ਗੱਦਾਫੀ ਨੇ ਕੀਤਾ à¨à¨¾à¨°à¨¤ ਦਾ ਵਿਰੋਧ |
ਸੰਰਾ - ਲੀਬਿਆਈ ਨੇਤਾ ਮà©à¨…ੱਮਰ ਅਲ ਗੱਦਾਫੀ ਨੇ ਵੱਡੀਆਂ ਤਾਕਤਾਂ ਨੂੰ ਸੰਯà©à¨•à¨¤ ਰਾਸ਼ਟਰ
ਸà©à¨°à©±à¨–ਿਆ ਪਰੀਸ਼ਦ ਵਿਚ ਸ਼ਾਮਲ ਕੀਤੇ ਜਾਣ ਦਾ ਵਿਰੋਧ ਕੀਤਾ ਹੈ ਅਤੇ ਕਿਹਾ ਹੈ ਕਿ ਇਸ ਨਾਲ
ਸ਼ਕਤੀ ਸੰਤà©à¨²à¨¨ ਵਿਚ ਗੜਬੜ ਪੈਦਾ ਹੋਵੇਗੀ।
ਲੀਬਿਆਈ ਨੇਤਾ
ਮà©à¨…ੱਮਰ ਅਲ ਗੱਦਾਫੀ ਨੇ ਵੱਡੀਆਂ ਤਾਕਤਾਂ ਨੂੰ ਸੰਯà©à¨•à¨¤ ਰਾਸ਼ਟਰ ਸà©à¨°à©±à¨–ਿਆ ਪਰੀਸ਼ਦ ਵਿਚ
ਸ਼ਾਮਲ ਕੀਤੇ ਜਾਣ ਦਾ ਵਿਰੋਧ ਕੀਤਾ ਹੈ ਅਤੇ ਕਿਹਾ ਹੈ ਕਿ ਇਸ ਨਾਲ ਸ਼ਕਤੀ ਸੰਤà©à¨²à¨¨ ਵਿਚ
ਗੜਬੜ ਪੈਦਾ ਹੋਵੇਗੀ। ਉਹਨਾਂ à¨à¨¾à¨°à¨¤ ਦਾ ਨਾਂ ਲੈ ਕੇ ਕਿਹਾ ਕਿ ਜੇਕਰ ਉਸ ਨੂੰ ਸੀਟ ਦਿੱਤੀ ਜਾਂਦੀ ਹੈ ਤਾਂ ਪਾਕਿਸਤਾਨ ਵੀ ਅਜਿਹੀ ਹੀ ਮੰਗ ਕਰੇਗਾ। ਮਹਾਸà¨à¨¾ ਵਿਚ ਆਪਣੇ ਪਹਿਲੇ à¨à¨¾à¨¶à¨£ ਵਿਚ ਉਹਨਾਂ ਕਿਹਾ ਕਿ ਵੱਡੀਆਂ ਤਾਕਤਾਂ ਲਈ ਸੰਯà©à¨•à¨¤ ਰਾਸ਼ਟਰ ਸà©à¨°à©±à¨–ਿਆ ਪਰੀਸ਼ਦ ਦੇ ਬੂਹੇ ਖੋਲੇ ਜਾਣ ਨਾਲ ਵਿਸ਼ਵ ਪੱਧਰ ਉੱਪਰ ਗਰੀਬੀ, ਅਨਿਆਂ ਅਤੇ ਤਣਾਅ ਵਧੇਗਾ। ਗੱਦਾਫੀ ਨੇ ਡੇੜ ਘੰਟੇ ਤੋਂ ਵੱਧ ਸਮਾਂ ਚੱਲੇ ਆਪਣੇ ਸੰਬੋਧਨ ਵਿਚ ਕਿਹਾ ਕਿ ਇਸ ਨਾਲ ਇਟਲੀ, ਜਰਮਨੀ, ਇੰਡੋਨੇਸ਼ੀਆ, à¨à¨¾à¨°à¨¤, ਪਾਕਿਸਤਾਨ, ਫਿਲੀਪੀਂਸ, ਜਪਾਨ, ਅਰਜਨਟੀਨਾ ਅਤੇ ਬà©à¨°à¨¾à©›à©€à¨² ਵਿਚਕਾਰ ਮà©à¨•à¨¾à¨¬à¨²à©‡à¨¬à¨¾à©›à©€ ਵਧੇਗੀ। ਇਸ ਗੱਲ ਉੱਪਰ ਜ਼ੋਰ ਦਿੰਦਿਆਂ ਕਿ ਮੈਂਬਰ ਦੇਸ਼ਾਂ ਵਿਚਕਾਰ ਲੋੜੀਂਦੇ ਰੂਪ ਨਾਲ ਸਮਾਨਤਾ ਹੋਵੇ, ਉਹਨਾਂ ਜ਼ਿਕਰ ਕੀਤਾ ਕਿ à¨à¨¾à¨°à¨¤ ਅਤੇ ਪਾਕਿਸਤਾਨ ਦੋਵੇਂ ਪਰਮਾਣੂ ਤਾਕਤਾਂ ਹਨ ਅਤੇ ਜੇਕਰ à¨à¨¾à¨°à¨¤ ਨੂੰ ਸੀਟ ਦਿੱਤੀ ਜਾਂਦੀ ਹੈ ਤਾਂ ਪਾਕਿਸਤਾਨ ਵੀ ਅਜਿਹੀ ਹੀ ਮੰਗ ਕਰੇਗਾ। ਉਹਨਾਂ ਕਿਹਾ ਕਿ ਅਸੀਂ ਸà©à¨°à©±à¨–ਿਆ ਪਰੀਸ਼ਦ ਵਿਚ ਹੋਰ ਸੀਟਾਂ ਵਧਾਉਣ ਦੀ ਗੱਲ ਨੂੰ ਖਾਰਜ ਕਰਦੇ ਹਾਂ ਕਿਉਂ ਜੋ ਇਸ ਨਾਲ ਹੋਰਨਾਂ ਵਿਸ਼ਵ ਸ਼ਕਤੀਆਂ ਦਾ ਉਦੈ ਹੋਵੇਗਾ ਜਿਸ ਨਾਲ ਛੋਟੇ ਦੇਸ਼ ਕà©à¨šà¨²à©‡ ਜਾਣਗੇ। |