guru te mann

30,ਸਾਲ ਦੀ ਜਲਾਵਤਨੀ ਤੋਂ,ਸਤਿਗੁਰ ਨੇ ਬੰਦਨ ਕਟੇ ਜਾਂਅ,
ਮਨ ਸ਼ਾਰ ਸ਼ਾਰ ਹੋ ਗਿਆ , ਤੇਰੇ ਦਰਸ਼ਨ ਦਿਦਾਰ ਕਰਕੇ??
ਹਰੀਮੰਦਰ ਦਾ ਗੇੜਾ ਪੋਲਿਟ ਲਾਇਆ,ਦਰਸ਼ਨ ਕਰੋ ਸਿਖੋ ,
ਅਖਾਂ ਸ਼ਲਕੀਆਂ ਮਨ ਖੁਸ਼ ਹੋਇਆ, ਖਿੜਕੀ ਚੋ ਦਿਦਾਰ ਕੀਤੇ,
ਆਪ ਮੁਹਾਰੇ ਮੁਹੋ ਨਿਕਲਿਆ, ਗਰੀਬਾਂ ਅਨਾਥਾ ਤੇਰਾ ਮਾਣਾ....