ਜਿਥੇ ਲਾਲ ਨਹੀ ਜਮਦੀ ਕੋਈ ਮਾਈ??

ਅਖਬਾਰ ਚਲੋਣੀ ਵੀ ਇਕ …ਸ਼ੇਰ ਦੀ ਪੂਸ਼ ਨੂੰ ਹੱਥ ਲੋਣ ਵਾਲੀ ਗੱਲ ਹੈ …ਦੂਨੀਆ ਵਿਚ ਲੋਕੀਂ ਖਾਸ ਕਰਕੇ ਪੰਜਾਬੀ …ਵੜੇ ..ਵਡੇ ਵਡੇ ਰਿਸਕ ਲੈ ਕੇ ਕੰਮ ਕਰਦੇ ਨੇ ਤੇ …ਓਨਾਂ ਲੋਕਾਂ ਵਿਚੋਂ ਮੈ ਵੀ ਇਕ ਹਾਂ …ਅਖਬਾਰ ਸ਼ੁਰੂ ਕੀਤੀ ਤੇ ਫਿਰ ਪੰਗੇ ਸ਼ੁਰੂ ਹੋ ਗਏ …ਕਦੇ ਕਿਸੇ ਦੀ ਪੂਸ਼ ਕਿਤੇ ਫਸੀ ਹੋਈ ਤੇ …ਕਦੇ ਕਿਸੇ ਦੀ ਲੱਤ ਕਿਤੇ ..ਤੇ ਬਾਂਹ ਕਿਤੇ …ਜਾਣੀ ਤਾਣਾਂ ਬਾਣਾ ਸਾਰਾ ਹੀ ਉਲਜਿਆ ਹੋਇਆ ਹੈ ..ਹੁਣ ਇਕ ਨਮਾ ਪੰਗਾਂ ਸ਼ੁਰੂ ਹੋਣ ਵਾਲਾ ਹੈ …ਨੋਰਥ ਕੋਰੀਆ ਅਤੇ aਮਰੀਕਾ ..ਆਮਣੇ ਸਾਮਣੇ ਹੋਣ ਵਾਲੇ ਹਨ ..ਹਰ …ਕਵੀ ਕਵਿਤਰੀ ..ਲੇਖਕ ਤੇ ਲਿਖਾਰਨ ਨਮੁ ਅਪੀਲ ਹੈ ਕਿ ਅਪਣੀਆ ਆਪਣੀਆ ਲਿਖਤਾਂ ਕੁਜ ਇਸ ਵਿਸ਼ੇ ਵਲ ਵੀ ਮੋੜੋ ਤੇ ਗੁਰੁ ਬਾਬੇ ਦਾ ਸੂਨੇਹਾ …ਸਾਂਜੀ ਵਾਲਤਾ ਦਾ ਅਸੀ ਘਰ ਘਰ ਪਹੁਚਾ ਸਕੀਏ ..ਸਬੇ ਸਾਂਜੀਵਾਲ ਸਦਾਇਨ ਤੁਦ ਕੋਈ ਨਾਂ ਦਿਸੇ ਬਾਹਰਾ ਜੀਓ……..

dalbir_1.jpgਕੋਰੀਆ ਅਤੇ ਅਮਰੀਕਾ ਨੂੰ ਆਓ ਸਮਝਾਈਏ.
ਜੀਓ ਅਤੇ ਜੀਣ ਦਿਓ ਦੀ ਗਲ ਬਤਾਈਏ ??
ਜਪਾਨੀ ਰੋਲਾ ਪਾਵਦੇ ਸਾਨੂੰ ਖਤਰਾ ਹੈ ਭਾਈ,
ਹੀਰੋ ਸ਼ੀਮਾਂ ਵਿਚ ਨਹੀ ਵਸਦਾ ਕੋਈ ਹਜੇ ਤਾਈਂ??
ਉਥੇ ਘਾਹ ਵੀ ਨਹੀ ਉਗਦਾ ਨਾਂ ਦਰਖਤ ਨਾਂ ਬੂਟਾ,
ਜਿਥੇ ਪੰਸ਼ੀ ਵੀ ਘਬਰਾਵਦੇ ਨਾਂ ਕੋਈ ਜਾਨਵਰ ਦਿਸਦਾ??
ਜਿਥੇ ਮੋਤ ਦਾ ਤਾਂਬੜ ਮਚਿਆ ਮਚੀ ਸੀ ਹਾਲ ਦੂਹਾਈ,
(ਕੁੱਕੜ ਪਿੰਡੀਆ) ਜਿਥੇ ਲਾਲ ਨਹੀ ਜਮਦੀ ਕੋਈ ਮਾਈ??02 may 17