ਪਰਵਾਸੀ ਪੰਜਾਬੀ ਚੋਹੰਦੇ,
k640_dalbir_1.jpgਪਰਵਾਸੀ ਪੰਜਾਬੀ ਚੋਹੰਦੇ,
ਆਪਣਿਆਂ ਨਾਲ ਮੋਹ ਵਧੋਣਾ?
ਸਜਨਾਂ,ਮਿਤਰਾਂ ਨੂੰ ਕੋਲ ਬੂਲਾ ਕੇ,
ਆਪਨਾਂ ਆਪਨਾਂ ਮੂਲਕ ਵਿਖੋਣਾ ?
ਕੰਮ ਕਾਰ ਏਥੇ ਸੱਖਤ ਬੜੇ ਨੇ ,
ਨਮੇ ਬੰਦੇ ਨੂੰ ਈਜੀ ਜਾਪੇ?
ਏਥੇ ਰੈਹਿਣ ਵਾਲਿਆ ਨੂੰ ਪੁਸ਼ ਕੇ ਦੇਖੌ,
ਉਹ ਕਦੋ ਸੂਤੇ ਤੇ ਕਦੋਂ ਜਾਗੇ ???
ਅਪਨੇ ਦੇਸ਼ ਪੰਜਾਬ ਦੀ ਚਿੰਤਾਂ,
ਪਰਵਾਸੀ ਦੇ ਦਿਲ ਵਿਚ ਧੜਕੇ?
ਜਾਅ ਪੰਜਾਬੇ ਕਰੋਣ ਕਬਡੀਆਂ,
ਕੈਂਸਰ ਰੋਗ ਜੜਾਂ ਤੋਂ ਕਡਤੇ?
ਪਰਵਾਸੀ ਨੂੰ ਕੀ ਹੈ ਮਿਲਿਆ ,
ਅਪਨੇਂ ਭੈਣ ਭਰਾਵਾ ਪਾਸੋਂ?
ਪਲਾਟ ,ਕੋਠੀਆਂ,ਤੇ ਜੈਅਦਾਤਾ ਤੇ ,
ਕਬਜੇ ਕਰ ਗਏ ਪੁਲਿਸ ਨਾਲ ਰੱਲ ਕੇ??(ਕੁੱਕੜ ਪਿੰਡੀਆ)16 jun 17