ਅਣਜਾਣੀ ਥਾਂ ਤੇ
ਕਿਸੇ ਦੇ ਲਰਜ਼ਦੇ ਸਾਹਾਂ ਦੀ ਡੋਰ...
ਹਨੇਰੀਆਂ ਰਾਤਾਂ ਦਾ ਚੰਨ ਬਣ
ਚਾਨਣੀ ਦੇ ਹਰ ਕਤਰੇ ਨਾਲ
ਹੱਡੀਆਂ ਦਾ ਬਾਲਣ ਬਾਲ਼
ਬੇਗਾਨੀਆਂ ਜੂਹਾਂ ਨੂੰ ਰà©à¨¶à¨¨à¨¾à¨‰à¨£à¨¾
ਮà©à©±à¨¹à¨¬à¨¤à¨¾à¨‚ ਬਿਖੇਰਨਾ
ਉਹਨਾਂ ਦੀ ਫਿਤਰਤ ਹੈ, ਇਲਹਾਮ ਨਹੀਂ...
ਕੰਡਿਆਲੀਆ ਵਾੜਾਂ ਦੇ ਅੰਦਰ ਵੀ
ਮà©à¨¹à©±à¨¬à¨¤à¨¾à¨‚ ਦੀ ਚਾਦਰ ਤੇ ਫà©à©±à¨² ਬੂਟੇ ਪਾਉਣਾ
ਸੀਨੇ ਅੰਦਰ ਧà©à¨–ਦੇ
ਸà©à¨†à¨¹ ਹà©à©°à¨¦à©‡ ਸà©à¨ªà¨¨à¨¿à¨†à¨‚ ਨੂੰ
ਤਕਦੀਰ ਸਮà¨
ਫ਼ਿਜ਼ਾਵਾਂ ਵਿੱਚ ਖà©à¨¸à¨¬à©‹ ਬਣ ਘà©à¨²à¨£à¨¾à¨‚
ਹà©à¨¨à¨° ਹੈ, ਦਾਅ ਨਹੀਂ...
ਸਾਫ ਸਹਿਜ ਦਿਖਦੀ ਜਮੀਂ ਦੇ ਹੇਠਾਂ
ਰੋੜਾਂ ਦੀਆਂ ਚੋà¨à¨¾à¨‚ ਨੂੰ
ਤੇ ਸੀਨਾ ਸਲਦੇ ਬੋਲਾਂ ਨੂੰ ਸਹਿਣਾ
ਘà©à©±à¨Ÿ ਘà©à©±à¨Ÿ ਕਰਕੇ ਜ਼ਹਿਰਾਂ ਨੂੰ ਪੀਣਾ
ਜੇਰਾ ਹੈ, ਹਿਮਾਕਤ ਨਹੀਂ
ਕà©à©œà©€à¨†à¨‚ ਬੇਬੱਸ ਤੇ ਬੇਚਾਰੀਆਂ ਨਹੀਂ..
ਹà©à¨¨à¨°à¨®à©°à¨¦ ਤੇ.
ਵੱਡੇ ਜੇਰੇ ਵਾਲੀਆਂ
ਪਰਦੇਸਣਾਂ, ਕੂੰਜਾਂ ਹਨ...
ਦà©à¨¨à©€à¨† ਖà©à¨¬à¨¸à©‚ਰਤ ਹੈ ਤਾਂ ਇਹਨਾਂ ਕਰਕੇ..
ਨਹੀ ਤਾਂ ਇਹ ਦà©à¨¨à©€à¨†à¨‚ ਰੰਗਾਂ ਤੋਂ ਵਿਰਵੀ
ਬੇਰੰਗ ਚਾਦਰ ਹੀ ਹà©à©°à¨¦à©€..
ਜਾਂ ਬਿਨਾ ਫà©à©±à¨³
ਬਿਨਾ ਬੂਟੇ ਤੋਂ ਅੱਗ ਵਾਂਗ ਮੱਚਦਾ ਮਾਰੂਥਲ...
ਡਾ. ਜੱਸ ਮਲਕੀਤ ...31 jan 18