ਕਦੇ ਮਾਂ ਨੇ ਮੁਖੜਾ ਚੁਮਿਆਂ ਨਾਂ,(ਕੁੱਕੜ ਪਿੰਡੀਆ)25 feb 18
ਕਦੇ ਮਾਂ ਨੇ ਮੁਖੜਾ ਚੁਮਿਆਂ ਨਾਂ,
ਨਿਭਾਗਾ ਪੁਤ ਹਾਂ ਮੈ ਪਰਿਵਾਰ ਅੰਦਰ?
ਨਫਰਤ ਵਿਚ ਬੀਤੀ ਉਮਰ ਸਾਰੀ,
ਬਦ ਕਿਸਮਤ ਰਿਹਾਂ ਸੰਨਸਾਰ ਅੰਦਰ?
ਸਰੀਕਾਂ ਕੋਲ ਦੂਖ ਫਰੌਲਣਾ ਕੀ ?
ਲੋਕੀਂ ਦੁਖ ਮੇਰਾ ਹੋਰ ਵਧੋਣ ਲਗੇ,
ਮਾਸੀਆਂ,ਚਾਚੀਆਂ, ਸਿਰ,ਪਲੋਸਣਾ ਕੀ,
ਸਗੋਂ ਹੋਰ ਚਵਾਤੀਆਂ ਲੋਣ ਲਗੇ?
(ਕੁੱਕੜ ਪਿੰਡੀਆ)25 feb 18
www.mediadespunjab.com