000i
ਅਣਖ ਨਾਲ ਜੀਵਨ ਜੀਣ ਵਾਲੇ,
ਜਾ੍ਹਰਾ ਪੀਰ ਤੌਂ ਬਹੁਤ ਕੁਜ ਸਿਖਦੇ ਨੇ?
ਬਾਬਰ ਨੂੰ ਸਦਾ ਹੀ ਜਾਬਰ ਕਹਿੰਦੇਂ,
ਤੇ ਗਰੀਬ ਨਿਵਾਜ ਤੋਂ ਬਹੁਤ ਕੁਜ ਸ਼ਿਖਦੇ ਨੇ?
ਕਰਾਂ ਬੇਨਤੀ ਸਦਾ ਤੂੰ ਮੇਹਰ ਰਖੀਂ,
ਕਲਮ ਮੇਰੀ ਸਵਾ ਲੱਖ ਨਾਲ ਲੜ ਜਾਵੇ?
ਆਪਣੇ ਸਿੱਖ ਦੀ ਸਦਾ ਹੀ ਪਤ ਰਖੀਂ,
ਤੇ ਭਾਈ ਘਨੀਆ ਜੀ ਵਾਲੀ ਬਿਰਤੀ ਬਣ ਜਾਵੇ????
(ਕੁੱਕੜ ਪਿੰਡੀਆਂ)