ਭਬਕੜਾਂ ਦੇ ਫਰੈਂਕਫਰਟ ਸ਼ੈਹਿਰ ਅੰਦਰ,
0050.jpgਮਾਣ ਮਿਲਦਾ ਜਿਥੌਂ ਸਦਾ ਨਿਮਾਣਿਆਂ ਨੂੰ,
ਜਾਹਰਾ ਪੀਰ ਦਾ ਸੱਚਾ ਦਰਬਾਰ ਹੈ ਏਹ?
ਮਲਕ  ਭਾਗੋ ਦਾ ਜਿਥੇ ਹੰਕਾਰ ਟੂਟੇ?
ਭਾਈ ਲਾਲੌ ਨੂੰ ਸਦਾ ਸਤਿਕਾਰਦਾ ਏਹ?
ਏਥੇ ਫਿਰਕਾ ਪਰਸਤੀ ਨਾਂ ਭਾਰੂ ਹ੍ਹੰਦੀ?
ਬਾਬਰ ਭਾਮੇ ਚਕੀਆਂ ਪਿਸਵਾਈ  ਜਾਵੇ?
ਏਥੇ ਸੱਚ ਨੂੰ ਕਦੇ ਨਹੀ ਆਂਚ ਆਉਦੀ,
ਭਾਮੇ ਧੀਰਮਲ ਇਲਜਾਮ ਲਾਈ ਜਾਵੇ?
ਸਦਾ ਡਿਗਿਆਂ,ਢਠਿਆਂ ਨੂੰ ਤੂੰ ਗਲ ਲਾਮੇ,
ਸ਼ਰਨ ਆਏਆਂ ਨੂੰ ਸਦਾ ਵਰਦਾਨ ਦਿੰਨਾਂ?
ਜਦੋਂ ਤੂੰ ਆਪਣੀ ਮੋਜ ਵਿਚ ਹੋਵੇ ਸਾਹਿਬਾ,
ਪਾਪੀ, ਅਪਰਾਦੀ ਜਿਨੇਂ ਸੱਬ ਤਾਰ ਦਿੰਨਾਂ?
ਪਰ ਭਬਕੜਾਂ ਦੇ ਫਰੈਂਕਫਰਟ ਸ਼ੈਹਿਰ ਅੰਦਰ,
ਸਿੱਖ ਇਕ ਦੂਜੇ ਦੇ ਬੋਹਤੇ ਸਰੀਕ ਬਣ ਗਏ?
ਏਥੇ ਦਰ ਆਇਆਂ ਨੂੰ ਮਾਣ ਕਿਸੇ ਨੇ ਕੀ ਦੇਣਾ,
(ਤਾਇਆ)ਗੁਰ ਸਿਖਾਂ ਤੇ ਪਬੰਦੀਆਂ ਲੋਣ ਲਗ ਪਏ?
ਕਵਿਤਾ (ਚਲਦੀ ਹੈ)(5,may2014)

(E-MAIL  This e-mail address is being protected from spam bots, you need JavaScript enabled to view it )
TEL-(0049 178  6108337)

- 5ਮਈ - (ਮੀਡੀਆ ਦੇਸ ਪੰਜਾਬ)-