......ਕੁੱਕੜ ਪਿੰਡੀਆ ਤਾਂ ਹੁਣ ਚੁਪ ਹੈ .......
d_s_phixr.jpgਫਰੈਂਕਫੋਰਟ/ਜਰਮਨੀ (ਕੁੱਕੜ ਪਿੰਡੀਆ)--18ਜਨਵਰੀ-(ਮੀਡੀ,ਦੇਸਪੰਜਾਬ)-ਕੁੱਕੜ ਪਿੰਡੀਆ ਤਾਂ ਹੁਣ ਚੁਪ ਹੈ ,ਜਦੋਂ ਮੇਰੇ ਨਾਲ ਵਧੀਕੀ ਹੋਈ ਸੀ ,ਉਸ ਵੇਲੇ ਕੋਈ ਨਹੀ ਬੋਲਿਆ ਸੀ ,ਸਿਰਫ ਕਲਾ ਕੁੱਕੜ ਪਿੰਡੀਆ ਹੀ ਹਾਲ ਦੂਹਾਈ ਪਾ ਰਿਹਾ ਸੀ ਯਾਂ ਇਕ ਵਾਰੀ ਗਰੰਥੀ (ਕੁਲਵਿੰਦਰ ਸਿੰਘ) ਦੇ ਮਸਲੇ ਤੇ ਕੁੱਕੜ ਪਿੰਡੀਏ ਨੇ ਡੱਟ ਕੇ ਪਹਿਰਾ ਦਿਤਾ ਸੀ ਅਤੇ ਉਸ ਵੇਲੇ ਦੀ ਪਰਬੰਧਕ ਕਮੇਟੀ ਜਾਣੀ 
ਕੋਲੀ ਕਮੇਟੀ ਨੂੰ ਕਾਫੀ ਫਿਟ ਲਾਨਤ ਪਾਈ ਸੀ,ਅਤੇ ਕੋਲੀ ਕਮੇਟੀ ਦੇ ਮੈਬਰਾਂ ਨੇ ਮੇਰੇ ਤੋ ਬਦਲਾ ਲਿਆ ਸੀ ,ਮੇਰੇ ਤੇ ਪਬੰਦੀ ਲਵੋਣ ਦਾ ਜਾਣੀ ਚੋਰ ਤੇ ਕੂਤੀ ਮਿਲੇ ਹੋਏ ਸਨ,ਯਾ ਰਲੇ ਹੋਏ ਸਨ ਫਿਰ ਇਨਾਂ ਨੇ ਆਪ ਹੁਦਰੀਆਂ ਕੀਤੀਆਂ ਅਤੇ ਮੈਨੂੰ ਮਥਾ ਟੇਕਣ ਗਏ ਨੂੰ ਪੁਲਿਸ ਸਦ ਕੇ ਫੜਾਇਆ ਅਤੇ ਗੰਗੂ ਤੋਂ ਘਟ ਨਹੀ ਸੀ ਕੀਤੀ ਉਸ ਵੇਲੇ ਦਾ ਵਾਈਸ ਪ੍ਰਧਾਨ ਮੇਰੀ ਰਸੋਈ ਵਿਚੋ ਟੂਕੜ ਖਾਂਦਾਂ ਰਿਹਾ ਸੀ ਫਿਰ ਵੀ ਅਸੀ ਗੁਰੂ ਦਾ ਭਾਣਾ ਸਮਜ ਕੇ ਸਿਰ ਮਥੇ ਪਰਵਾਨ ਕੀਤਾ ,
ਗਲ ਆਉਦੀ ਹੈ ਜਰਮਨੀ ਦੇ ਪਰਬੰਧਕਾਂ ਤੇ ਪਰਚਾਰਕਾਂ ਤੇ ਅਤੇ ਪਤਰਕਾਰਾਂ ਤੇ,ਜਰਮਨੀ ਵਿਚ ਪਤਰਕਾਰ ਵੀ ਕਾਫੀ ਹਨ ਸਾਰੇ ਚੁਪ ਕਿਓ ਹਨ ਇਸ ਗਲ ਦੀ ਮੈਨੂੰ ਸਮਜ ਨਹੀ ਆ ਰਹੀ ,ਭਾਵੇ ਸਾਰਾ ਸ਼ਹਿਰ ਇਕੋ ਹੀ ਗਲ ਕਹੀ ਜਾਵੇ ਕੀ ਉਹ ਗਲ ਸੱਚ ਹੂੰਦੀਂ ਹੈ???? ਨਹੀ ਪੰਜਾਬੀਆਂ ਦਾ ਸੁਬਾ ਹੈ ਕਿਸੇ ਤੋਂ ਸੁਣ ਕੇ ਦਸ ਗਲਾਂ ਆਪਣੇ ਕੋਲੋ ਲਾ ਕੇ ਕਿਸੇ ਨੂੰ ਭੰਡਣਾ ਏਹ ਆਮ ਪਰਚਲਤ ਹੈ ,ਗਲ ਆਉਦੀ ਹੈ (ਪਬੰਦੀ) ਵਾਲੇ ਗੁਰ ਸਿੱਖਾਂ ਦੀ ,ਉਨਾਂ ਦਾ ਕੀ ਕਸੂਰ ਸੀ ਉਹ ਤਾਂ ਕਿਸੇ ਦੇ ਕਹੇ ਕਹਾਏ ਗੁਰਦੂਆਰੇ ਚਲੇ ਗਏ ਪਈ ਪੰਥਪਰੀਤ ਨੇ ਫਲਾਨੇ ਫਲਾਨੇ ਦੇ ਖਿਲਾਫ ਬੋਲਿਆ ਹੈ ,ਅਤੇ ਲੜਾਈ ਝਗੜੇ ਵਿਚ ਸ਼ਾਮਲ ਹੋ ਗਏ ,
