(ਕੁਕੱੜ ਪਿੰਡੀਆ)
ds7.jpgਮਾਏਂ ਮੇਰੀਏ ਤੇਰੀ ਮੈ ਖੈਰ ਮੰਗਾਂ,ਤੂੰ ਆਪਣੇ ਪੁਤ ਨੂੰ ਧਰਮ ਸਿੱਖਾ ਚਲੀਂ  ਏ ?  
ਸੇਵਾ,ਸਿਮਰਨ ਤੇ ਵਡਿਆਂ ਦੀ ਇਜਤ ਕਰਨੀਂ, ਮਾਂ ਤੂੰ ਮੈਂਨੂ ਸਿੱਖਾ ਚਲੀ  ਏ ?  
ਮੈਨੂ ਯਾਦ ਥਪੜ ਅੱਜ ਤਾਂਈ,ਗਾਚਣੀ ਦੀ ਚੋਰੀ ਬਦਲੇ ਤੂੰ ਮਾਰਿਆ  ਸੀ?
ਮਾਸਟਰ,ਨਾਜਰ ਸਿੰਘ  ਖੇੜੇ ਨੇ, ਮੇਰਾ ਫਟੀ ਬਸਤਾ ਚੁਕਾ ਘਰ ਵਾੜਿਆ?
ਉਸ ਦਿੰਨ ਤੋ ਬਾਅਦ ਮੈ ਅੱਜ ਤਾਂਈ,ਵਡੇ ਵਡੇ ਅੋਹਦਿਆਂ ਤੇ ਮਾਣ ਪਾਇਆ ?  
ਧੋਖਾ ਧੜੀ ਤੇ ਬਈ ਮਾਨੀ ਦਾ ਮਾਤਾ,ਕਿਸੇ ਤੇਰੇ ਪੁਤ ਨਹੀ ਇਲਜਾਮ ਲਾਇਆਂ?
(ਕੁਕੱੜ ਪਿੰਡੀਆ)