ਗੂਗਲ ਦਾ ਆਨਲਾਈਨ ਨਿਊਜ਼ ਰੀਡਰ 'ਫਾਸਟ ਫਲਿਪ' ਸ਼à©à¨°à©‚ |
ਵਾਸ਼ਿੰਗਟਨ - ਇੰਟਰਨੈਟ ਸਰਚ ਇੰਜਣ ਗੂਗਲ ਨੇ ਅੱਜ ਆਨਲਾਈਨ ਨਿਊਜ਼ ਰੀਡਰ 'ਫਾਸਟ ਫਲਿਪ'
ਸ਼à©à¨°à©‚ ਕੀਤਾ। ਇਸ ਵਿੱਚ ਬੀਬੀਸੀ, ਦੀ ਨਿਊਯਾਰਕ ਟਾਈਮਸ, ਦੀ ਵਾਸ਼ਿੰਗਟਨ ਪੋਸਟ ਅਤੇ ਹੋਰ
ਪà©à¨°à¨®à©à©±à¨– ਮੀਡੀਆ ਤੋਂ ਖ਼ਬਰਾਂ ਨੂੰ ਸ਼ਾਮਿਲ ਕੀਤਾ ਜਾਵੇਗਾ। ਸੈਨਫà©à¨°à¨¾à¨‚ਸਿਸਕੋ ਵਿੱਚ
ਟੇਕਕà©à¨°à©°à¨š 50 ਤਕਨੀਕੀ ਸੰਮੇਲਨ ਵਿੱਚ ਫਾਸਟ ਫਲਿਪ ਦਾ ਉਦਘਾਟਨ ਕਰਨ ਵਾਲੇ ਗੂਗਲ ਨੇ
ਦੱਸਿਆ ਕਿ ਇਸ ਵਿੱਚ ਇੱਕ ਮੈਗਜ਼ੀਨ ਦੀ ਤਰà©à¨¹à¨¾à¨‚ ਬਿਨਾ ਕਿਸੇ ਦੇਰੀ ਦੇ ਤੇਜੀ ਨਾਲ ਪੰਨਿਆਂ
ਨੂੰ ਪਲਟਿਆ ਜਾ ਸਕੇਗਾ।
ਇੰਟਰਨੈਟ ਸਰਚ ਇੰਜਣ ਗੂਗਲ ਨੇ ਅੱਜ ਆਨਲਾਈਨ ਨਿਊਜ਼ ਰੀਡਰ 'ਫਾਸਟ ਫਲਿਪ' ਸ਼à©à¨°à©‚ ਕੀਤਾ। ਇਸ ਵਿੱਚ ਬੀਬੀਸੀ, ਦੀ ਨਿਊਯਾਰਕ ਟਾਈਮਸ, ਦੀ ਵਾਸ਼ਿੰਗਟਨ ਪੋਸਟ ਅਤੇ ਹੋਰ ਪà©à¨°à¨®à©à©±à¨– ਮੀਡੀਆ ਤੋਂ ਖ਼ਬਰਾਂ ਨੂੰ ਸ਼ਾਮਿਲ ਕੀਤਾ ਜਾਵੇਗਾ। ਸੈਨਫà©à¨°à¨¾à¨‚ਸਿਸਕੋ ਵਿੱਚ ਟੇਕਕà©à¨°à©°à¨š 50 ਤਕਨੀਕੀ ਸੰਮੇਲਨ ਵਿੱਚ ਫਾਸਟ ਫਲਿਪ ਦਾ ਉਦਘਾਟਨ ਕਰਨ ਵਾਲੇ ਗੂਗਲ ਨੇ ਦੱਸਿਆ ਕਿ ਇਸ ਵਿੱਚ ਇੱਕ ਮੈਗਜ਼ੀਨ ਦੀ ਤਰà©à¨¹à¨¾à¨‚ ਬਿਨਾ ਕਿਸੇ ਦੇਰੀ ਦੇ ਤੇਜੀ ਨਾਲ ਪੰਨਿਆਂ ਨੂੰ ਪਲਟਿਆ ਜਾ ਸਕੇਗਾ। ਇਸ ਵਿੱਚ ਆਨਲਾਈਨ ਪੰਨਿਆਂ ਨੂੰ ਇਸ ਪà©à¨°à¨•à¨¾à¨° ਡਿਜਾਈਨ ਕੀਤਾ ਗਿਆ ਹੈ ਕਿ ਪਾਠਕ ਇੱਕ ਲੇਖ ਤੋਂ ਤà©à¨°à©°à¨¤ ਦੂਜੇ ਲੇਖ 'ਤੇ ਕਲਿਕ ਕਰ ਸਕੇਗਾ। ਬੀਬੀਸੀ ਅਤੇ ਹੋਰ ਪà©à¨°à¨®à©à©±à¨– ਦੈਨਿਕਾਂ ਦੇ ਇਲਾਵਾ ਅਟਲਾਂਟਿਕ, ਬਿਜ਼ਨੈਸ ਵੀਕ, ਕੋਸਮੋਪੌਲੀਟਨ, à¨à¨²à©€, ਮੈਰੀ ਕਲੇਅਰ, ਨਿਊਜ਼ਵੀਕ ਅਤੇ ਪਾਪà©à¨²à¨° ਮੈਕੇਨਿਕਸ ਵਰਗੀਆਂ ਮੈਗਜ਼ੀਨਾਂ ਦੀ ਸਮੱਗਰੀ ਨੂੰ ਪਾਇਆ ਜਾਵੇਗਾ। |