....ਜਸ ਪੰਜਾਬੀ ਟੀ ਵੀ ...(ਕੁੱਕੜ ਪਿੰਡੀਆ)
ਜਸ ਪੰਜਾਬੀ ਟੀ ਵੀ ਨੂੰ ਅੱਜ,
ਗਿਆਰਮਾਂ ਸਾਲ ਹੋ ਗਿਆ ਹੈ ?
ਹੋਵੇ ਬਹੁਤ ਵਧਾਈ ਇਸ ਨੂੰ,
ਏਹ ਹੁੰਦੜ ਹੇਰ ਹੋ ਗਿਆ ਹੈ ?

ਧਰਮ ਤੇ ਰਾਜ ਨੀਤੀ ਲੈ ਕੇ,
ਰਿਆੜ ਸਾਹਿਬ ਰੋਜ ਨੇ ਆਉਦੇ,
ਯੁਕੇ ਯੋਰਪ ਦੇ ਸਰੋਤੇ,
ਆਪਣਾ ਆਪਣਾ ਹਿਸਾ ਪੋਦੇਂ?

ਉਠ ਉੋਏ (ਕੁੱਕੜ ਪਿੰਡੀਆ) ਤੂੰ ਵੀ,
ਅਪਨਾ ਬਣਦਾ ਹਿਸਾ ਪਾਅ ਦੇ,
ਚੋਰ ਉਚਕੇ ਲੋਕਾਂ ਦੀ ਤੂੰ,
ਗਲ ਸੁਣਾ ਕੇ ਨੀਦ ਉੜਾ ਦੇ?