ਅਸੀਂ ਪਤਰਕਾਰ ਹਾਂ ਦੇਸ਼ ਪੰਜਾਬ ਦੇ,ਬਾਬੇ ਜੋਗੀ ਪੀਰ |
![]() ਹੱਕ ਸੱਚ ਤੇ ਪਹਿਰਾ ਦੇਣ ਵਾਲੇ ਦਾ,..ਰਹਿੰਦੇ ਹਾਂ ਸਦਾ ਹੀ ਪਾਣੀ ਭਰਦੇ? ਬਾਬੇ ਨਾਨਕ ਤੋਂ ਸਦਾ ਹਾਂ ਮੰਗਦੇ,..ਕਲਮ ਦਵਾਤ ਤੇ ਸਿਆਹੀ ਜੀ ? ਤੇਰੀ ਰੱਜਾ ਵਿਚ ਸਦਾ ਹੀ ਰਹਿਣਾ,..ਮੰਗਦੇ ਹਾਂ ਸੰਤ ਸਿਪਾਹੀ ਜੀ -2 ? (ਕੁੱਕ)31may18
ਸਾਦੂ ਸਦਾ ਹੀ ਦੇਵਨੀਤ ਹੂੰਦੇ……ਹਰ ਇਕ ਦਾ ਭਲਾ ਮਨਾਵਦੇਂ ਨੇ,
ਲੋਕਾਈ ਨੂੰ ਸਦਾ ਸੂਖੀ ਦੇਖਣੇ ਲਈ…ਆਪ ਕਸ਼ਟ ਬੜੇ ਹਡਾਵਦੇ ਨੇ? ਪਿੰਡ ਸਮਰਾਏ ਇਕ ਰੂਹ ਜਨਮੀ..ਦਰਸ਼ੋ 2,ਮਾਅ ਦੂਰਗੀ ਕਹਿਣ ਲਗੀ, ਮਰਨੋ ਉਪਰੰਤ ਮਿਲੀ ਉਪਾਦੀ…ਸੰਤ ਦਰਸ਼ਨ ਸਿੰਘ ਸੰਗਤ ਕਹਿਣ ਲਗੀ? ਨੇਕ ਕਮਾਈ ਸੇਵਾ ਸਿਮਰਨ…ਲੀਨ ਰਹਿੰਦਾ ਸੀ ਸਦਾ ਬੰਦਗੀ ਅੰਦਰ, ਸ੍ਰਬਤ ਦੇ ਭਲੇ ਲਈ ਕਰੇ ਅਰਦਾਸਾਂ..ਉਹ ਮਸਤ ਸੀ ਰੱਬ ਦੀ ਰਜਾ ਅੰਦਰ? ਭਲਾ ਹੋਵੇ ਭਲਾ ਹੋਵੇ ਸੀ ਕਹੀ ਜਾਂਦਾ…ਅਸ਼ੀਰਵਾਦ ਸੀ ਸੱਬ ਨੂੰ ਦੇਣ ਲਗਾ, ਬਾਬੇ ਜੋਗੀਪੀਰ ਦੇ ਅਸਥਾਨ ਉਤੇ…ਮੇਲੇ ਹਰ ਸਾਲ ਸੀ ਲੋਣ ਲਗਾ?
ਜ੍ਹੇੜਾ ਵੀ ਇਸ ਦਰ ਤੇ ਚੱਲ ਆਇਆ…ਉਹ ਹਰ ਇਕ ਦੇ ਦਰਦ ਵੰਡਾਵਦਾ ਸੀ,
ਰਾਜੀ ਬਾਜੀ ਸੀ ਪੁਸ਼ਦਾ ਸਾਰਿਆਂ ਦੀ…ਤੇ ਦੁਦ ਵਿਚ ਪਤੀ ਪਾ ਪਿਲਾਵਦਾ ਸੀ ? ਬਾਬੇ ਜੋਗੀ ਪੀਰ ਦੇ ਸ਼ਰਧਾਲੂਆਂ ਦੇ…ਵਿਦੇਸ਼ਾਂ ਵਿਚੋ ਵੀ ਟੈਲੀਫੂਨ ਆਉਣ ਲਗੇ, ਤਰਲੇ ਕੱਡ ਆਖਣ ਕਾਜ ਸਵਾਰੋ ਸਾਡੇ…ਬ੍ਹੋੜੀਆਂ ਪਾ ਪਾ ਅਰਦਾਸਾ ਕਰੋਣ ਲਗੇ?
ਮੰਡਲੀਆਂ ਸਾਦੂਆਂ ਦੀਆ ਡੇਰੇ ਸਦ ਕੇ ਤੇ..ਭੋਜਨ ਸਬਨਾਂ ਨੂੰ ਸ਼ਕੋਣ ਲਗਾ,
ਵਸਤਰ ਵੰਡਦਾ ਸਾਰੀ ਸੰਗਤ ਤਾਈਂ..ਨਾਲ ਦਸਤਾਰ ਇਕ 2 ਫੜੋਣ ਲਗਾ? ਕੁੱਕੜ ਪਿੰਡੀਆ ਇਕ ਗੱਲ ਜੱਗ ਜਾਣੇ..ਕਿਸੇ ਕੋਲ ਨਹੀ ਮਾਰੀ ਦੀ ਫੜੀ ਹੂੰਦੀ, ਉਸ ਦੀ ਰਜਾ ਨੂੰ ਮਨਿਆਂ ਗੁਰੂ ਪੀਰਾਂ..ਕਿਸੇ ਕੋਲ ਨਹੀ ਜਾਦੂ ਦੀ ਛੜੀ ਹੂੰਦੀ ?
ਬਾਬੇ ਜੋਗੀਪੀਰ ਦੀ ਸੰਗਤ ਨੇ ਪਰਨ ਕੀਤਾ...ਦਿਵਾਨਹਾਲ ਸ਼ੇਤੀ ਬਣਾ ਦਿਆਂ ਗੇ,
ਬਾਬਾ ਤੇਰੇ ਰੈਹ ਗਏ ਅਧੂਰੇ ਸੂਪਨਿਆਂ ਨੂੰ ...ਅਸੀਂ ਜਲਦੀ ਸਿਰੇ ਝੜਾ ਦਿਆਂ ਗੇ ਏਥੌ ਸਾਂਜੀ ਵਾਲਤਾ ਦੀ ਅਵਾਜ ਬਾਬਾ ......ਗੂੰਜਦੀ ਰਹੇ ਗੀ ਇਸ ਫਿਜਾ ਅੰਦਰ, ਸ੍ਰਬਤ ਦੇ ਭਲੇ ਦੀ ਅਰਦਾਸ ਸੰਗਤੇ.........ਹੂੰਦੀ ਰਹੇ ਗੀ ਤੇਰੇ ਦਰਬਾਰ ਅੰਦਰ? (ਕੁੱਕ)02 jun 18 |