ਕਲਪਨਾ ਜਾਨ ਵਿਲੇ à¨à¨‚ਡ ਸੰਸ ਦੇ ਨਿਦੇਸ਼ਕ ਮੰਡਲ 'ਚ |
ਵਾਸ਼ਿੰਗਟਨ - à¨à¨¾à¨°à¨¤ ਵਿਚ ਜੰਮੀ ਵਿੱਤੀ ਮਾਹਰ ਕਲਪਨਾ ਰੈਨਾ ਨੂੰ ਅਮਰੀਕੀ ਕੰਪਨੀ ਜਾਨ
ਵਿਲੇ à¨à¨‚ਡ ਸੰਸ ਦੇ ਨਿਦੇਸ਼ਕ ਮੰਡਲ ਵਿਚ ਸ਼ਾਮਲ ਕੀਤਾ ਗਿਆ ਹੈ।ਰੈਨਾ ਸਲਾਹਕਾਰ ਫਰਮ 252
ਸਾਲਿਉਸ਼ੰਸ à¨à¨²à¨à¨²à¨¸à©€ ਵਿਚ ਪà©à¨°à¨¬à©°à¨§à¨•à©€ à¨à¨¾à¨ˆà¨µà¨¾à¨² ਹੈ।
à¨à¨¾à¨°à¨¤ ਵਿਚ ਜੰਮੀ ਵਿੱਤੀ ਮਾਹਰ ਕਲਪਨਾ ਰੈਨਾ ਨੂੰ ਅਮਰੀਕੀ ਕੰਪਨੀ ਜਾਨ ਵਿਲੇ à¨à¨‚ਡ ਸੰਸ ਦੇ ਨਿਦੇਸ਼ਕ ਮੰਡਲ ਵਿਚ ਸ਼ਾਮਲ ਕੀਤਾ ਗਿਆ ਹੈ।ਰੈਨਾ ਸਲਾਹਕਾਰ ਫਰਮ 252 ਸਾਲਿਉਸ਼ੰਸ à¨à¨²à¨à¨²à¨¸à©€ ਵਿਚ ਪà©à¨°à¨¬à©°à¨§à¨•à©€ à¨à¨¾à¨ˆà¨µà¨¾à¨² ਹੈ।
ਇਸ ਤੋਂ ਪਹਿਲਾਂ ਉਹ ਬੈਂਕ ਆਫ ਨਿਊਯਾਰਕ ਮੇਲਨ ਕਾਰਪੋਰੇਸ਼ਨ ਵਿਚ ਸੀਨੀਅਰ ਅਧਿਕਾਰੀ ਸੀ।ਉਹ ਰੀਅਲ ਨੈਟਵਰਕਸ ਦੀ ਨਿਦੇਸ਼ਕ ਵੀ ਹੈ।ਜਾਨ ਵਿਲੇ à¨à¨‚ਡ ਸੰਸ ਦੇ ਨਿਦੇਸ਼ਕ ਮੰਡਲ ਦੇ ਪà©à¨°à¨§à¨¾à¨¨ ਪੀਟਰ ਬੂਥ ਨੇ ਕਿਹਾ ਕਿ ਕਲਪਨਾ ਦੇ ਬੋਰਡ ਵਿਚ ਆਉਣ ਨਾਲ ਉਹ ਬਹà©à¨¤ ਖà©à¨¶ ਹਨ। ਉਹਨਾਂ ਕਿਹਾ ਕਿ ਕਲਪਨਾ ਦੀ ਯੋਗਤਾ ਅਤੇ ਅਨà©à¨à¨µ ਦਾ ਉਹਨਾਂ ਦੀ ਕੰਪਨੀ ਨੂੰ ਬਹà©à¨¤ ਫਾਇਦਾ ਮਿਲੇਗਾ।ਦੋ ਸੌ ਸਾਲ ਪà©à¨°à¨¾à¨£à©€ ਜਾਨ ਵਿਲੇ à¨à¨‚ਡ ਸੰਸ ਕੰਪਨੀ ਵਿਗਿਆਨ, ਤਕਨੀਕੀ, ਸਿਹਤ, à¨à¨¨à¨¸à¨¾à¨‡à¨•à¨²à©‹à¨ªà©€à¨¡à©€à¨† ਅਤੇ ਹੋਰਨਾਂ ਪà©à¨¸à¨¤à¨• ਸਮੱਗਰੀ ਪà©à¨°à¨•à¨¾à¨¶à¨¿à¨¤ ਕਰਦੀ ਹੈ ਅਤੇ ਇਸ ਦਾ ਹੈਡ ਕà©à¨†à¨°à¨Ÿà¨° ਨਿਊ ਜਰਸੀ ਵਿਖੇ ਹੈ। |