ਗà©à¨° ਸਿਖਾਂ ਦੇ ਆਲਣੇ ਵਿਚੋਂ |
1)-ਗà©à¨° ਸਿਖਾਂ ਦੇ ਆਲਣੇ ਵਿਚੋਂ
ਗà©à¨° ਸਿੱਖ ਕਦੇ ਨਹੀ ਧੋਖਾ ਕਰਦੇ.ਤੇ ਹੱਕ ਬੇਗਾਨਾਂ ਖਾਂਦੇ ਨਹੀ, ਗà©à¨°à¨¦à©‚ਆਰੇ ਵਿਚੋਂ ਦਾਲ ਦੋ ਫà©à¨²à¨•à©‡,ਤੋਂ ਵਦ à¨à¨¹à©‹ ਸ਼ਕਦੇ ਨਹੀ? ਸੇਵਾ à¨à¨¾à¨µà¨¨à¨¾à¨‚ ਚ ਲੀਨ ਰਹਿੰਦੇ,ਤੇ ਚਾਖਰੀ ਗà©à¨°à©‚ ਦੀ ਕਰਦੇ ਨੇ, ਵਿਚ ਸੰਗਤ ਹਰਪਰਬ ਵਸਦਾ ਕੈਹ ਕੇ,ਹਥੀਂ ਸੇਵਾ ਕਰਦੇ ਨੇ! ਮਾਂਗੂ ਦਾਨ ਢੀਠਹੋਠਪਾਂਵੂ,ਗà©à¨°à©‚ ਤੇ ਮਾਣ ਜਿਆਦਾ ਕਰਦੇ , ਹੱਥ ਕੋਡੇ ਰਾਕਸ਼ ਦੇ ਜੇ ਆਵਣ,ਧà©à¨° ਕੀ ਬਾਣੀ(ਜਪà©à¨œà©€) ਪੜਦੇ ! ਤੇਰੇ (ਕà©à©±à¨•à©œ ਪਿੰਡੀà¨) ਨੂੰ ਬਾਬਾ,ਵਲੀ ਕੰਧਾਰੀਆਂ ਬੜਾ ਸਤਾਇਆ, ਜਦੋਂ ਜਾਹਰਾ ਪੀਰ ਨੂੰ ਗੂਸਾ ਆਇਆ,ਸਾਰਾ ਪਾਣੀ ਖਿਚ ਲਿਆਇਆ! (ਕà©à©±à¨•à©œ ਪਿੰਡੀਆਂ) 2)-ਗà©à¨° ਸਿਖਾਂ ਦੇ ਆਲਣੇ ਵਿਚੋਂ ! ਸੇਵਾ ਜੋੜੇ ਘਰਾਂ ਦੀ ਬਕਸ਼ ਮੈਨੂੰ,ਤੇਰੇ à¨à¨¾à©œà©‚ ਬਰਦਾਰ ਦੀ ਬੇਨਤੀ à¨, ਧੂੜੀ ਗà©à¨°à¨¸à¨¿à¨–ਾਂ ਦੀ ਲਾਮਾਂ ਮਸਤਕ,ਗਰੀਬ ਸਿੱਖ ਦੀ à¨à¨¹à©‹ ਬੇਨਤੀ à¨! ਹੰਕਾਰ ਜੋੜੇਘਰ ਤੋਂ ਨਾਂ ਜਾਵੇ ਅਗੇ,ਮੇਰੇ ਤੇ ਮà©à¨¹à©‡à¨° ਪੀਰਾਂ ਦੇ ਪੀਰ ਕਰ ਦੇ, ਤਾਂਗ ਦਰਸ਼ਨਾਂ ਦੀ ਰਹੇ ਲਗੀ,ਮੇਰੇ ਮੰਨ ਵਿਚ à¨à¨¸à©€ ਤਸਵੀਰ à¨à¨° ਦੇ! ਅਮਰਤ ਵੇਲੇ ਦਾ ਜਾਗਣਾ ਬਕਸ਼ੀ,ਨਾਲ ਬਕਸ਼ੀ ਸਿਮਰਨ ਦੀ ਦਾਤ ਦਾਤਾ, ਨਾਲੇ ਦਸਾਂ ਨੋਹਾਂ ਦੀ ਕਿਰਤ ਬਕਸ਼ੀ,ਦਸਵੰਦ ਕਡਣਾ ਬਕਸ਼ੀਂ ਦਤਾਰ ਦਾਤਾ! ਮਾਤਾ ਪਿਤਾ ਦੀ ਸੇਵਾ ਨਾਲੇ ਬਕਸ਼ੀ,ਸਿਦਕ ਸਬਰ ਤੇ ਸੰਤੋਖ ਦੀ ਦਾਤ ਮੰਗਾਂ, ਪà©à¨¤ ਪੋਤਰੇ ਪੋਤੀਆਂ ਦੀ ਫà©à¨²à¨µà¨¾à©œà©€ , ਨਾਲੇ ਘਰ ਵਿਚ ਚਹਿਲ ਪਹਿਲ ਮੰਗਾਂ! ਜਪà©à¨œà©€ ਸਵੇਰੇ ਪੜਨ ਸੱਬ ਰਲ ਕੇ,ਸ਼ਾਮੀ ਰਹਿਰਾਸ ਵੀ ਸਾਰਿਆਂ ਦੀ ਨਾਲ ਹੋਵੇ, ਤੇਰੇ ਦਰ ਦਾ ਰਹਾਂ à¨à¨¿à¨–ਾਰੀ ਬਣ ਕੇ - (ਤੇਰੇ à¨à¨¾à¨£à©‡)-ਸਰਬਤ ਦਾ à¨à¨²à¨¾ ਹੋਵੇ! ਸਾਰੀ ਜਿੰਦਗੀ ਤੈਥੋਂ ਰਿਹਾਂ ਮਗਦਾ,ਪਰ ਤੂੰ ਬਿਨਾਂ ਮਗਿਆਂ ਸੱਬ ਕà©à¨œ ਦੇ ਦਿਨਾਂ, ਆਖਰੀ ਸà©à¨†à¨¸à¨¾à¨‚ ਤਕ ਕੰਚਨ ਕਾਇਆ ਬਕਸ਼ੀ,ਸੱਬ ਅਪਰਾਧ ਸà©à¨£à¨¿à¨† ਬਕਸ਼ ਦਿਨਾਂ! ਸਾਰੇ ਸੰਸਾਰੀਆਂ ਨੂੰ ਸà©à¨®à¨¤ ਬਕਸ਼ੀ , ਮਾਨਵਤਾ ਦਾ ਨਾਂ ਕਿਤੇ ਵੀ ਘਾਣ ਹੋਵੇ, (ਕà©à©±à¨•à©œ ਪਿੰਡੀà¨)-ਦੀ ਅਰਦਾਸ ਬੇਨਤੀ ਬਾਬਾ,ਸਾਰੀ ਦੂਨੀਆਂ ਤੇ ਨਾਂ ਘੋਰ ਪਾਪ ਹੋਵੇ! 28 ਜà©à¨²à¨¾à¨ˆ 2016 · 3)-ਗà©à¨° ਸਿਖਾਂ ਦੇ ਆਲਣੇ ਵਿਚੋਂ! ਗà©à¨°à©‚ ਨਾਨਕ ਪੀਰਾਂ ਦੇ ਪੀਰ ਦਾਤਾ,ਸਦੀਆਂ ਪਹਿਲਾਂ ਹੀ ਸੱਬ ਉਚਾਰ ਗਿਆਂ, ਘਰ ਘਰ ਅੰਦਰ ਧਰਮਸਾਲ ਕਹਿ ਕੇ,ਸਿੱਖਾਂ ਨੂੰ ਦੂਨੀਆਂ ਵਿਚ ਖਿਲਾਰ ਗਿਆਂ! ਵੈਨਕੋਵਰ ਸ਼ਹਿਰ ਤੋਂ ਅੋਕਲੈਂਡ ਸ਼ਹਿਰ ਤਾਂਈ,ਘਰ ਘਰ ਜਪੂਜੀ ਪੜੀ ਜਾਣ ਲਗੀ, ਕੈਨੇਡੀਅਨ ਪਾਰਲੀਮੈਂਟ ਚ ਸਿਖਾਂ ਵਲੋਂ,ਸਰਬਤ ਦੇ à¨à¨²à©‡ ਲਈ ਹੋਣ ਅਰਦਾਸ ਲਗੀ! à¨à¨¹ ਸੱਬ ਤੇਰੀ ਮੇਹਰ ਸਦਕੇ ਸੰà¨à¨µ ਹੋਇਆ,ਤੂੰ ਤੇਗ ਸਾਰਾ ਸਿੱਖਾਂ ਨੂੰ ਚਾੜਿਆ ਹੈ, ਰਾਜ ਨੀਤੀ ਤੇਰੀ ਜਪà©à¨œà©€ ਤੋਂ ਸ਼à©à¨°à©‚ ਹੂੰਦੀ,ਤੇਰੀ ਸà©à¨–ਮਨੀ ਬੰਦਾਂ ਚੰਦਰਮੇ ਤੇ ਚਾੜਿਆ ਹੈ!
