(ਕੁੱਕੜ ਪਿੰਡੀਆਂ)

kuk1.jpgਅਣਖ ਨਾਲ ਜੀਵਨ ਜੀਣੇ ਵਾਲੇ,
ਜਾ੍ਹਰਾ ਪੀਰ ਤੌਂ ਬਹੁਤ ਕੁਜ ਸਿਖਦੇ ਨੇ?
ਬਾਬਰ ਨੂੰ ਸਦਾ ਹੀ ਜਾਬਰ ਕਹਿੰਦੇਂ,
ਗਰੀਬ ਨਿਵਾਜ ਪਾਸੋਂ ਵੀ ਸ਼ਿਖਦੇ ਨੇ?
ਕਰਾਂ ਬੇਨਤੀ ਸਦਾ ਤੂੰ ਮੇਹਰ ਰਖੀਂ,
ਕਲਮ ਮੇਰੀ ਸਵਾ ਲੱਖ ਨਾਲ ਲੜ ਜਾਵੇ?
ਆਪਣੇ ਸਿੱਖ ਦੀ ਸਦਾ ਹੀ ਪਤ ਰਖੀਂ,
ਭਾਈ ਘਨੀਆ ਵਾਲੀ ਬਿਰਤੀ ਬਣ ਆਵੇ?
(ਕੁੱਕੜ ਪਿੰਡੀਆਂ)