ਬਾਬੇ ਜੋਗੀ ਪੀਰ ਦਾ ਅਸਥਾਨ -ਪਿੰਡ ਸਮਰਾਏ ਵਿਚ
d_s_phixr.pngਪਿੰਡ ਸਮਰਾਏ ਵਿਚ ਗੁਰੂ ਨੇ ਸੇਵਾ ਲਾਈ,
ਬਿਲਡਿਗ ਦੋ ਮੰਜਲਾ ਬਨੋਣ ਦੀ ਡਿਊਟੀ ਲਾਈ?
ਇਕ ਮੰਜਲ ਅਸੀ ਬਣਾ ਲਈ ਲੈਂਟਰ ਪਾ ਕੇ ,
ਦੂਜੀ ਮੰਜਲ ਹੈ ਬਣਾਵਣੀ ਸੰਗਤ ਨਾਲ ਲੈ ਕੇ?
80*60 ਦੀ ਏਹ ਬਿਲਡਿੰਗ ਬਣੇ ਗੀ ਨਿਰਾਲੀ,
ਜਿਥੇ ਸੰਗਤ ਕਰਮਾਂ ਵਾਲੜੀ ਤੇ ਭੋਲੀ ਭਾਲੀ?
ਥਲੇ ਬਣੇ ਗਾ ਲੰਗਰ ਹਾਲ ਉਪਰ ਦਿਵਾਨ ਹਾਲ ਹੋਵੇ ਗਾ,
ਖੂਲਾ ਡੂਲਾ ਢਾਡੀਆਂ ਤੇ ਸੰਗਤ  ਲਈ ਪੰਡਾਲ ਹੋਵੇ ਗਾ?
ਬਾਬੇ ਜੋਗੀ ਪੀਰ ਦਾ ਅਸਥਾਨ ਬਣ ਰਿਹਾ ਨਿਰਾਲਾ,
ਜਿਥੋਂ ਝੋਲੀਆਂ ਭਰ ਭਰ ਜਾਵਦਾ ਹਰ ਕਿਸਮਤ ਵਾਲਾ?
ਜਿਥੇ ਸਰਬਤ ਦੇ ਭਲੇ ਲਈ ਅਰਦਾਸ ਹੈ ਹੂੰਦੀ,
ਦੂਨੀਆਂ ਸੂਖੀ ਰਹੇ ਵਸਦੀ ਸੂਬਾ ਸ਼ਾਮੀ ਹੂੰਦੀਂ?
ਜਿਥੇ ਸੂਖਮਨੀ ਪ੍ਹੜੀ ਜਾਮਦੀ ਤੇ ਜਪੁਜੀ ਗੋਂਦੇ,
ਗੁਰੂ ਘਰ ਦੇ ਕੀਰਤਨੀਏ ਆਣ ਬਾਣੀ ਗੋਂਦੇ ?
ਗੁਰੂ ਗਰੰਥ ਦੇ ਪੂਜਾਰੀਓ, ਬਾਣੀ ਦੇ ਰਸੀਓ,
ਤਿਲ ਫੂਲ ਭੇਟਾ ਕਰਨ ਤੋਂ ਨਾਂ ਪਿਛੇ ਹਟੀਓ?
ਬਾਬਾ ਜੀ ਮੈਨੂੰ ਵੀ ਐਸੀ ਮਾਇਆ ਬਕਸ਼ੋ,
ਜੋ ਤੇਰੇ ਦਰ ਘਰ ਮਨਜੂਰ ਹੋਵੇ ਐਸੀ ਦੋਲਤ ਬਕਸ਼ੋ?
ਮੈ ਪਾਵਾ ਹਿਸਾ ਆਪਣਾ ਦਸਵੰਦ ਪਿਆਰਾ,
ਮੇਰੀ ਪਿਠ ਤੇ ਹੱਥ ਰਖਣਾ ਬਣਾ ਕਰਮਾਂ ਵਾਲਾ?
ਹਰ ਮਾਈ ਭਾਈ ਨੂੰ ਮੇਰੀ ਹੈ ਅਰਜੋਈ,
ਕਾਰ ਸੇਵਾ ਵਿਚ ਹਿਸਾ ਪੋਣ ਲਈ ਮੈ ਝੋਲੀ ਅਡੀ ਹੋਈ?
ਉਠੋ ਨੇਕ ਪੰਜਾਬੀਓ ਤੂਸੀਂ ਯੋਗਦਾਨ ਪਾਵੋ,
ਜਿਨਾਂ ਕੋਈ ਕਰ ਸਕਦਾ ਉਨਾਂ ਹਿਸਾ ਪਾਵੋ?
ਗੁਰ ਸਿਖਾਂ ਦੀ ਸੰਗਤ,ਨੇਕੀ ਵਡੀ ਤੋ ਵਡੀ ਕਰਾ ਦਿੰਦੀ ,
ਸੂਮ ਤੋ ਸੂਮ ਬੰਦੇ ਤੋ ਵੀ, ਪੁੰਨ ਦਾਨ ਕਰਾ ਦਿੰਦੀ ?
(ਕੁੱਕੜ ਪਿੰਡੀਆ) ਤੇਰੇ ਦਰ ਦਾ ਝਾੜੂ ਬਰਦਾ ਕਹਾਵੇ,
ਸੇਵਾ ਸਿਮਰਨ ਬਕਸ਼ੀ ਦਾਤਿਆ ਦਿੰਨ ਰਾਤ ਏਹ ਗਾਵੇ?
ਐਸਾ ਏ ਅਸਥਾਨ ਹੈ ਜਿਥੇ ਸੱਬ ਰਲ ਮਿਲ ਹਿਸਾ ਪੋਦੇਂ,
ਸ਼ਰਧਾਲੂ ਸ਼ਰਦਾ ਨਾਲ ਸੋਨਾਂ ਵੀ ਝੜੋਦੇ ??...(ਕੁੱਕੜ ਪਿੰਡੀਆ) 02 may 17