(ਕੁੱਕੜ ਪਿੰਡੀਆ )ਬਚ ਕੇ ਰੋਹ ਇਨਾਂ ਪੰਥ ਦੋਖੀਆਂ ਤੋ, ਏਹ ਮਸੰਦਾਂ ਵਾਲੀ ਡਫਲੀ ਬਜੋਣ ਲਗ ਪਏ,??

d_s_a_1.jpgਪੰਥ ਤੇਰੇ ਦੀਆਂ ,,,ਗੂੰਜਾਂ ਦੇਖ ਕੇ ਤੇ,?
ਕਈਆ ਦੇ ਢਡੀ ਪੀਡ਼ਾਂ ਪੈਣ ਲਗੀਆਂ?

ਕਈ ਸੰਤਾਂ ਨੂੰ ਉਲ ਜਲੂਲ ਲਿਖਣ ਲਗੇ?
ਤੇ ਨਿਗਾ ਸੰਤਾਂ ਦੇ ਬਸਤਰਾਂ ਤੇ ਰੈਣ ਲਗੀਆਂ?

ਸਿਖੀ ਤੋਂ ਕੋਰਿਆਂ ਦੀਆਂ ਗਲਾਂ ਥੋਥੀਆਂ ਨੇ,
ਇਨਾ ਨੂੰ ਕਮੀਆਂ ਮਹਾਪੁਰਖਾਂ ਚ ਆਂਣ ਲਗੀਆਂ?

ਘਗੇ ਅਤੇ ਅਫਗਾਨੇ ਦੀਆਂ ਪੜ ਦੋ ਚਾਰ ਬੁਕਾਂ,
ਆਪਣੇ ਆਪ ਨੂ ਵਿਦਵਾਨ ਅਖਵੋਣ ਲਗ ਪਏ?

ਸੰਤ,ਮਹਾਂ ਪੁਰਸ਼ਾਂ ਦੇ ਖਿਲਾਫ ਚੰਦ ਕੂ ਲੋਕੀਂ,
ਤੂਤੀ ਆਪਣੀ ਵਖਰੀ ਵਜੋਣ ਲਗ ਪਏ?

ਧੀਰ ਮਲੀਆ ਦੀ ਅਧੂਨਿਕ ਨਮੀ ਪੀੜੀ ਨੇ,
ਤਰਕਸ਼ੀਲ ਜਥੇ ਦੇਖੋ ਕਿਵੇ ਤਿਆਰ ਕੀਤੇ?

ਵਿਦੇਸ਼ਾਂ ਵਿਚ ਵੀ ਭੰਡੀ ਪਰਚਾਰ ਵਿਡੇਆ,
ਆਪਣੇ ਆਪ ਨੂ ਟਾਈਗਰ ਅਖਵੋਣ ਲਗ ਪਏ?

ਬੰਦਗੀ ਵਾਲਿਆਂ ਤੇ ਤੋਮਤਾਂ ਦੀ ਝੜੀ ਲਗੇ ,
ਗੁਰੂ ਦੀ ਹਜੂਰੀ ਵਿਚ ਲਤਾਂ ਘਟੋਣ ਲਗ ਪਏ?

ਰੰਗਰਲੀਆ ਮਨੋਦਾ ਅਸੀ ਕਲ ਬਾਬਾ ਫੜਿਆ,
ਨਾਰੀਆਂ ਨੂ ਕਾਮ ਵਿਦੇਆਂ ਸਿਖੌਣ ਲਗ ਪਏ?

ਜੇਹੜੇ ਆਪ ਨਹੀ ਕਦੇ ਨਿਤਨੇਮ ਕਰਦੇ,?
ਉਨਾਂ ਮੈਂਬਰ ਘਟੀਆ ਜਹੇ ਬੰਦੇ ਬਣਾ ਲਏ ਨੇ,

ਜਿਨਾਂ ਨੂ ਸੋਦਣੀ ਨਹੀ ਕਿਰਿਆ ਆਉਦੀ,
ਉਹ ਮੈਂਬਰ ਇਨਾਂ ਜਥੇ ਦੇ ਬਣਾ ਲਏ ਨੇ?

ਪੰਜੇ ਨਾਲ ਕਲਮ ਫੜਨੀ ਏਹ ਜਾਣਦੇ ਨਹੀ,
ਤੇ ਪੰਜਾ ਸ਼ੇਰਾਂ ਦੇ ਘੂਰਨੇ ਚ ਪੋਣ ਲਗ ਪਏ?

ਜਿਨਾਂ ਕਦੇ ਆਪਣੇ ਆਪ ਨੂ ਸੋਦਿਆ ਨਾਂ,
ਉਹ ਸਿੰਘ ਸਬੀਏ ਅਖਵੋਣ ਲਗ ਪਏ,??

(ਕੁੱਕੜ ਪਿੰਡੀਆ )ਬਚ ਕੇ ਰੋਹ ਇਨਾਂ ਪੰਥ ਦੋਖੀਆਂ ਤੋ,
ਏਹ ਮਸੰਦਾਂ ਵਾਲੀ ਡਫਲੀ ਬਜੋਣ ਲਗ ਪਏ,??