ਅੱਜ ਧੀਆਂ ਦਾ ਦਿਨ ਹੈ ਧੀਆਂ ਲਈ ਸ਼ੁਭ ਕਾਮਨਾਵਾ ਅਤੇ ਪਿਆਰ

d_s_phixr.jpgਅੱਜ ਦਿੰਨ ਭਾਵੇ ਧੀਆਂ ਦਾ ਮਨਾਂ ਰਹੇ ਨੇ ਲੋਕੀਂ,
ਪਰ ਗਲ ਨਾਲ ਕਿਨਾਂ ਕੂ ਲਾਅ ਰਹੇ ਨੇ ਲੋਕੀ ?
ਧੀਆਂ ਵ੍ਹੇੜੇ ਦੀਆਂ ਰੋਣਕਾਂ,ਤੇ ਲਸ਼ਮੀ ਕਹੋਦੀਆਂ?
ਸੋਹਰਿਆਂ ਤੇ ਮਾਪਿਆ ਦੇ ਬੇਗਾਨੀਆਂ ਸਦੋਦੀਆਂ?

ਧੀਆਂ ਪਿਓ ਦੀ ਪਗ ਮਾਂ ਦਾ ਹਮਰਾਜ ਹੂੰਦੀਆਂ?
ਬੈਠਕਾਂ ਤੇ ਵ੍ਹੇੜਿਆਂ ਨੂੰ ਬੜਾ ਹੀ ਸਜੋਦੀਆਂ,
ਤਿੰਨ ਧੀਆਂ ਮੇਰੀਆਂ ਜੋ ਪੁਤਾਂ ਵਾਗੂ ਪਾਲੀਆਂ,
ਯਾਦਾਂ ਧੀਆਂ ਦੀਆਂ ਮੈ ਅੱਜ ਤਾਂਈ ਹੈ ਸੰਭਾਲੀਆਂ?

ਮੇਰੀ ਘਰ ਵਾਲੀ ਸਤਾਂ ਵੀਰਾਂ ਦੀ ਭੈਣ ਆਂ,
ਭਾਈ ਭੈਣ ਨੂੰ ਪਲੋਣੀ ਚੋਹਦੇ ਕੁਨੈਣ ਆ?
44ਸਾਲ ਹੋ ਜਾਣੇ  ਇਕ ਅਕਤੂਬਰ ਨੂੰ ਦੋਸਤੋ,   
ਭੈਣ ਨੂੰ ਵੀਰਾਂ ਭੇਜਿਆ ਨਹੀ ਕਦੇ ਪਰਾਂਦਾ ਦੋਸਤੋ?

ਸੂਮਾਂ ਦੀ ਏਹ ਢਾਣੀ ਸ਼ਿਪਾਰਸ਼ਾ ਸਾਨੂੰ ਪੋਂਦੀ ਆ,
ਮਰ ਗਏ ਲੁਟੇ ਗਏ ਦੂਹਾਈਆਂ ਬੋਹਤ ਪੋਦੀ ਆ?
46 ਸਾਲ ਵਿਦੇਸ਼ਾਂ ਵਿਚ ਇਕ ਨੇ ਲਗਾਏ ਆਂ?
ਇਲਜਾਮ ਮੇਰੇ ਉਤੇ ਉਸ ਬੜੇ ਹੀ ਲਗਾਏ ਆਂ?

(ਕੁੱਕੜ ਪਿੰਡੀਆ)  24 sep 17