚ ਸੰਘੀ
ਜਾਂਚ à¨à¨œà©°à¨¸à©€ (à¨à©±à©žà¨†à¨ˆà¨) ਤੇ ਹੋਰਨਾਂ ਗà©à¨ªà¨¤à¨šà¨° à¨à¨œà©°à¨¸à©€à¨†à¨‚ ਸਾਬਕਾ ਪà©à¨°à¨§à¨¾à¨¨ ਮੰਤਰੀ ਬੇਨਜੀਰ
à¨à©à©±à¨Ÿà©‹ ਦੀ ਹੱਤਿਆ ਦੇ ਮਾਮਲੇ ਦੀ ਅਸਪੱਸ਼ਟਤਾ ਨੂੰ ਹਟਾਉਣ ਦੇ ਲਈ ਉਸ ਘਟਨਾਕà©à¨°à¨® ਦਾ ਫਿਰ
ਤੋਂ ਨਾਟਕ ਰੂਪਾਂਤਰਨ ਕਰਨ ਦੀ ਤਿਆਰੀ ਕਰ ਰਹੀ ਹੈ।
ਪਾਕਿਸਤਾਨੀ ਮੀਡੀਆ ਨੇ ਅਧਿਕਾਰਿਕ ਸੂਤਰਾਂ ਦੇ ਹਵਾਲੇ ਨਾਲ ਕਿਹਾ ਕਿ ਇਸ ਹੱਤਿਆਕਾਂਡ ਦੀ ਜਾਂਚ ਕਰ ਰਹੀ ਟੀਮ ਬੇਨਜ਼ੀਰ à¨à©à©±à¨Ÿà©‹ ਦੀ ਹੱਤਿਆਕਾਂਡ ਦੇ ਘਟਨਾ ਕà©à¨°à¨® ਦਾ ਫਿਰ ਤੋਂ ਨਾਟਕ ਰੂਪਾਂਤਰਨ ਕਰਵਾà¨à¨—à©€ ਕਿਉਂਕਿ ਉਸ ਘਟਨਾ ਦੀ ਅਸਲੀ ਰਿਕਾਰਡਿੰਗ ਨੂੰ ਠੀਕ ਤਰà©à¨¹à¨¾à¨‚ ਨਾਲ ਸੰà¨à¨²à¨¿à¨† ਨਹੀਂ ਗਿਆ। ਸੂਤਰਾਂ ਨੇ ਕਿਹਾ ਕਿ ਇਸਦੇ ਲਈ ਜਾਂਚ ਟੀਮ ਬੇਨਜੀਰ ਉੱਤੇ ਬੰਬ ਹਮਲੇ ਤੋਂ ਪਹਿਲਾਂ ਅਤੇ ਬਾਅਦ ਵੀਡੀਓ ਕਲਿਪਾਂ ਨੂੰ ਜੋੜà©à¨¹à¨•à©‡ ਹੱਤਿਆਕਾਂਡ ਦੇ ਘਟਨਾਕà©à¨°à¨® ਨੂੰ ਕà©à¨°à¨®à¨¬à©±à¨§ ਕਰੇਗੀ। ਜਿਕਰਯੋਗ ਹੈ ਕਿ ਸਾਬਕਾ ਪà©à¨°à¨§à¨¾à¨¨ ਮੰਤਰੀ ਬੇਨਜੀਰ à¨à©à©±à¨Ÿà©‹ ਦੀ ਦਸੰਬਰ 2007 ਵਿੱਚ ਰਾਵਲਪਿੰਡੀ ਵਿੱਚ ਇੱਕ ਚੋਣ ਰੈਲੀ ਦੇ ਦੌਰਾਨ ਗੋਲੀ ਅਤੇ ਆਤਮਘਾਤੀ ਹਮਲੇ ਵਿੱਚ ਹੱਤਿਆ ਕਰ ਦਿੱਤੀ ਗਈ ਸੀ। |