ਪਾਕਿ ਵੱਲੋਂ ਰਾਕੇਟ ਹਮਲੇ ਦਾ ਆਰੋਪ ਖਾਰਜ |
ਲਾਹੌਰ-ਪਾਕਿਸਤਾਨੀ ਸਰਹੱਦੀ ਰੱਖਿਆ ਬਲਾਂ ਨੇ ਅੱਜ ਆਪਣੇ à¨à¨¾à¨°à¨¤à©€ ਹਮਰà©à©±à¨¤à¨¬à¨¿à¨†à¨‚ ਦੇ ਇਸ
ਆਰੋਪ ਨੂੰ ਖਾਰਜ ਕਰ ਦਿੱਤਾ ਕਿ ਵਾਘਾ ਸੈਕਟਰ ਵਿਚ à¨à¨¾à¨°à¨¤à©€ ਖੇਤਰ ਵਿਚ ਪਾਕਿਸਤਾਨ ਵੱਲੋਂ
ਕà©à©±à¨ ਰਾਕੇਟ ਦਾਗੇ ਗਠਹਨ।
ਪਾਕਿਸਤਾਨੀ ਸਰਹੱਦੀ
ਰੱਖਿਆ ਬਲਾਂ ਨੇ ਅੱਜ ਆਪਣੇ à¨à¨¾à¨°à¨¤à©€ ਹਮਰà©à©±à¨¤à¨¬à¨¿à¨†à¨‚ ਦੇ ਇਸ ਆਰੋਪ ਨੂੰ ਖਾਰਜ ਕਰ ਦਿੱਤਾ ਕਿ
ਵਾਘਾ ਸੈਕਟਰ ਵਿਚ à¨à¨¾à¨°à¨¤à©€ ਖੇਤਰ ਵਿਚ ਪਾਕਿਸਤਾਨ ਵੱਲੋਂ ਕà©à©±à¨ ਰਾਕੇਟ ਦਾਗੇ ਗਠਹਨ।
ਪਾਕਿਸਤਾਨੀ ਰੇਂਜਰ ਦੇ ਬà©à¨²à¨¾à¨°à©‡ ਨੇ ਦੱਸਿਆ ਕਿ ਇਸ ਸੰਬੰਧੀ ਪਾਕਿਸਤਾਨੀ ਰੇਂਜ਼ਰਸ ਅਤੇ ਸਰਹੱਦੀ ਰੱਖਿਆ ਬਲ(ਬੀà¨à¨¸à¨à¨«) ਦੇ ਸੈਕਟਰ ਕਮਾਂਡਰ ਦੀ ਬੈਠਕ ਬੇਨਤੀਜ਼ਾ ਰਹੀ। ਬੀà¨à¨¸à¨à¨« ਅਧਿਕਾਰੀਆਂ ਨੇ ਉਹਨਾਂ ਰਾਕੇਟਾਂ ਨੂੰ ਸੰà¨à¨¾à¨² ਲਿਆ ਹੈ ਜਿੰਨà©à¨¹à¨¾à¨‚ ਬਾਰੇ ਉਹਨਾਂ ਕਿਹਾ ਹੈ ਕਿ ਇਹਨਾਂ ਨੂੰ ਪਾਕਿਸਤਾਨੀਆਂ ਵੱਲੋਂ ਦਾਗਿਆ ਗਿਆ ਹੈ ਪਰ ਪਾਕਿਸਤਾਨੀ ਰੇਂਜ਼ਰਸ ਦੇ ਅਧਿਕਾਰੀਆਂ ਨੇ ਇਹਨਾਂ ਆਰੋਪਾਂ ਨੂੰ ਖਾਰਜ ਕਰ ਦਿੱਤਾ ਹੈ। ਸੈਕਟਰ ਕਮਾਂਡਰਾਂ ਦੀ ਇਹ ਬੈਠਕ ਵਾਘਾ ਸੈਕਟਰ ਵਿਚ 3 ਧਮਾਕਿਆਂ ਮਗਰੋਂ ਸਵੇਰੇ 1 ਵਜੇ ਤੋਂ ਮਗਰੋਂ ਹੋਈ।ਇਹਨਾਂ ਧਮਾਕਿਆਂ ਨੇ ਪਾਕਿਸਤਾਨੀ ਸਰਹੱਦ ਨਾਲ ਲੱਗਦੇ ਪਿੰਡਾਂ ਵਿਚ ਡਰ ਦਾ ਮਾਹੌਲ ਪੈਦਾ ਕਰ ਦਿੱਤਾ ਹੈ। |