...ਕਵਿਤਾ -ਕਵਿਤਾ..kuk
d_s_phixr.jpgਨੇਕੀ ਤੇ ਇਮਾਨਦਾਰੀ ਨੂੰ ,ਸਦਾ ਹੀ ਦੂਨੀਆਂ ਚਹੁਦੀਂ ਹੈ?
ਧਰਮੀ ਬੰਦਿਆਂ ਉਤੇ ਖਲਕਤ,ਰੋਜ ਇਲਜਾਮ ਲੋਦੀ ਐ?
ਕੀ ਦੂਨੀਆਂ ਦੇ ਤਾਨਿਆਂ ਤੋਂ,ਨੇਕ ਇਨਸਾਨ ਡਰਦਾ ਹੈ?
ਨਹੀ ਨਹੀ ਉਹ ਜੂਜਣ ਦੀ ,ਫਿਰ ਵੀ ਹਿਮਤ ਰਖਦਾ ਹੈ?
ਸੂਪਨਕਾ ਤੇ ਪੂਤਨਾਂ ਵਰਗੀਆਂ ਬਹੁਤ ਹੀ ਮੰਡਰੋਦੀਆਂ ਨੇ?
ਚਾਚਿਆਂ ਤਾਇਆਂ ਵਰਗਿਆਂ ਤੇ ਨਿਤ ਤੋਮਤਾ ਲੋਂਦੀਆਂ ਨੇ?
ਦੂਨੀਆਂ ਕੋਲੌ ਮਛਹੂਰ ਬੰਦਾਂ ਆਪਨੀ ਇਜਤ ਬਚਾਵੇ ਕਿਦਾਂ?
(ਕੁੱਕੜ ਪਿੰਡੀਆਂ) ਗਲੇ ਤੋਂ ਹੇਠਾਂ ਮਖੀ ਨੂੰ ਨਿਘਾਵੇ ਕਿਦਾਂ?
01 agust 2018
Ruf no:-0049 178 6108337