ਦਾਲ ਰੋਟੀ ਦੀ ਸੁਦ ਬੁਦ ਮੁਕੀ,ਪੀਜਾ+ਹਮਬਰਗਰ ਖਾਵੇ?
m4.pngਇਸ਼ਕੇ ਦੀ ਹੱਟ ਖੁਲ ਗਈ ਫੇਸ ਬੁਕ ਤੇ ਦੇਖੋ,
ਉਮਰ ਵਡੇਰੀ ਵਿਚ ਰੰਨਾ ਲਟੂ ਹੋਈਆਂ ਦੇਖੋ ?
ਆਈ ਮਿਸ ਯੂ,ਆਈ ਲਵ ਯੂ,ਦੀ ਭਰਮਾਰ ਹੋਈ,
ਪਾਥੀਆ ਪਥਣ ਵਾਲੀ ਪੇਂਡੂ ਜਰਮਨੀ ਲਈ ਤਿਆਰ ਹੋਈ?

ਨਮੀ ਜਵਾਨੀਂ ਕਿਦਰ ਤੁਰ ਪਈ ਨੈਟ ਨੈਟ ਹੀ ਗਾਵੇ,
ਜੂਲੀ+ਕੁਲੀ ਵਿਚ ਚੋਵੀ ਘੰਟੇ ਲਵ ਯੂ ਲਵ ਯੂ ਗਾਵੇ ?
ਨਾਂ ਪਾਠ ਨਾਂ ਪੁਜਾ, ਨਾਂ ਹੀ ਪੰਜ ਇਸ਼ਨਾਂਨਾ ਕਰਦੇ ?
ਦਾਲ ਰੋਟੀ ਦੀ ਸੁਦ ਬੁਦ ਮੁਕੀ,ਪੀਜਾ+ਹਮਬਰਗਰ ਖਾਵੇ?(ਕੁੱਕ)18 feb 18