......(ਕੁੱਕੜ ਪਿੰਡੀਆਂ)....30 apr 17

d_s_phixr.pngਅਸੀਂ ਸਮਜਦੇ ਹਾਂ ਮਾਣ ਅਪਨਾਂ ,
ਅਪਨੇ ਲੇਖਿਕ ਅਤੇ ਪਾਠਕਾਂ ਨੂੰ !
ਤੈਹ ਦਿਲੋਂ ਅਸੀਂ ਮਾਣ ਤਾਣ ਕਰੀਏ,
ਚੋਵੀ ਘੰਟੇਂ ਪੰਜਾਬੀ ਨੂੰ ਜੋ ਮਾਣ ਦਿੰਦੇਂ!
ਕਵਿਤਾ ,ਕਹਾਣੀਆ ਅਤੇ ਲੇਖ ਲਿਖਦੇ,
ਮੇਰੇ ਪੰਜਾਬ ਦੀ ਸੱਬ ਜੋ ਮੂਹਾਰ ਬਣਦੇ !
(ਕੁੱਕੜ ਪਿੰਡੀਆਂ)ਰੀਣੀ ਸਦਾ ਸਭ ਦਾ,
ਮੇਰੇ ਦੇਸ਼ ਪੰਜਾਬ ਦੀ ਜੋ ਨੇ ਸ਼ਾਨ ਬਣਦੇ !

......(ਕੁੱਕੜ ਪਿੰਡੀਆਂ)....30 apr 17