(ਕੁੱਕੜ ਪਿੰਡੀਏ)ਦਾ ਜੱਟ

pun_far.jpgਕੈਪਟਨ ਨੇ ਦੇਖੋ ਬਜਟ ਬਣਾਇਆ,
ਲੋਕਾਂ -ਨੂੰ ਉਸ -ਲਾਰਾ ਲਾਇਆ?
ਕਰਜਾ ਸੱਬ ਦਾ ਮੁਆਫ ਕਰਾਂ ਗੇ,
ਜੱਟਾਂ ਦੀ ਸ਼ਾਨ ਬਹਾਲ ਕਰਾਂ ਗੇ ?

ਕੁਰਕੀ ਕਿਸੇ ਦੀ ਹੋਣ ਨਹੀ ਦੇਣੀ,,
ਜੱਟ ਦੀ ਟਰੈਕਟਰ ਖੋਣ ਨਹੀ ਦੇਣੀ?
ਬੁਜ ਦਿੱਲ ਜ੍ਹੇੜੇ ਆਏ ਦਿੰਨ ਮਰਦੇ,
ਮੋਤ ਕਰਜਾਈ ਜੱਟ ਦੀ ਹੋਣ ਨਹੀ ਦੇਣੀ?..21 jun 17(ਕੁੱਕੜ ਪਿੰਡੀਆ)