ਸਹਿਬਾਂ ਵਾਗੂ ਮਿਰਜਾ ਯਾਰ ਨੀ,ਨਾਂ ਧੋਖਾ ਕਰ ਮਰਵਾਈਏ?(ਕੁੱਕ)
m2.pngਸੁਣ ਨੀਂ ਅੰਟੀਂ ਇਸ਼ਕ ਪਟੀਏ ਤੈਨੂੰ ਕੀ ਸਮਜਾਈਏ,
ਦੇਖ ਕੇ ਮੱਖੀ ਦਾਲ ਸਬਜੀ ਵਿਚ ਕਦੇ ਨਾਂ ਬੁਰਕੀ ਲਾਈਏ?
ਪਹਿਨੀਏ ਸੱਦਾ ਹੀ ਜੱਗ ਭਾਵਦਾਂ,ਮੰਨ ਭਾਵਦਾ ਖਾਈਏ,
ਉਮਰੋਂ ਸ਼ੋਟਾ ਬਾਲ ਨਿਆਣਾ,ਕਦੇ ਨਾਂ ਯਾਰ ਬਣਾਈਏ?
ਸੋਹਣੀ ਵਾਂਗੂ ਯਾਰ ਦੀ ਖਾਤਰ ਘੜੇ ਤੇ ਠੱਲਣਾ ਸਿੱਖੀਏ,
ਸਹਿਬਾਂ ਵਾਗੂ ਮਿਰਜਾ ਯਾਰ ਨੀ,ਨਾਂ ਧੋਖਾ ਕਰ ਮਰਵਾਈਏ?(ਕੁੱਕ)18 feb 18