.....ਜੱਟ ਤੇ ਕਿਸਾਨ ਕੀ ਅੰਤਰ....
d_s_phixr.pngਗੱਲ ਸੁਣੋ ਮੇਰੇ ਦੇਸ਼ ਦੇ ਭਾਰਤੀ- ਭਾਈਓ,
ਜੀ ਐਸ ਟੀ ,1,ਜੁਲਾਈ ਤੋ ਲਾਗੂ ਬਾਈਓ,
ਹਰ ਸਾਲ ਭਾਰਤ ਮਾਤਾ ਬੜਾ ਕੁਰਲਾਉਦੀ,
ਇਕ ਕਿਸਾਨ ਦੀ ਹਤੇਆ ਤੇ ਖਜਾਨਾਂ ਲਟੋਦੀਂ,
ਹਰ ਸ਼ੇਅ ਮਹੀਨੇ ਬਾਦ ਏਹ ਬੁਜਦਿਲ ਨੇ ਮਰਦੇ,
ਇਨਾਂ ਦੇ ਜਮੇ ਹੋਏ ਗਾਲਾਂ ਸਰਕਾਰ ਨੂੰ ਕਡਦੇ ,
ਪਹਿਲਾਂ ਕਰਜਾ ਚੁਕਦੇ ਫਿਰ ਮੋੜਦੇ ਹੈ ਨੀ,
ਬੁਡੇ ਦੇ ਨਾਮ ਤੇ ਲਿਮਟਾਂ ਪੈਸਾ ਜੋੜਦੇ ਹੈ ਨੀ,
ਸਰਕਾਰ ਦੇ ਗਲੇ ਮਰਿਆ ਏਹ ਸਪ ਪੈ ਜਾਦਾਂ,
ਦਸ –ਦਸ ਲੱਖ ਫਿਰ ਏਹ ਮੁਆਫ ਕਰਾਦਾਂ,
ਕਿਉਕਿ ਬਹੁਸਮਤੀ ਇਨਾਂ ਦੀ ਜਿਆਦਾ ਭਾਈ,
ਇਨਾਂ ਦੀਆਂ ਵੋਟਾਂ ਨਾਲ ਅਸੀਂ ਸਰਕਾਰ ਬਣਾਈ;
ਦੂਜੀ ਵਾਰੀ ਫਿਰ ਨੇ ਅਸੀਂ ਵੋਟਾਂ ਲੈਣੀਆਂ,
ਭਾਰਤ ਦੇ ਸੂਬੇਆਂ ਵਿਚ ਸਰਕਾਰਾਂ ਬਣਾਣੀਆਂ,
ਸ਼ੋਟੇ ਵਪਾਰੀ ਤੋਂ ਵੀ ਅਸੀਂ ਜੀ ਐਸ ਟੀ ਲੈਣੀ,
ਗੱਲ ਵਿਚ ਗੂਠਾ ਦੇ ਕੇ ਹੈ ਸ਼ਿਆਨੀਂ ਲੈਣੀ ,
ਸਰਹਦ ਤੇ ਸਿਪਾਹੀ ਮੇਰੇ ਦੇਸ਼ ਦੇ ਵਫਾਦਰ ਕਹੋਦੇਂ
ਸ਼ਹੀਦ ਹੋ ਕੇ ਦੇਸ਼ ਲਈ ਨਹੀ ਕਰਜਾ ਮੁਆਫ ਕਰੋਦੇਂ,
ਦੇਸ਼ ਭਗਤ ਤੂਸੀ ਤੇ ਤੂਹਾਡੀ ਸੰਨਤਾਨ ਹੈ ਯਾਰੋ,
ਜੱਟ ਤੇ ਕਿਸਾਨ ਕੀ ਅੰਤਰ ਹੈ ਮੈਨੂੰ ਦਸਦੇ ਜਾਵੌ ??(ਚਲਦੀ-)
…(ਕੁੱਕੜ ਪਿੰਡੀਆ)…02 jul 2017