à¨à¨¾à¨°à¨¤à©€ ਮੂਲ ਦੀ ਔਰਤ ਨਾਰਵੇ ਚੋਣਾਂ ਲਈ ਮੈਦਾਨ 'ਚ |
ਓਸਲੋ- ਨਾਰਵੇ ਵਿਚ 14-15 ਸਤੰਬਰ ਨੂੰ ਹੋਣ ਜਾ ਰਹੀਆਂ ਪਾਰਲੀਮੈਂਟ ਚੋਣਾਂ 'ਚ ਪਹਿਲੀ
ਵਾਰੀ à¨à¨¾à¨°à¨¤à©€ ਮੂਲ ਦੀ ਔਰਤ ਸà©à¨°à©€à¨®à¨¤à©€ ਬੈਟਰਾਇਸ ਸà©à¨²à©‡à¨®à¨¾à¨¨ ਗਿੱਲ ਕà©à¨°à¨¿à¨¸à¨¤à¨¨à¨¤ ਸਮਲਿੰਗ
ਪਾਰਟੀ (ਕੇ. à¨à¨¸. à¨à¨«.) ਵੱਲੋਂ ਓਸਲੋ ਤੋਂ ਪਾਰਟੀ ਦੀ ਚੋਣ ਸੂਚੀ 'ਚ ਪੰਜਵੇਂ ਨੰਬਰ ਦੀ
ਉਮੀਦਵਾਰ ਹੈ।
ਨਾਰਵੇ
ਵਿਚ 14-15 ਸਤੰਬਰ ਨੂੰ ਹੋਣ ਜਾ ਰਹੀਆਂ ਪਾਰਲੀਮੈਂਟ ਚੋਣਾਂ 'ਚ ਪਹਿਲੀ ਵਾਰੀ à¨à¨¾à¨°à¨¤à©€
ਮੂਲ ਦੀ ਔਰਤ ਸà©à¨°à©€à¨®à¨¤à©€ ਬੈਟਰਾਇਸ ਸà©à¨²à©‡à¨®à¨¾à¨¨ ਗਿੱਲ ਕà©à¨°à¨¿à¨¸à¨¤à¨¨à¨¤ ਸਮਲਿੰਗ ਪਾਰਟੀ (ਕੇ. à¨à¨¸.
à¨à¨«.) ਵੱਲੋਂ ਓਸਲੋ ਤੋਂ ਪਾਰਟੀ ਦੀ ਚੋਣ ਸੂਚੀ 'ਚ ਪੰਜਵੇਂ ਨੰਬਰ ਦੀ ਉਮੀਦਵਾਰ ਹੈ
ਸà©à¨°à©€à¨®à¨¤à©€ ਬੈਟਰਾਇਸ ਸà©à¨²à©‡à¨®à¨¾à¨¨ ਗਿੱਲ ਪਿਛਲੇ 31 ਸਾਲਾਂ ਤੋਂ ਨਾਰਵੇ ਰਹਿ ਰਹੇ ਹਨ।
ਸਮਾਜ à¨à¨²à¨¾à¨ˆ ਦੇ ਕੰਮਾਂ 'ਚ ਵਧ ਚੜà©à¨¹ ਕੇ ਹਿੱਸਾ ਲੈਂਦੇ ਹਨ। ਨਾਰਵੇ ਦੀ ਰਾਜਧਾਨੀ ਓਸਲੋ 'ਚ ਨਸ਼ੇ ਦੀ ਦਲਦਲ 'ਚ ਫਸੇ ਨੌਜਵਾਨ ਪੀੜà©à¨¹à©€ ਦੇ ਲੜਕੇ ਲੜਕੀਆਂ ਨੂੰ ਇਸ ਅੰਧੇਰੀ ਜ਼ਿੰਦਗੀ ਤੋਂ ਨਸ਼ਾ ਮà©à¨•à¨¤ ਕਰਾ ਵਸਾਉਣ 'ਚ ਵੀ ਇਨà©à¨¹à¨¾à¨‚ ਦਾ ਬਹà©à¨¤ ਯੋਗਦਾਨ ਹੈ। ਇਨà©à¨¹à¨¾à¨‚ ਦੀ ਕà©à¨°à¨¿à¨¸à¨¤à¨¨à¨¤ ਸਮਲਿੰਗ ਪਾਰਟੀ (ਕੇ. à¨à¨¸. à¨à¨«.) ਦੇ ਚੋਣ à¨à¨œà©°à¨¡à©‡ 'ਚ ਨਾਰਵੇ ਦਾ ਬਿਹਤਰ à¨à¨µà¨¿à©±à¨–, ਸਿਹਤ ਤੇ ਪੜà©à¨¹à¨¾à¨ˆ ਦੇ ਖੇਤਰ 'ਚ ਹੋਰ ਬਿਹਤਰੀ, ਟੈਕਸਾਂ 'ਚ ਛੋਟ, ਬਜ਼à©à¨°à¨—ਾਂ ਦੀ ਸੇਵਾ ਲਈ ਹੋਰ ਬਿਰਧ ਆਸ਼ਰਮ, ਹਰ ਇਕ ਨੂੰ ਬਿਨਾਂ ਕਿਸੇ à¨à©‡à¨¦à¨à¨¾à¨µ ਸਮਾਨਤਾ ਵਾਲਾ ਦਰਜਾ, ਅਪਰਾਧਿਕ ਗਤੀਵਿਤੀਆਂ ਨੂੰ ਰੋਕਣ ਲਈ ਪà©à¨²à¨¿à¨¸ ਵਿà¨à¨¾à¨— 'ਚ ਹੋਰ ਚà©à¨¸à¨¤à©€ ਫà©à¨°à¨¤à©€ ਲਿਆਉਣਾ, ਬੇਰà©à©›à¨—ਾਰੀ ਦਰ ਨੂੰ ਥੱਲੇ ਲਿਆਉਣਾ ਆਦਿ ਮà©à©±à¨– ਵਿਸ਼ੇ ਹਨ। |