ਲਖਾਂ ਸਿੰਘ ਨੇ ਅੱਜ ਬਗੇਲ ਸਿੰਘ ਵਰਗੇ, ਤੇ ਕਈ ਸਿੰਘਣੀਆ ਰਾਜ à¨à¨¾à¨— ਅੰਦਰ,
ਤੇਰਾ ਥਾਪੜਾ ਜਿਨਾਂ ਗà©à¨°à¨¸à¨¿à¨–ਾਂ ਉਤੇ,ਉਹ ਬਣੇ ਮਨਿਸਟਰ ਵਿਦੇਸ਼ੀ ਸਰਕਾਰ ਅੰਦਰ!
ਯੋਰਪ ਦੇ ਬਹà©à¨¤ ਸਾਰੇ ਦੇਸ਼ਾਂ ਅੰਦਰ,ਸਮਾਰਕ ਬਣੇ ਹੋਠਗà©à¨°à©‚ ਪਿਆਰਿਆਂ ਦੇ,
ਜਿਹੜੇ ਮਨੂਖਤਾ ਦੀ ਖਾਤਰ ਜੂà¨à¨®à¨°à©‡,ਤੇ à¨à©°à¨¡à©‡ ਉਚੇ ਰਖੇ ਪੰਥ ਪਿਆਰਿਆਂ ਨੇ !
ਇਕ ਦਿੰਨ ਸੰਸਾਰ ਦੇ ਸੱਬ ਮà©à¨²à¨•à¨¾à¨‚ ਅੰਦਰ,ਸਚੇ ਨਾਮ ਦਾ ਬੋਲ ਬਾਲਾ ਹੋਣਾਂ,
ਲੰਗਰ ਚਲਣ ਗੇ ਹਰ ਮà©à¨²à¨• ਅੰਦਰ,ਤੇਰੇ ਖਾਲਸੇ ਦਾ ਬੋਲ ਬਾਲਾ ਹੋਣਾ! ਦੂਨੀਆਂ ਮਾਣ ਨਾਲ ਜਾà©à¨¹à¨°à¨¾ ਪੀਰ ਆਖੇ, ਚੀਨੀਂ ਆਖਦੇ ਲਾਂਬਾਂ ਨਾਨਕ ?
à¨à¨¾à¨ˆ ਲੈਣੇ ਨੂੰ ਅੰਗ ਨਾਲ ਲਾ ਕੇ,ਗà©à¨°à©‚ ਅੰਗਦ ਬਣਾਇਆ ਗà©à¨°à©‚ ਨਾਨਕ!
ਜà©à¨—à©‹ ਜà©à¨— ਅਟਲ ਹੈ ਗà©à¨° ਬਾਣੀ,ਸੇਵਾ ਸਿਮਰਨ ਦੀ ਸੱਬ ਨà©à©° ਦਾਤ ਬਕਸ਼ੋ?
ਕà©à©±à¨•à©œ ਪਿੰਡੀਠਨੂੰ ਚਰਨਾ ਨਾਲ ਲਾਕੇ,ਆਪਣੇ ਦਰੋ ਘਰੋਂ ਸਤਿ ਸੰਤੋਖ ਬਕਸ਼ੋ!
WWW:MEDIADESPUNJAB:COM E-MAIL:: This e-mail address is being protected from spam bots, you need JavaScript enabled to view it This e-mail address is being protected from spam bots, you need JavaScript enabled to view it ....27,7,16 .... |