ਉਠੋ ਘੱਟ ਗਿਣਤੀਆਂ ਵਾਲਿਓ , ਤੂਹਾਨੂੰ ਸਵਿਧਾਂਨ ਜਗਾਵੇ,
d_s_phixr.jpgਜਾਗੋ ਭਾਰਤੀ ਘੱਟ ਗਿਣਤੀਓ,ਤੁਹਾਨੂੰ ਸਵਿਧਾਨ ਜਗਾਵੇ?
ਹੱਕ ਸੱਚ ਲਈ ਪਹਿਰੇਦਾਰ ਬਣੋ,ਬਾਬਾ ਸਾਹਿਬ ਜਗਾਵੇ?
ਏਹ ਤੇਰਾ ਦੇਸ਼ ਮਹਾਨ ਹੈ,ਜਿਸ ਨੂੰ ਲੋਟੂ ਲੂਟੀ ਜਾਦੇਂ,
ਪੰਜ ਮਰਲੇ ਤੈਨੂੰ ਦੇਣੇ ਨਹੀ ,ਜੱਟ ਸੱਬ ਰੋਲੀ ਪਾਂਦੇ?

ਕਲਮ ਰੰਬੀਂ ਵਾਲੇ ਹਥਾਂ ਵਿਚ,ਬਾਬਾ ਸਾਹਿਬ ਚਲਾਈ,
ਭਾਰਤ ਦੇਸ਼ ਦੇ ਸਵਿਧਾਨ ਵਿਚ, ਪਹਿਚਾਨ  ਬਣਾਈ?
ਕੋਈ ਮੋਹਨ ਦਾਸ ਕਰਮਚੰਦ ਸੀ-ਮਹਾਤਮਾਂ ਗਾਂਦੀ ਬਣਿਆ,
ਡਾਕਟਰ:-ਭੀਮ ਰਾਓ ਅਮਬੇਡਕਰ-ਬਾਬਾ ਸਾਹਿਬ ਬਣਿਆਂ?

ਬਾਬਾ ਸਾਹਿਬ ਅਮਬੇਡਕਰ ਜੀ ਭਾਵੇ ਕੂਲੀ ਵਿਚ ਜਾਇਆ,
ਜੋਹਨ ਕਨੇਡੀ ਅਮਰੀਕਾਂ ਦਾ ਵੀ- ਸੀ ਕੁਲੀ ਵਿਚ ਆਇਆ?
ਦੋਵੇ ਲੀਡਰ ਬਣ ਗਏ, ਸਾਰੀ ਦੂਨੀਆਂ ਦੇ ਹਰਮਨ ਪਿਆਰੇ,
ਦੀਵੇ ਦੀ ਲੋਅ ਵਿਚ ਦੋਵਾਂ ਨੇ,ਅਪਨੇ ਅਪਨੇ ਜੀਵਨ ਸਵਾਰੇ?
 
ਅੱਜ ਤੇਰੇ ਸ਼ਬਦਾਂ ਨੂੰ ਬੂਰ ਪੈਅ ਰਿਹਾ,ਬੋਦੀ ਬਣ ਰਹੇ ਸਾਰੇ?
ਰਾਸ਼ਟਰ ਪਤੀ ਭਾਰਤ ਦੇਸ਼ ਦਾ, ਸ਼ਕਤੀ-ਸ਼ਾਲੀ ਕਹਾਵੇ ?
ਇਕ ਦਿੰਨ ਸਾਰਾ ਸੰਸਾਰ,ਜੈ ਭਾਰਤ ਜੈ ਭੀਮ ਕਹੇ ਗਾ,
ਝੂਲਦਾ ਤਿਰੰਗਾ ਝੰਡਾ ਵੇਖ ਕੇ,ਜੈ ਜੈ ਜੈ ਹਿੰਦ ਕਹੇ ਗਾ?

ਬਾਬਾ ਸਾਹਿਬ ਅਰਸ਼ਾ ਤੋਂ- ਇਕ ਦਿੰਨ ਫੁਲ ਬਰਸਾਓ,
51, ਤੋਪਾਂ ਦੀ ਸਲਾਮੀ, ਰਾਸ਼ਟਰਪਤੀ ਕੋਵਿੰਦ ਰਾਮ ਪਾਓ?
ਉਠੋ ਘੱਟ ਗਿਣਤੀਆਂ ਵਾਲਿਓ , ਤੂਹਾਨੂੰ ਸਵਿਧਾਂਨ ਜਗਾਵੇ,
ਹੱਕ ਸੱਚ ਦੇ ਪਹਿਰੇਦਾਰ ਬਣੋ,(ਕੁੱਕੜ ਪਿੰਡੀਆ) ਜਗਾਵੇ?
 
Dalbir sngh ...05,dez 2017
E-Mail, This e-mail address is being protected from spam bots, you need JavaScript enabled to view it
This e-mail address is being protected from spam bots, you need JavaScript enabled to view it