ਪਰ ਦੇਖਿਆ ਜਾਵੇ ਤਾਂ ਫਰੈਂਕਫਰਟ ਦੇ ਗੁਰਦੂਆਰਾ ਸਾਹਿਬ ਦਾ ਕਰਕੇ ਪਹਿਲਾਂ ਦੋ ਕਤਲ ਵੀ ਚੂਕੇ ਹਨ ,ਅਤੇ ਕਤਲਾਂ ਤੋਂ ਬਾਦ ਕਿਸੇ ਵਿਅਕਤੀ ਤੇ ਕੋਈ ਪਬੰਦੀ ਨਹੀ ਸੀ ਲਗੀ ਪਰ ਹੁਣ ਕਿਉ ਪਬੰਦੀਆਂ ਦਾ ਦੋਰ ਸ਼ੁਰੂ ਹੋ ਗਿਆ ਹੈ ਯਾ ਕਿਸ ਦੇ ਇਸ਼ਾਰੇ ਤੇ ਕੀਤਾ ਜਾ ਰਿਹਾ ਹੈ ਜਾਹਿਰ ਹੈ ਜੇਹੜੇ ਲੋਕ ਪਲਿਓ ਤਾਂ ਕੋਈ ਧੇਲੀ ਦਿੰਦੇ ਨਹੀ ਅਤੇ ਮੈਕ ਫੜ ਕੇ ਉਨਾਂ ਲੋਕਾਂ ਤੇ ਚਿਕੜ ਸੁਟਦੇ ਹਨ ਜਿਨਾਂ ਨੇ ਲੱਖਾ ਹੀ ਯੋਰੋ ਗੁਰੂ ਘਰ ਵਿਚ ਖਰਚੇ ਹਨ ਅਤੇ ਸੇਵਾ ਕੀਤੀ ਹੈ ਤੇ ਕਰਵਾਈ ਹੈ ਏਥੇ ਉਹ ਵੀ ਲੋਕ ਹਨ ਜਿਨਾਂ ਨੇ ਆਪਣੇ ਘਰ ਵੀ ਗਹਿਣੇ ਰੱਖ ਕੇ ਗੁਰੂ ਘਰ ਦਾ ਦੂਜਾ ਦਿਵਾਲਾ ਰੁਕਵਾਇਆ ਸੀ ,ਆਖਰੀ ਗਲ ਸੋ ਗਜ ਰਸਾ ਸਿਰੇ ਤੇ ਗੰਡ ਪਬੰਦੀ ਵਾਲੇ ਗੁਰ ਸਿਖਾਂ ਦੀ ਪਬੰਦੀ ਖਤਮ ਕੀਤੀ ਜਾਵੇ ਅਤੇ ਫਰਾਖਦਿਲੀ ਨਾਲ ਗਿਲੇ ਸ਼ਿਕਵੇ ਭੂਲਾ ਕੇ ਮਿਲ ਬੈਠ ਕੇ ਫੈਸਲੇ ਕਰਨੇ ਚਾਹੀਦੇ ਹਨ ਤਾਂ ਕਿ ਗੁਰੂ ਦੀ ਸੰਗਤ ਸਮਜਦਿਆਂ ਹੋਇਆਂ ਗਲਤੀਆਂ ਨੂੰ ਵਿਚਾਰਿਆ ਤੇ ਸੁਧਾਰਿਆ ਜਾਵੇ ਨਾਂ ਕਿ ਕੁਜ ਹੋਰ ਕਿਹਾ ਸੁਣਿਆ ਜਾਵੇ ?
`ਮੇਰੇ ਮੋਲਾ ਤੇਰੇ ਖੇਡ ਨਿਆਰੇ ਨੇ?
ਗੁਰਸਿੱਖਾ ਤੇ ਪਬੰਦੀਂ ਲੋਣ ਵਾਲੇ ?
ਘਰਾਂ ਵਿਚ ਬਿਨ ਪਿੰਜਰੇ ਤਾੜੇ ਨੇ?
ਖਿਨ ਖਿਨ ਭੁਲਣ ਹਾਰ ਆਖ ਕੇ,
  ਜੋਦੜੀਆਂ ਘਰਾਂ ਵਿਚ ਕਰਦੇ ਰਹੋ,
ਪਾਤਸ਼ਾਹ ਦਰਸ ਦਿਦਾਰੇ ਬਕਸ਼ੋ,
ਅਰਦਾਸ ਬੇਨਤੀ ਕਰਦੇ ਰਹੋ(ਕੁੱਕ)