ਲਗਾਤਾਰ ਸà©à¨§à¨¾à¨° ਜਾਰੀ ਰੱਖਣਗੇ ਜੀ-20 ਦੇਸ਼ |
ਲਗਾਤਾਰ ਸà©à¨§à¨¾à¨° ਜਾਰੀ ਰੱਖਣਗੇ ਜੀ-20 ਦੇਸ਼
ਪਿੱਟਸਬਰਗ , ਸ਼à©à¨•à¨°à¨µà¨¾à¨°, 25 ਸਿਤੰਬਰ 2009
ਅਮਰੀਕਾ, ਬà©à¨°à¨¿à¨Ÿà©‡à¨¨, ਫà©à¨°à¨¾à¨‚ਸ, ਚੀਨ ਅਤੇ ਹੋਰਨਾਂ ਦੇਸ਼ਾਂ ਦੇ ਸਮੂਹ ਜੀ-20 ਨੇ ਲਗਾਤਾਰ ਸà©à¨§à¨¾à¨° ਦਾ ਖਾਕਾ ਤਿਆਰ ਕਰਨ ਸੰਬੰਧੀ ਇਤਹਾਸਕ ਸਮà¨à©Œà¨¤à¨¾ ਕੀਤਾ ਹੈ।
ਜੀ-20 ਦੇ ਮੈਂਬਰ ਦੇਸ਼ਾਂ ਨੇ ਕਿਹਾ ਕਿ ਮੌਜੂਦਾ ਸੰਕਟ ਨੂੰ ਜਨਮ ਦੇਣ ਵਾਲੀ ਵਿੱਤੀ ਪà©à¨°à¨£à¨¾à¨²à©€ ਦੀ ਕਮਜ਼ੋਰੀ ਤੋਂ ਬੱਚਦੇ ਹੋਠਆਰਥਿਕ ਸੰਕਟ ਤੋਂ ਉੱà¨à¨°à¨¨ ਦਾ ਜੋ ਖਾਕਾ ਤਿਆਰਕੀਤਾ ਜਾਵੇਗਾ ਉਸ ਵਿਚ ਜੀ-20 ਸਮੂਹ ਨੂੰ ਕੇਂਦਰ ਵਿਚ ਰੱਖਿਆ ਜਾਵੇਗਾ। ਅਮਰੀਕੀ ਰਾਸ਼ਟਰਪਤੀ ਬਰਾਕ ਓਬਾਮਾ ਵੱਲੋਂ ਮੈਂਬਰ ਦੇਸ਼ਾਂ ਦੇ ਮà©à¨–ੀਆਂ ਨੂੰ ਦਿੱਤੇ ਗਠਡਿੰਨਰ ਮਗਰੋਂ ਜ਼ਾਰੀ ਵà©à¨¹à¨¾à¨‡à¨Ÿ ਹਾਉਸ ਦੇ ਬਿਆਨ ਵਿਚ ਕਿਹਾ ਗਿਆ ਕਿ ਨੇਤਾਵਾਂ ਨੇ ਆਪਣੇ ਕੌਮਾਂਤਰੀ ਆਰਥਿਕ ਸਹਿਯੋਗ ਲਈ ਜੀ-20 ਨੂੰ ਮà©à©±à¨– ਮੰਚ ਵਾਂਗ ਕਬੂਲ ਕੀਤਾ ਹੈ। ਇਸ ਫੈਸਲੇ ਨਾਲ ਉਹਨਾਂ ਦੇਸ਼ਾਂ ਨੂੰ ਇਕੱਤਰ ਕੀਤਾ ਗਿਆ ਹੈ ਜਿੰਨà©à¨¹à¨¾ ਦੀ ਵੱਧ ਮਜ਼ਬੂਤ, ਵੱਧ ਸੰਤà©à¨²à¨¿à¨¤ ਸੰਸਾਰਕ ਅਰਥ ਵਿਵਸਥਾ ਬਨਾਉਣ, ਵਿੱਤੀ ਪà©à¨°à¨£à¨¾à¨²à©€ ਵਿਚ ਸà©à¨§à¨¾à¨° ਅਤੇ ਸੱਠਤੋਂ ਗਰੀਬ ਲੋਕਾਂ ਦੇ ਜੀਵਨ ਮਿਆਰ ਵਿਚ ਸà©à¨§à¨¾à¨° ਲਿਆਉਣ ਲਈ ਲੋੜ ਹੈ। ਮੰਨਿਆ ਜਾਂਦਾ ਹੈ ਕਿ ਕà©à©±à¨ ਦੇਸ਼ਾਂ ਦੀਆਂ ਅਰਥ ਵਿਵਸਥਾਵਾਂ ਦੇ ਮੰਦੀ ਤੋਂ ਉੱà¨à¨°à¨¨ ਦੇ ਸ਼à©à¨°à©‚ਆਤੀ ਸੰਕੇਤਾਂ ਦੇ ਬਾਵਜੂਦ ਇਸ ਸੰਮੇਲਨ ਦੇ ਘੋਸ਼ਣਾ ਪੱਤਰ ਦੇ ਖਰੜੇ ਵਿਚ ਸਰਕਾਰਾਂ ਵੱਲੋਂ ਕੀਤੇ ਜਾ ਰਹੇ ਆਰਥਿਕ ਹੱਲà©à¨¹à¨¾ ਸ਼ੇਰੀ ਉਪਰਾਲਿਆਂ ਨੂੰ ਜ਼ਾਰੀ ਰੱਖਣ ਉੱਪਰ ਜ਼ੋਰ ਦਿੱਤਾ ਗਿਆ ਹੈ। ਕà©à©±à¨ ਯੂਰਪੀ ਦੇਸ਼ਾਂ ਦੇ ਮà©à¨–ੀਆਂ ਨੇ ਮੰਗ ਕੀਤੀ ਹੈ ਕਿ ਜੀ-20 ਲੰਦਨ ਸ਼ਿਖਰ ਸੰਮੇਲਨ ਵਿਚ ਜਿਸ ਹੱਲà©à¨¹à¨¾ ਸ਼ੇਰੀ ਪੈਕੇਜ ਉੱਪਰ ਸਹਿਮਤੀ ਬਣੀ ਸੀ, ਉਸ ਨੂੰ ਖਤਮ ਕਰਨ ਦੀ ਨੀਤੀ ਹà©à¨£ ਉਲੀਕੀ ਜਾਵੇ। ਜ਼ਿਕਰਯੋਗ ਹੈ ਕਿ ਲੰਦਨ ਸੰਮੇਲਨ ਵਿਚ ਅਪà©à¨°à©ˆà¨² ਵਿਚ ਜੀ-20 ਦੇ ਨੇਤਾਵਾਂ ਨੇ ਸੰਸਾਰਕ ਵਿੱਤੀ ਪà©à¨°à¨£à¨¾à¨²à©€ ਵਿਚ 1100 ਅਰਬ ਡਾਲਰ ਦੇ ਬਰਾਬਰ ਵਾਧੂ ਵਿੱਤੀ ਸੋਮੇ ਪਾਉਣ ਦੀ ਸਹਿਮਤੀ ਜ਼ਾਹਰ ਕੀਤੀ ਸੀ ਤਾਂ ਜੋ ਵਿੱਤੀ ਸੰਕਟ ਨਾਲ ਜੂਠਰਹੀਆਂ ਅਰਥ ਵਿਵਸਥਾਵਾਂ ਨੂੰ ਮੰਦੀ ਤੋਂ ਉਬਾਰਨ ਵਿਚ ਮਦੱਦ ਦਿੱਤੀ ਜਾ ਸਕੇ। |