ਜੈਕਸਨ ਦਾ ਦਸਤਾਨਾ 49 ਹਜ਼ਾਰ ਡਾਲਰ 'ਚ ਨੀਲਾਮ |
ਮੈਲਬੋਰਨ - ਪਾਪ ਕਿੰਗ ਮਾਈਕਲ ਜੈਕਸਨ ਦਾ ਇੱਕ ਸਫੇਦ ਦਸਤਾਨੇ 'ਚ ਅੱਜ ਇੱਥੇ 49 ਹਜ਼ਾਰ
ਡਾਲਰ 'ਚ ਨੀਲਾਮ ਹੋਇਆ,ਜੋ ਨੀਲਾਮੀ ਕਰਤਾ ਦੀਆਂ ਉਮੀਦਾਂ ਤੋਂ ਲੱਗà¨à¨— ਦà©à©±à¨—ਣੀ ਹੈ।
ਪਾਪ ਕਿੰਗ ਮਾਈਕਲ ਜੈਕਸਨ ਦਾ ਇੱਕ ਸਫੇਦ ਦਸਤਾਨੇ 'ਚ ਅੱਜ ਇੱਥੇ 49 ਹਜ਼ਾਰ ਡਾਲਰ 'ਚ ਨੀਲਾਮ ਹੋਇਆ,ਜੋ ਨੀਲਾਮੀ ਕਰਤਾ ਦੀਆਂ ਉਮੀਦਾਂ ਤੋਂ ਲੱਗà¨à¨— ਦà©à©±à¨—ਣੀ ਹੈ। ਆਸਟà©à¨°à©‡à¨²à¨¿à¨† ਦੇ ਮੈਲਬੋਰਨ ਸ਼ਹਿਰ 'ਚ ਨੀਲਾਮੀ ਦੀ ਆਯੋਜਕ ਸੰਸਥਾ ਬੋਨਹਾਮਸ ਅਤੇ ਗà©à¨¡à¨®à©ˆà¨¨ ਦੇ ਅਨà©à¨¸à¨¾à¨° ਕੀਮਤੀ ਪੱਥਰਾਂ ਨਾਲ ਜੜà©à¨¹à¨¤ ਇਹ ਦਸਤਾਨਾ ਜੈਕਸਨ ਦਾ ਟà©à¨°à©‡à¨¡à¨®à¨¾à¨°à¨• ਸੀ।ਪਿੱਛਲੀ ਜੂਨ 'ਚ ਪੰਜਾਹ ਸਾਲ ਦੀ ਉਮਰ 'ਚ ਦੇਹਾਂਤ ਹੋਣ ਵਾਲਾ ਇਹ ਪਹਿਲਾ ਦਸਤਾਨਾ ਹੈ। ਨੀਲਾਮੀ ਸੰਸਥਾ ਅਨà©à¨¸à¨¾à¨° ਅੱਜ ਨੀਲਾਮ ਹੋਣ ਵਾਲੇ ਦਸਤਾਨੇ ਨੂੰ ਜੈਕਸਨ ਨੇ ਸਾਲ 1996 'ਚ ਸਿਡਨੀ 'ਚ ਉਸ ਸਮੇਂ ਪਹਿਨਿਆ ਸੀ,ਜਿਸ ਦਿਨ ਉਨà©à¨¹à¨¾ ਨੇ ਦੋ ਵੱਡੇ ਬੱਚਿਆਂ ਦੀ ਮਾਂ ਡੇਬੀ ਰੋ ਨਾਲ ਵਿਆਹ ਰਚਾਇਆ ਸੀ।