kuk
ਇਕਠੇ ਹੋਵੋ ਗੁਰੂ ਪਿਅਰਿਓ,ਗਾਵੀਏ ਸੱਚੀ ਬਾਣੀ !
ਬਾਣੀ ਭਵਜਲ ਪਾਰ ਕਰਾਵੇ,ਸਦਾ ਅਟਲ ਹੈ ਬਾਣੀ ?
ਨਾਨਕ ਨਾਮ ਲੇਵਾ ਨੂੰ ਹੋਕਾ,ਬਾਣੀ ਤਪਸ਼ ਬੁਝਾਣੀ ?
ਕੰਧਾਰੀ,ਕੋਡਾ,ਭੂਮਿਆਂ, ਤਰੇ ,ਜਿਨਾਂ ਨੇ ਜਪੁਜੀ ਮਾਣੀ?
ਬਾਲੇ,ਮਰਦਾਂਨੇ ਵਾਗੂ ਗਾਈਏ,ਤਰਿਸ਼ਨਾਂ ਜਿਸ ਮਿਟਾਣੀ?
(ਕੁੱਕੜ ਪਿੰਡੀਅੇ)ਨੇ ਗਾਅ ਕੇ,ਕਵਿਤਾ ਨਮੀ ਸੂਨਾਣੀ?