ਕੁੱਕੜ ਪਿੰਡੀਆ
ਨੀ ਘਗਰੀ ਵਾਲੜੀਏ,
ਸ੍ਹੋਲ ਜਹੀਏ ਮੂਟਿਆਰੇ,
ਤੇਰੇ ਹੁਸਨ ਦੀਆਂ ,
ਸਿਫਤਾਂ ਕਰਦੇ ਸਾਰੇ?

ਸ਼ਣ ਸ਼ਣ ਕਰਦੀ ਤੂੰ ,
ਸਾਰਾ ਦਿੰਨ ਘੂਮਦੀ,
ਝਾਂਜਰਾਂ ਦਾ ਸ਼ੋਰ ਤੇਰਾ,
ਦੂਨੀਆਂ ਹੈ ਸੂਣਦੀ..
ਕੈਸਾ ਤੂੰ ਜਾਦੂ ਚਲਾਵੇਂ..
ਨੀ ਘਗਰੀ ਵਾਲੜੀਏ,
ਸ੍ਹੋਲ ਜਹੀਏ ਮੁਟਿਆਰੇ,


ਮਸਤੀ ਚ ਚਲੇਂ ਜਦੋਂ,
ਲੱਕ ਨੂੰ ਹਿਲਾ ਕੇ ਨੀ,
ਨੈਣਾ ਨਾਲ ਕਰਦੀ ,
ਇਸ਼ਾਰੇ ਸ੍ਹੋਣੀ ਜਾਪੇ ਨੀ?
ਤੜਫਾਏ ਮੂੰਡੇ ਪਿੰਡ ਦੇ ਸਾਰੇ,
ਨੀ ਘਗਰੀ ਵਾਲੜੀਏ,
ਸ੍ਹੋਲ ਜਹੀਏ ਮੁਟਿਆਰੇ,


ਕੁੱਕੜ ਪਿੰਡੀਆ