ਗੁਰ ਸਿਖਾਂ ਦੀ ਸੰਗਤ ਵੀ ਤਾਂ-ਗੁਰੂ ਦੀ ਮ੍ਹੇਰ ਕਰੋਦੀਂ ਹੈ?

ਗੁਰ ਸਿਖਾਂ ਦੀ ਸੰਗਤ ਵੀ ਤਾਂ-ਗੁਰੂ ਦੀ ਮ੍ਹੇਰ ਕਰੋਦੀਂ ਹੈ?
ਮੰਨ ਤੇ ਕਾਬੂ ਕਿੰਜ ਕਰਨਾਂ-ਗੁਰਬਾਣੀ ਸੱਬ ਸਿਖੌਂਦੀ ਹੈ ?
ਵੈਰਾਗੀ ਤੋਂ ਬੰਦਾ ਬਣਦਾ-ਗੁਰੂ ਦੀ ਜਪੁਜੀ ਪੱੜ ਪੱੜ ਕੇ ?
ਜੁਲਮ ਤੇ ਜਾਬਰ ਖਤਮ ਹੋ ਜਾਦਾਂ-ਜਦੋਂ ਤੇਗ ਟਕਰੋਂਦੀ ਹੈ?