ਤੇਰੀ ਕਵਿਤਾ ਨੇ ਲਾਛਾਂ ਪਾਂਈਆਂ,
d_s_phixr.pngਤੇਰੀ ਕਵਿਤਾ ਨੇ ਸ੍ਹੋਣੀਏ,ਸਾਡੇ ਲਾਛਾਂ ਪਾਂਈਆਂ,
ਪਰ ਮੀਡੀਏ ਨੇ ਬੜੀਆਂ ਬੋਹੜੀਆ ਪਾਈਆਂ !
ਤੂੰ ਕਲਮ ਨਾਲ ਸਾਡੇ ਗੂਜੀਆਂ ਸਟਾਂ ਮਾਰੀਆਂ,
ਨੀਲਆਂ ਸਟਾਂ ਗਰਮ ਲੋਗੜ ਨਾਲ ਉਤਾਰੀਆਂ!
ਤੇਰੀ ਕਵਿਤਾ ਰਹੇ ਗੀ ਯਾਦ ਮੈਨੂੰ ਉਮਰ ਸਾਰੀ,
ਕੋਈ ਕਵਿਤਰੀ ਮੈਨੂੰ ਟਕਰੀ ਸੀ ਆਕੜ ਵਾਲੀ!
ਫਿਰ ਵੀ ਤੇਰਾ ਸਤਿਕਾਰ ਅਸੀਂ ਦਿਲੋਂ ਹਾਂ ਕਰਦੇ,
ਰਿਸ਼ੀ ਮੂਨੀ ਵੀ ਸੂੰਦਰ-ਕਨਿਆਂ ਦਾ ਪਾਣੀ ਭਰਦੇ!
(ਕੁੱਕੜ ਪਿੰਡੀਆ)....ਵਿਛਵਾ ਮਿਤਰ...