.....ਅੌਰਤ ..... ਜਸਬੀਰ ਸਿੰਘ ਸੰਧੂ ..... |
ਅੰਤਰ-ਰਾਸ਼ਟਰੀ ਮਹਿਲਾ ਦਿਵਸ ਦੇ ਮੌਕੇ'ਤੇ ਮਨ ਨੂੰ ਛੂਹ ਜਾਣ ਵਾਲੀ ਇੱਕ ਰਚਨਾ ਜਸਬੀਰ ਸਿੰਘ ਸੰਧੂ ਜੀ ਦੀ ਕਲਮ ਤੋਂ ਦੋਸਤੋ â¤â¤ ਕਦੇ ਕਿਸ਼ਤੀ, ਕਦੇ ਦਰਿਆ, ਕਦੇ ਪਤਵਾਰ ਹੈ ਔਰਤ,ਕਦੇ ਸਾਗਰ, ਕਦੇ ਕੰਢਾ, ਕਦੇ ਮੰà¨à¨§à¨¾à¨° ਹੈ ਔਰਤ ! *** ਕਦੇ à¨à¨¾à¨‚ਸੀ, ਕਦੇ ਚੰਡੀ, ਕਦੇ ਬੇਜ਼ਾਰ ਹੈ ਔਰਤ, ਕਦੇ ਹੌਕਾ, ਕਦੇ ਹੰà¨à©‚, ਕਦੇ ਲਲਕਾਰ ਹੈ ਔਰਤ ! *** ਕਦੇ ਸà©à¨° ਹੈ, ਕਦੇ ਨਗਮਾ, ਕਦੇ ਫਨਕਾਰ ਹੈ ਔਰਤ, ਨਵੇਂ ਦਿਨ ਦਾ ਨਵਾਂ ਚਿਹਰਾ, ਨਵਾਂ ਕਿਰਦਾਰ ਹੈ ਔਰਤ! *** ਕਦੇ ਮà©à¨°à¨¦à©‡ ਦੀ ਬੂ ਵਾਂਗੂੰ,ਹਵਾ ਦੀ ਮਹਿਕ ਖਾ ਜਾਵੇ, ਕਦੇ ਪਰ ਗà©à¨², ਗà©à¨²à¨¶à¨¨ ਤੇ ਕਦੇ ਗà©à¨²à©›à¨¾à¨° ਹੈ ਔਰਤ! *** ਕਦੇ ਜà©à¨—ਨੂੰ, ਕਦੇ ਦੀਪਕ, ਕਦੇ ਚੰਨ ਹੈ,ਕਦੇ ਤਾਰਾ, ਕਦੇ ਪਰ ਅੱਗ ਦਾ ਇਕ ਦਹਿਕਦਾ ਅੰਗਿਆਰ ਹੈ ਔਰਤ! *** ਕਦੇ ਬੇਬਸ ਨਹੀਂ ਹà©à©°à¨¦à©€, ਕਿਸੇ ਜ਼ੰਜ਼ੀਰ ਵਿਚ ਬੰਨà©à¨¹à©€, ਕਦੇ ਮਮਤਾ ਦੇ ਧਾਗੇ ਵਿਚ ਵੀ ਲਾਚਾਰ ਹੈ ਔਰਤ ! *** ਕਦੇ ਜੀਵਨ ਦੇ ਕਾਗਜ਼ ਤੇ ਖà©à¨¶à©€ ਦੀ ਮੋਹਰ ਲਾ ਦੇਵੇ, ਕਦੇ ਹੈ ਜਿਤ ਦਾ ਦਾਅਵਾ, ਕਦੇ ਪਰ ਹਾਰ ਹੈ ਔਰਤ ! *** ਕਦੇ ਫਿਤਨਾ, ਕਦੇ ਫ਼ਤਵਾ, ਕਦੇ ਫà©à¨°à¨®à¨¾à¨¨ ਬਣ ਜਾਵੇ, ਕਦੇ ਵਰਦਾਨ ਬਣ ਜਾਵੇ, ਕਦੇ ਫਿਟਕਾਰ ਹੈ ਔਰਤ! *** ਬਿਨਾਂ ਬੰਦੇ ਤੋਂ ਹਸਤੀ à¨à¨¸à¨¦à©€, ਸਾਂਵੀਂ ਨਹੀਂ ਹà©à©°à¨¦à©€, ਤੇ ਹਰ ਬੰਦੇ ਦੇ ਸਾਹਵਾਂ ਦੀ, ਬਣੀ ਮà©à¨–ਤਾਰ ਹੈ ਔਰਤ ! *** ਕਦੇ ਗਿੱਧਾ, ਕਦੇ ਕਿਕਲੀ, ਕਦੇ ਜਾਗੋ, ਕਦੇ ਜà©à¨—ਨੀ, ਕਦੇ ਹੈ ਹੇਕ ਗੀਤਾਂ ਦੀ, ਕਦੇ à¨à¨¨à¨•à¨¾à¨° ਹੈ ਔਰਤ! *** ਉਦੋਂ ਫਿਰ ਮੂੰਹ ਲà©à¨•à¨¾à¨µà¨£ ਦੀ, ਜਗà©à¨¹à¨¾ ਲà¨à¨¦à©€ ਨਹੀਂ ਮੈਨੂੰ, ਕਿਸੇ ਬਾਰੇ ਜਦੋਂ ਸà©à¨£à¨¦à¨¾à¨‚ ਕਿ ਇਹ ਬਦਕਾਰ ਹੈ ਔਰਤ! *** ਕਦੇ ਚੂੜੀ, ਕਦੇ ਚà©à©°à¨¨à©€, ਕਦੇ ਮੌਲੀ, ਕਦੇ ਮਹਿੰਦੀ, ਸਿਰੋਂ ਨੰਗੀ, ਕਦੇ ਬੇਬੱਸ ਤੇ ਬੇਜ਼ਾਰ ਹੈ ਔਰਤ! *** ਕਦੇ ਕਤਰਾ, ਕਦੇ ਸਾਗਰ, ਕਦੇ ਕਿਣਕਾ, ਕਦੇ ਪਰਬਤ, ਕਦੇ ਪਰਜਾ, ਕਦੇ ਨੇਤਾ, ਕਦੇ ਸਰਕਾਰ ਹੈ ਔਰਤ! |