ਆਉਣ ਵਾਲੀ ਕਮੇਟੀ ਵਿਚ ,ਚੋਰ ਜਾਂ ਬਲੈਕੀਆ ਪਾਇਉ ਨਾ, |
ਸà©à¨£ ਨੀ ਚੋਰ ਕਮੇਟੀਠਤੂੰ ਕਾਤੋਂ ਤà©à¨° ਚਲੀਂ à¨,
ਸਾਲ ਹੋਰ ਵਧਾ ਲੈਦੀ ਤੂੰ ਕਾਤੋ ਘਰ ਚਲੀ à¨! ਬਡ਼ੇ ਤੂੰ ਪਰਾਣੀ ਜੋਡ਼ੇ ਗà©à¨°à©‚ ਘਰ ਨਾਲ ਨੀ, ਤੇਰੇ ਬਿਨਾ ਕੋਣ ਰਖੂ ਗੋਲਕ ਦਾ ਖਿਆਲ ਨੀ! ਫਰੈਂਕਫਰਟ ਵਿਚ ਵਧੀਆ ਕਮੇਟੀ ਕਹਾਮੇ ਗੀ, ਬੇਫਕà©à¨«à¨¾ ਦੇ ਸਿੰਗ ਨਹੀ ਹੂੰਦੇ ਲੋਕਾਂ ਤੋ ਸਦਵਾਵੇ ਗੀ! ਸà©à¨£ ਨੀ ਕਮੇਟੀਠਤੂੰ ਸ਼ੇਤੀ ਤà©à¨° ਜਾਮੇ ਗੀ, ਬਲਕਾਰੇ ਤੇ ਦਲਬੀਰੇ ਨੂੰ ਤੂੰ ਬਡ਼ਾ ਚੇਤੇ ਆਮੇ ਗੀ!
ਕਦੇ ਆਮੇ ਗੀ ਤੂੰ ਦਾੜ ਹੇਠਫਿਰ ਤੈਨà©à©° ਦਸਾਂ ਗੇ,
ਪੰਜਾਬ ਵਿਚ ਬੀ ਤੇਰਾ ਰੇਲਾ ਅਸੀ ਕਸਾਂ ਗੇ! ਤੈਨੂੰ ਦਸਾਂ ਗੇ ਪਰਜਾ ਪੱਤ, ਪਰਜਾ ਪੱਤ ਹੂੰਦੇ ਆ, ਜà©à¨¹à©‡à©œà©‡ ਮਿਟੀ ਦੇ à¨à¨¾à¨‚ਡੇ ਦੀ ਵੀ ਗਰੰਟੀ ਦਿੰਦੇ ਹੂੰਦੇ ਆ!
ਉਨਾ ਦੀ ਇਮਾਨ ਦਾਰੀ ਤੇ ਜੱਗ ਮਾਣ ਹਜੇ ਕਰਦਾ,
ਪਰਜਾ ਪਤ ਬਿਨਾ ਮà©à¨°à¨¦à¨¾ ਨਹੀ ਧਰਮਰਾਜ ਵੀ à¨à¨²à¨¦à¨¾! ਨਮਕ ਹਰਾਮੀ ਤੂਸੀ ਤੂਹਾਡੇ ਗੰਗੂ ਦੇ ਪਿੰਡ ਨਾਨਕੇ, ਮੋਹਰਾਂ ਵਾਲੀ ਖੋਜੀ ਉਤੇ ਬਈਮਾਨ ਹੋ ਗਠਜਾਣ ਕੇ!
à¨à¨¥à©‡ ਕਰਾਵਾਂ ਗੇ ਅੰਦਰ ਫਿਰ ਡਿਪੋਟ ਵੀ ਕਰਾਮਾ ਗੇ,
ਨਮੇ ਪਰਬੰਦਕਾਂ ਨੂੰ ਅਸੀ ਕà©à¨œ ਤਾਂ ਸਮਜਾਮਾ ਗੇ! ਦਾਲ ਹੀ ਸੀ ਕਾਲੀ ਜਾਂ ਕੋਕੜੂਆ ਵਾਲੀ ਦਾਲ ਸੀ, à¨à¨¹ ਚਲਦੇ ਸੀ ਕੈਟ ਪਹਿਲਾਂ, ਕੇ,ਪੀ,à¨à¨¸,ਗਿਲ ਨਾਲ ਜੀ! ਬੀਹ ਬਿਸਬੇ ਗà©à¨°à©‚ ਇਕੀ ਬਿਸਬੇ ਸੰਗਤ ਹà©à©°à¨¦à©€ ਦਾ ਵਰਦਾਨ à¨! ਆਉਣ ਵਾਲੀ ਕਮੇਟੀ ਵਿਚ ,ਚੋਰ ਜਾਂ ਬਲੈਕੀਆ ਪਾਇਉ ਨਾ, ਜੇਹੜੇ ਕੈਟ ਨੇ ਪੰਜਾਬੋ ਆਠ,ਉਨਾ ਨੂੰ ਮੂਹ ਤੂਸੀਂ ਲਾਇਉ ਨਾ! |