ਸ਼à©à¨°à©€à¨²à©°à¨•à¨¾à¨ˆ ਮà©à¨¸à¨²à¨®à¨¾à¨¨ ਕਰਦੇ ਹਨ ਤਸਕਰੀ:ਕਾਦਿਰ |
ਵਾਸ਼ਿੰਗਟਨ - ਦà©à¨¬à¨ˆ 'ਚ ਰਹਿਣ ਵਾਲੇ ਸ਼à©à¨°à©€à¨²à©°à¨•à¨¾à¨ˆ ਮà©à¨¸à¨²à¨®à¨¾à¨¨à¨¾à¨‚ ਨੇ ਨਾ ਸਿਰਫ਼ ਪਾਕਿਸਤਾਨ
ਬਲਕਿ ਈਰਾਨ ਅਤੇ ਲੀਬੀਆ ਨੂੰ ਪà©à¨°à¨®à¨¾à¨£à©‚ ਸਮੱਗਰੀ ਦੀ ਅਪੂਰਤੀ ਕੀਤੀ ਹੈ।ਇਹ ਸ਼ਬਦ
ਪਾਕਿਸਤਾਨ ਦੇ ਪà©à¨°à¨®à¨¾à¨£à©‚ ਵਿਗਿਆਨਕ ਡਾ.ਅਬਦà©à¨² ਕਾਦਰ ਖਾਨ ਨੇ ਕਹੇ।
ਦà©à¨¬à¨ˆ 'ਚ ਰਹਿਣ ਵਾਲੇ ਸ਼à©à¨°à©€à¨²à©°à¨•à¨¾à¨ˆ ਮà©à¨¸à¨²à¨®à¨¾à¨¨à¨¾à¨‚ ਨੇ ਨਾ ਸਿਰਫ਼ ਪਾਕਿਸਤਾਨ ਬਲਕਿ ਈਰਾਨ ਅਤੇ ਲੀਬੀਆ ਨੂੰ ਪà©à¨°à¨®à¨¾à¨£à©‚ ਸਮੱਗਰੀ ਦੀ ਅਪੂਰਤੀ ਕੀਤੀ ਹੈ।ਇਹ ਸ਼ਬਦ ਪਾਕਿਸਤਾਨ ਦੇ ਪà©à¨°à¨®à¨¾à¨£à©‚ ਵਿਗਿਆਨਕ ਡਾ.ਅਬਦà©à¨² ਕਾਦਰ ਖਾਨ ਨੇ ਕਹੇ। ਅਬਦà©à¨² ਕਾਦਿਰ ਖਾਨ ਨੇ ਇੱਕ ਪਾਕਿਸਤਾਨੀ ਚੈਨਲ ਨੂੰ ਦਿੱਤੇ ਇੱਕ ਇੰਟਰਵਿਊ 'ਚ ਇਹ ਗੱਲ ਕਹੀ ਹੈ।ਇਸ ਵਿੱਚ ਪਾਕਿਸਤਾਨ ਪà©à¨°à¨®à¨¾à¨£à©‚ ਕਾਰਜਕà©à¨°à¨® ਦੇ ਜਨਕ ਡਾ.ਖਾਨ ਨੇ ਕਿਹਾ ਹੈ ਕਿ ਚਾਹੇ ਲੀਬਿਆ ਹੋਵੇ ਚਾਹੇ ਈਰਾਨ ਜਾਂ ਪਾਕਿਸਤਾਨ ਇਨà©à¨¹à¨¾ ਸਾਰੇ ਦੇਸ਼ਾਂ ਨੂੰ ਇੱਕ ਹੀ ਅਪੂਰਤੀਕਰਤਾ ਦà©à¨¬à¨ˆ 'ਚ ਕਿਸੇ ਤੀਸਰੇ ਪੱਖ ਦੇ ਮਾਧਿਅਮ ਨਾਲ ਪà©à¨°à¨®à¨¾à¨£à©‚ ਸਮੱਗਰੀ ਉਪਲੱਬਧ ਕਰਵਾਉਂਦਾ ਹੈ। ਉਨà©à¨¹à¨¾ ਨੇ ਦੱਸਿਆ ਹੈ ਕਿ ਜਦੋਂ ਸਾਨੂੰ ਯੂਰੋਪ ਤੋਂ ਪà©à¨°à¨®à¨¾à¨£à©‚ ਸਮੱਗਰੀ ਹਾਸਿਲ ਨਹੀਂ ਹੋਈ ਤਾਂ ਸਾਡੀ ਦà©à¨¬à¨ˆ ਸਥਿੱਤ ਇਸ ਕੰਪਨੀ ਨਾਲ ਸੰਪਰਕ ਬਣੇ।ਇਹ ਕੰਪਨੀ ਸ਼à©à¨°à©€à¨²à©°à¨•à¨¾ ਦੇ ਮà©à¨¸à¨²à¨®à¨¾à¨¨à¨¾à¨‚ ਦੀ ਸੀ।ਅਮਰੀਕਾ ਦੇ ਰਾਸ਼ਟਰੀ ਖà©à©žà©€à¨† ਮà©à©±à¨– ਦਫ਼ਤਰ ਦੇ ਓਪੇਨ ਸੋਰਸ ਸੈਂਟਰ ਨੇ ਇਸ ਇੰਟਰਵਿਊ ਦਾ ਅੰਗà©à¨°à©‡à©›à©€ 'ਚ ਅਨà©à¨µà¨¾à¨¦ ਦਿੱਤਾ ਹੈ,ਜਿਸ ਦੀ ਕਾਪੀ ਅਮਰੀਕੀ ਵਿਗਿਆਨਕ ਮਹਾਸੰਘ ਦੇ ਸਕੱਤਰੇਤ ਨੂੰ ਪà©à¨°à¨¾à¨ªà¨¤ ਹੋਈ ਹੈ। |