ਮੈ ਸà©à¨£à¨¿à¨†à¨‚ ਪੰਜਾਬੀ ,à¨à¨¨ ਆਰ ਆਈ ਨੂੰ,
ਪੰਜਾਬ ਸਰਕਾਰ ਸਬਜ ਬਾਗ ਦਿਖਾ ਰਹੀ �
ਪਰਵਾਸੀ ਪੰਜਾਬੀ ਜਾਲ ਵਿਚ ਫਸ ਜਾਵਣ,
ਸਮੇਲਨ ਵਡੇ-ਵਡੇ ਹਰ ਸਾਲ ਕਰਾ ਰਹੀ �
ਆਖੇ ਕਾਰੋਬਾਰ ਪੰਜਾਬ ਵਿਚ ਲਾਓ,
ਬਣਦਾ ਮਾਣ ਪਰਵਾਸੀਆਂ ਨੂੰ ਦਿਆਂ ਗੇ?
ਕਾਰਪੋਰੇਸ਼ਨ ਦੇ ਗੇੜੇ ਘਡਾ ਘਡਾ ਕੇ,
ਤੇ ਸੀਲਾਂ ਬਿਲਡਗਾਂ ਨੂੰ ਲਵਾ ਦਿਆ ਗੇ?
à¨à©à¨–ੇ ਨੰਗੇ (ਕਮਿਸ਼ਨਰ ਤੇ ਮੇਅਰ )ਸਾਡੇ,
ਤੂਸੀਂ ਇਨਾਂ ਨੂੰ ਮਾਲਾ ਮਾਲ ਕਰਨਾਂ ?
ਰਿਸ਼ਵਤ ਮੰਗਦੇ ਠਟੀ ਪੀ ਮà©à¨… ਅਡ ਕੇ,
ਤੂਸੀਂ ਆਕੇ ਇਨਾਂ ਦੇ ਵਡੇ ਵਡੇ ਘਰ à¨à¨°à¨¨à¨¾à¨‚ ?
à¨à¨¨ ਆਰ ਆਈ ਬੜਾ ਹੀ ਦੂਖੀ ਹੋਇਆਂ,
ਵਿਚ ਪੰਜਾਬ ਦੇ ਇਨੰਵੈਸਟ ਕਰਕੇ,
ਪੰਜਾਬ ਨਾਲੋਂ ਤਾਂ ਸੀ ਜਰਮਨ ਚੰਗਾਂ,
ਜਿਥੇ ਹਰ ਕੰਮ ਅਸਾਨੀਂ ਨਾਲ ਹੋ ਜਾਂਦਾ?
ਜੇ ਇਜਾਜਤ ਨਾਂ ਲਈ ਹੋਵੇ ਕਿਸੇ ਕੰਮ ਦੀ,
à¨à¨¥à©‡ ਫੀਸ ਤੇ ਪਨਲਟੀ ਦੇ ਕੇ ਕੰਮ ਹੋ ਜਾਂਦਾਂ ?
ਮੈ ਚਾਰ ਮਹੀਨੇ ਪੰਜਾਬ ਤਿੰਨ ਜਰਮਨੀ ਹà©à¨¨à¨¾à¨‚,
à¨à¨°à¨¿à¨¸à¨Ÿ ਲੋਕਾਂ ਨੂੰ ਦੇਖ ਕੇ ਬੜਾ ਪਰੇਸ਼ਾਨ ਹੂਨਾਂ
(ਕà©à©±à¨•à©œ ਪਿੰਡੀਆਂ) ..
29 ਜੂਨ 2015 ·