ਮਾਵਾਂ ਤਾਂ ਮਾਵਾ
mata_ji.jpgਮਾਵਾਂ ਤਾਂ ਮਾਵਾ ਨੇ ਯਾਰੋ,ਮਾਵਾ ਯਾਲ ਵਿਸ਼ਾਈ ਜਾਵਣ,
ਪੁਤਾਂ ਦੇ ਅਲਾਮੇ ਝਲਣ,ਅੋਲਾਦ ਨੂੰ ਸਦਾ ਬਚਾਈ ਜਾਵਣ!

ਬਚਿਆਂ ਦੀ ਰਖਿਆ ਲਈ,ਰੱਬ ਨੇ ਮਾਂ ਨੂੰ ਆਪ ਬਣਾਇਆ,
ਪੰਸ਼ੀ ਪਰਿੰਦੇ ਸੱਬ ਨੇ ਪੂਜੀ,ਜ੍ਹੇੜਾ ਵੀ ਹੈ ਮਾਂ ਦਾ ਜਾਇਆ,

ਮਾਂ ਦੇ ਹੂੰਦੇ ਐਸਾਨ ਬੜੇ ,ਜਿਸ ਨੇ ਹੂੰਦਾਂ ਗੋਦ ਖਿਡਾਇਆ,
ਪੁਤਰਾ ਬਚ ਕੇ ਨਾਂ ਜਾਵੇ,ਬਾਪੂ ਤੇਰੇ ਦਾ ਦੂਸ਼ਮਨ ਆਇਆ?

ਪਿਓ ਤੇਰੇ ਤੇ ਇਸ ਬੰਦੇ ਨੇ,ਝੂਠਾਂ ਸੀ ਅਲਜਾਮ ਲਗਾਇਆ,
ਅੱਜ ਮਾਂ ਦਿਵਸ ਤੇ ਲੋਕੋ,ਮੈਨੂੰ ਮਾਂ ਨੇ ਯਾਦ ਕਰਾਇਆਂ ??

0047.jpgਸਿਰ ਪਲੋਸਦੀ ਮੇਰੀ ਮਾਂ ਮੇਰਾ,ਡਰੈਕਟਰ ਵਾਗੂ ਸਿਖਾ ਰਹੀ ਸੀ,
ਦੂਸ਼ਮਨ ਦਾ ਵਿਸਾਹ ਨਾਂ ਖਾਮੀ, ਮੈਨੂੰ ਸੱਬ ਸਮਝਾ ਰਹੀ ਸੀ  ?

ਮਾਤਾ ਤੇਰੇ ਚਰਨਾਂ ਦੀ ਸੋਅ ਲਗੇ,ਦੂਸ਼ਮਨ ਨੂੰ ਸਬਕ ਸਿਖਾਂਵਾਂ ਗਾਂ,
ਮਾਂ ਦੀਆਂ ਆਂਦਰਾਂ ਨੂੰ,(ਕੁੱਕੜ ਪਿੰਡੀਆਂ) ਕਦੇ ਤਾਂ ਠੰਡ ਪਾਵੇ ਗਾਂ?..14may17