ਤੇਰੀ ਸੇਵਾ ਦਾ ਫਲ ਤਾਂ ਤੈਨੂੰ ਮਿਲ ਜੂ,ਜੇ ਕੋਈ ਗੰਗੂ ਆ ਕੇ ਰੋਕੇ ਨਾ! |
ਮੀਡੀਆ ਕà©à©±à¨•à©œ ਪਿੰਡ ਨੂੰ, ਕਈ ਟੈਲੀ ਫੂਨ ਆ ਰਹੇ ਨੇ,
ਧਿਆਨ ਰਖਣਾ ਵੀਰ ਜੀ ਮੇਰਾ, ਮੈਨੂ ਲੋਕੀ ਕੈਹ ਰਹੇ ਨੇ! ਮੈ ਤਾਂ ਸੱਬ ਦਾ ਖਿਆਲ ਰਖਦਾਂ, ਅਪਨਾ ਜਾਂ ਬੇਗਾਨਾ ਹੋਵੇ, à¨à¨¾à¨®à©‡ ਕੇਂਦਰੀ ਕਮੇਟੀ ਦਾ ,ਕਮੀਨਾ ਜਿਹਾ ਪਰਧਾਨ ਹੋਵੇ! ਮੇਰੀ ਤਾਂ ਇਕ ਹੈ ਬੇਨਤੀ, ਮੇਰੀ ਮਦਤ ਤੂੰ ਹੀ ਕਰ ਸਕਦਾਂ, à¨à¨¦à¨•à©€ ਪਰਧਾਨ ਬਣੋਨੇ ਨੂੰ ਕਹਿੰਦੇ, ਕੀ ਮੈ ਪਰਧਾਨ ਬਣ ਸਕਦਾਂ! à¨à¨¾à¨ˆ ਸਿੰਘਾਂ ਦੀ ਬੇਨਤੀ ਵੀ , ਹà©à¨•à¨® ਵਰਗੀ ਹੀ ਹੂੰਦੀ à¨, ਮੈ ਤਾਂ ਸੱਬ ਦੇ ਨਾਲ ਖਲੋਤਾਂ , ਕੀ ਕੋਈ ਟੋਲੀ ਕੂਸ਼ ਕਹਿੰਦੀ à¨! ਨਹੀ ਉਂਜ ਤਾਂ ਮੇਰੇ ਨਾਲ ਨੇ ਸਾਰੇ, ਮੀਡੀਠਦੀ ਵੀ ਲੋੜ ਹੂੰਦੀ à¨, à¨à©±à¨² ਬਣੋਣੇ ਲਈ ਲੋਕਾਂ ਵਿਚ,ਅਖਬਾਰ ਦੀ ਵੀ ਲੋੜ ਹੂੰਦੀ à¨! ਕà©à©±à¨•à©œ ਪਿੰਡੀਠਬਣਾਠਕਈ ਗà©à¨°à¨¦à©‚ਆਰੇ,ਮੈ ਤਾਂ ਸà©à¨£à¨¿à¨† ਜਰਮਨ ਚ, ਈਰਖਾ ਗਰੀਬ ਸਿੱਖ ਨਾਲ ਕਰਨ ਵਾਲੇ ,ਕਈ ਮਹੰਤ ਨਰੈਣੂ ਨੇ ਜਰਮਨ ਚ! ਕੋਈ ਗਲ ਨਹੀ ਸਾਡਾ ਕੀ à¨, ਗà©à¨°à©‚ ਹੋਰ ਕਿਦਰੇ ਸੇਵਾ ਲਾਅ ਦਉ , ਫਰੈਂਕਫਰਟ ਸ਼ੈਹਿਰ ਦੇ ਅੰਦਰ ,ਰੱਬ ਗà©à¨°à¨¦à©‚ਆਰਾ ਹੋਰ ਬਣਾ ਦਉ ! ਜੇ ਤਾਂ ਤੂੰ ਪਰਧਾਨ ਹੈ ਬਣਨਾ , ਪਹਿਲਾਂ ਸੰਗਤ ਦੀ ਜਾਕੇ ਸੇਵਾ ਕਰ, ਜੋੜਿਆ ਦੇ ਨਾਲ ਦਰੀਆਂ à¨à¨¾à¨‚ੜੀ , ਨਾਲੇ ਲੰਗਰ ਦੇ ਵਿਚ ਪਕੋੜੇ ਤੱਲ! ਮਨ ਅਪਨੇ ਨà©à©° ਮਾਰ ਕੇ ਕੱਟੀ, ਗੰਡਿਆਂ ਵਾਲੀਆਂ ਬੋਰੀਆਂ ਦੋ, ਵਾਹੇ ਗà©à¨°à©‚ ਦੀ ਧੂਨੀ ਨਾਲ ਸੋਧੀ ,ਮਨ ਅਪਨੇ ਦੀਆਂ ਅਖੀਆਂ ਦੋ! ਪਰ ਸੇਵਾ ਕਰਦੇ ਬਚ ਕੇ ਰਹਿਣਾ ,ਕੋਈ ਧੀਰ ਮਲੀਆਂ ਆ ਕੇ ਟੋਕੇ ਨਾ, ਤੇਰੀ ਸੇਵਾ ਦਾ ਫਲ ਤਾਂ ਤੈਨੂੰ ਮਿਲ ਜੂ,ਜੇ ਕੋਈ ਗੰਗੂ ਆ ਕੇ ਰੋਕੇ ਨਾ!
ਪਰ à¨à¨¹ ਸੱਬ ਕà©à¨œ ਨਹੀ à¨à¨¥à©‡ ਚਲਦਾ , à¨à¨¥à©‡ ਜਟ ਦਾ ਪà©à¨¤ ਆਂ ਦੀ ਰਟ ਲਾਈ ਜਾਅ,
ਖਾਲਿਸਤਾਨ ,ਖਾਲਿਸਤਾਨ- ਦੀ ਰੋਲੀ ,ਗà©à¨°à¨¦à©‚ਆਰੇ ਜਾਕੇ ਉਚੀ ਉਚੀ ਪਾਈ ਜਾਅ ! à¨à¨¾à¨®à©‡ ਟਬੱਰ ਤੇਰਾ ਸ਼ੇਈ ਮਹੀਨੀ,ਜੈਅ ਹਿੰਦ ਜੈਅ ਹਿੰਦ ਦਿਲੀ à¨à¨…ਰ ਪੋਰਟ ਤੇ ਗਾਵੇ, à¨à¨¾à¨°à¨¤à©€ ਅਜੰਸੀਆਂ ਨਾਲ ਰਲ ਕੇ, ਗà©à¨°à¨¦à©‚ਆਰਾ ਬਣੋਣ ਵਾਲਿਆਂ ਨੂੰ ਬਲੈਕ ਲਿਸਟ ਕਰਾਵੇ! (ਕà©à©±à¨•à©œ ਪਿੰਡੀਆ) |