ਜਹਾਗੀਰ ਦੀ ਅੋਲਾਦ ਦੇਖੋ , ਫਰੈਂਕਫਰਟ ਵਿਚ ਆ ਰਹੀ ਹੈ?

d_s_phixr.pngਹਰੀ ਮੰਦਰ ਨੂੰ ਸ਼ਪੜ ਕਹਿਦੇਂ,
ਆਪੋ ਵਿਦਵਾਨ ਬਣੇ ਬੈਠੇ ਨੇ?
ਪੰਥ ਦੀ ਬੇੜੀ ਦੇ ਵਿਚ ਵਟੇ,
ਮਿਸ਼ਨਰੀ ਵਾਲੇ ਬਣੇ ਬੈਠੇ ਨੇ ?

ਫਰੈਂਕਫਰਟ ਵਿਚ ਕੱਲ ਨੂੰ ਦੇਖੋ,
ਕੀ ਗੁਰੂ ਖੇਡ ਵਰਤਾਏ ਗਾ?
ਪੰਥਪ੍ਰੀਤ ਤੇ ਉਸ ਦਾ ਲਾਣਾ,
ਨਹੀ ਸੁਕਾ ਬੱਚ ਕੇ ਜਾਏ ਗਾ ?

ਪਿਸ਼ਲੇ ਹਫਤੇ ਕੀ ਕੁਜ ਹੋਇਆ,
ਰੋਮ ਸ਼ਹਿਰ ਇਟਲੀ ਦੇ ਅੰਦਰ?
ਪਗਾ ਲੂਹਾ ਕੇ ਸਿਖਾਂ ਦੀਆਂ ?
ਫਰੈਂਕਫਰਟ ਆ ਗਿਆ ਕਲੰਦਰ?

ਫੈਡਰੇਸ਼ਨਾਂ ਅਤੇ ਜਥੇ ਬੰਦੀਆਂ ਵਾਲਿਓ,
ਪਰਖ ਦੀ ਘੜੀ ਆ ਗਈ ਹੈ,
ਜਹਾਗੀਰ ਦੀ ਅੋਲਾਦ ਦੇਖੋ ,
ਫਰੈਂਕਫਰਟ ਵਿਚ ਆ ਰਹੀ ਹੈ?

ਨਰੈਣੂਆਂ ਨੂੰ ਮੂਹ ਨਾ ਲਾਵੋ,
ਮਸਦਾਂ ਦੀ ਅੋਲਾਦ ਏਹ ਲਗੇ?
ਖੂੰਡਾ ਲੈ ਕੇ ਆਓ ,(ਕੁੱਕੜ ਪਿੰਡੀਆ)
ਕਲ ਲਾਵਾਂ ਗੇ  ਇਸ ਨੂੰ ਅੱਗੇ??
...(ਕੁੱਕੜ ਪਿੰਡੀਆ)..06 may 17.....0049 178 6108337