ਅਸੀਂ ਵੀ ਕਦੇ ਜਵਾਨ ਹੂੰਦੇ ਸੀ, ਖਿਆਲ ਸਾਡੇ ਨਿਦਾਨ ਹੂੰਦੇ ਸੀ? ਹੁਣ ਤਾਂ ਦਿੰਨ ਫਿਕਰਾਂ ਵਾਲੇ ਚੜਦੇ, ਅਸੀਂ ਵੀ ਕਦੇ ਜਾਂਅ ਬਾਜ ਹੂੰਦੇ ਸੀ???
ਵਤਨ ਦੀ ਖਾਤਰ ਸਾਂ ਨਿਤਰੇ ਮੈਦਾਨੇਂ, 71 ਦੀ ਜੰਗੇ ਲਾਏ ਬਹੁਤ ਨਿਸ਼ਾਨੇਂ? ਜਰਨਲ-ਏ ਕੇ,ਨਿਆਜੀ ਦੇ ਹੱਥ ਉਪਰ ਕਰਾ ਕੇ, ਲਖਾਂ ਸੀ ਬੰਦੀ ਬਣਾਏ ਮੈਦਾਨੇਂ??
(ਕੁੱਕੜ ਪਿੰਡੀਆ)...6 Ags 17