ਆਸਟà©à¨°à©‡à¨²à¨¿à¨† ਅਤੇ ਅਮਰੀਕਾ ਦੇ ਬੋਲੀ ਲਗਾਉਣ ਵਾਲਿਆਂ ਵਿੱਚ ਹੋੜ ਲੱਗਣ ਬਾਅਦ ਲਾਸ ਵੈਗਾਸ ਦੇ ਹਾਰਡਰਾਕ ਹੋਟਲ ਅਤੇ ਕੈਸੀਨੋ ਵੱਲੋਂ ਹਾਰਡਵਾਰਵਿਕ ਸਟੋਨ ਇਸ ਦਸਤਾਨੇ ਨੂੰ ਨੀਲਾਮੀ ਲਈ ਆਸਟà©à¨°à©‡à¨²à¨¿à¨† ਲੈ ਕੇ ਆ ਗà¨à¥¤ ਨੀਲਾਮੀ ਸੰਸਥਾ ਦੇ ਚਾਰਲੋਟ ਸਟਾਂਸ ਨੇ ਕਿਹਾ ਹੈ ਕਿ ਆਸਟà©à¨°à©‡à¨²à¨¿à¨† 'ਚ ਵੀ ਇਸ ਦਸਤਾਨੇ ਨੂੰ ਖਰੀਦਣ ਲਈ ਬੋਲੀ ਲਗਾਉਣ ਵਾਲਿਆਂ ਨੇ ਜੰਮਕੇ ਬੋਲੀਆਂ ਲਗਾਈਆਂ ਅੰਤ ਇਹ ਦਸਤਾਨਾ ਜਿਨà©à¨¹à©€ ਰਕਮ 'ਚ ਨੀਲਾਮ ਹੋਇਆ,ਉਹ ਰਕਮ ਸਾਡੇ ਲਈ ਉਮੀਦਾਂ ਤੋਂ ਕਿਤੇ ਜ਼ਿਆਦਾ ਹੈ।ਵਰਨਣਯੋਗ ਹੈ ਕਿ ਨਵੰਬਰ 1996 'ਚ ਜੈਕਸਨ ਆਪਣੇ ਹਿਸਟਰੀ ਟੂਰ ਲਈ ਸਿਡਨੀ 'ਚ ਸਨ।ਉਸ ਸਮੇਂ ਉਨà©à¨¹à¨¾ ਨੇ ਸਿਡਨੀ 'ਚ ਇੱਕ ਫ਼ਿਲਮ 'ਘੋਸਟ' ਦੇ ਪà©à¨°à©€à¨®à¨¿à¨…ਰ 'ਚ ਹਿੱਸਾ ਲਿਆ ਸੀ,ਜਿਸ ਵਿੱਚ ਉਨà©à¨¹à¨¾ ਨੇ ਕੰਮ ਵੀ ਕੀਤਾ ਸੀ।ਉਨà©à¨¹à¨¾ ਨੇ ਇਸ ਤੋਂ ਪਹਿਲਾਂ ਉਸੇ ਦਿਨ ਰੋ ਨਾਲ ਵਿਆਹ ਕੀਤਾ ਸੀ। ਜੈਕਸਨ ਨੇ ਆਪਣੇ ਕਾਰਜਕà©à¨°à¨® ਦੀ ਸਮਾਪਤੀ 'ਤੇ ਅਪਣਾ ਦਸਤਾਨਾ ਬਿਲ ਹਿਬਲ ਨਾਮ ਦੇ ਇੱਕ ਵਿਅਕਤੀ ਵੱਲ ਸà©à©±à¨Ÿ ਦਿੱਤਾ ਸੀ।ਹਿਬਲ ਸੰਗੀਤ ਅਤੇ ਫਿਲਮ ਨਾਲ ਸਬੰਧਤ ਚੀਜ਼ਾਂ ਨੂੰ ਇਕੱਤਰ ਕਰਨ ਦਾ ਸ਼ੌਂਕ ਸੀ।ਉਸ ਦੇ ਦੇਹਾਂਤ ਬਾਅਦ ਹਿਬਲ ਦੀ ਮਾਂ ਨੇ ਦਸਤਾਨੇ ਨੂੰ ਨੀਲਾਮੀ ਲਈ ਜ਼ਾਰੀ ਕਰ ਦਿੱਤਾ। |