Whatsapp ਤੇ ਮਿਲੀ ਇਕ ਰਚਨਾ - ਸੋਚ ਕੇ ਹੀ ਦਰਦ ਮਹਿਸੂਸ ਹà©à©°à¨¦à¨¾..... |
ਅਮਰੀਕਾ -03ਅਗਸਤ-(ਮੀਡੀਆ,ਦੇਸਪੰਜਾਬ)- ਕਹਾਣੀ ਪੜ ਕੇ ਮੇਰੀ ਵੀ ਰੂਹ ਕੰਬ ਗਈ।ਇੱਕ ਦਰਦਨਾਕ ਹਕੀਕਤ ਦੋਸਤੋ ਮੈਨੂੰ ਪਤਾ ਹੈ ਕੀ ਤà©à¨¹à¨¾à¨¡à©‡ ਕੋਲ ਬਹà©à¨¤à¨¾ ਵਕਤ ਨਹੀਂ ਹà©à©°à¨¦à¨¾--ਪਰ ਅੱਜ ਪਹਿਲੀ ਵਾਰ ਹੱਥ ਜੋੜ ਕੇ ਬੇਨਤੀ ਹੈ ਕਿ ਇਸ ਪੋਸਟ ਨੂੰ ਆਰਾਮ ਨਾਲ ਤੇ ਪੂਰਾ ਪੜਨਾ---ਚਾਹੇ ਉਸ ਤੋਂ ਬਾਅਦ ਕੋਈ ਪੋਸਟ ਨਾ ਪੜੀ ਜਾਵੇ--
--- ਗਰਠਵਿੱਚ ਬੱਚੀ ਦੀ ਹੱਤਿਆ ਦਾ ਅੱਖੋਂ ਦੇਖੀ ਹਾਲ... ( ਸੱਚੀ ਘਟਨਾ 'ਤੇ ਅਧਾਰਿਤ ) ਅਮਰੀਕਾ ਵਿੱਚ ਸੰਨ 1984 ਵਿੱਚ ਇੱਕ ਸਮੇਲਨ ਹੋਇਆ ਸੀ ਜਿਸਦਾ ਨਾਮ ''National Right To Life Convention'' ਸੀ. ਇਸੇ ਸਮੇਲਨ ਦੇ ਇੱਕ ਪਰਤੀਨਿਧੀ ਨੇ Dr. Barnados Netherson ਦੀ ਗਰà¨à¨ªà¨¾à¨¤ ਉੱਤੇ ਬਣਾਈ ਇੱਕ Ultra Sound Film ਨਾਮ ''Silent Scream'' ਮਤਲਬ ਕੇ ''ਗੂੰਗੀ ਚੀਕ'' ਬਾਰੇ ਸੰਮੇਲਨ ਵਿੱਚ ਦੱਸਿਆ...ਉਸਦੇ ਬੋਲ ਇਸ ਤਰਾਂ ਸਨ...''ਗਰਠਵਿੱਚ ਓਹ ਮਾਸੂਮ ਬੱਚੀ ਅਜੇ 10 ਹਫ਼ਤਿਆਂ ਦੀ ਸੀ ਤੇ ਓਹ ਕਾਫ਼ੀ ਚà©à¨¸à¨¤ ਸੀ, ਅਸੀਂ ਓਹਨੂੰ ਆਪਣੀ ਮਾਂ ਦੀ ਕà©à©±à¨– ਵਿੱਚ ਖੇਡਦੇ, ਅੰਗੜਾਈ ਲੈਂਦੇ ਤੇ ਅੰਗੂਠਾ ਚੂਸਦੇ ਹੋਠਦੇਖ ਰਹੇ ਸੀ. ਅਸੀਂ ਓਹਦੇ ਦਿਲ ਦੀ ਧੜਕਨ ਵੀ ਦੇਖ ਸਕਦੇ ਸੀ, ਜੋ ਉਸ ਸਮੇਂ 120 ਦੀ ਸਧਾਰਨ ਗਤੀ ਨਾਲ ਧੜਕ ਰਿਹਾ ਸੀ. ਸਾਰਾ ਕà©à©±à¨ ਬਿਲਕà©à¨² Normal ਸੀ. ਪਰ ਜਿਦਾਂ ਹੀ ਪਹਿਲੇ ਔਜਾਰ ਨੇ (ਸਕਸਨ ਪੰਪ) ਗਰਠਦੀ ਦੀਵਾਰ ਨੂੰ ਛੂਹਿਆ, ਓਹ ਮਾਸੂਮ ਬੱਚੀ ਡਰ ਨਾਲ ਇੱਕਦਮ ਇੱਕਠੀ ਹੋ ਕੇ ਸੂੰਗੜ ਗਈ ਤੇ ਓਹਦੇ ਦਿਲ ਦੀ ਧੜਕਨ ਵੀ ਕਾਫ਼ੀ ਵੱਧ ਗਈ. ਹਾਲਾਂਕਿ ਕਿਸੇ ਵੀ ਔਜਾਰ ਨੇ ਬੱਚੀ ਨੂੰ ਅਜੇ ਤੱਕ ਛੂਹਿਆ ਵੀ ਨਹੀਂ ਸੀ, ਪਰ ਓਹਨੂੰ ਅਹਿਸਾਸ ਹੋ ਗਿਆ ਸੀ ਕੇ ਕੋਈ ਚੀਜ਼ ਉਸਦੀ ਆਰਾਮਦਾਇਕ ਅਤੇ ਸà©à¨°à¨–ਿਅਤ ਜਗਾਹ 'ਤੇ ਹਮਲਾ ਕਰਨ ਦਾ ਯਤਨ ਕਰ ਰਹੀ ਹੈ. ਅਸੀਂ ਦਹਿਸ਼ਤ ਨਾਲ à¨à¨°à©‡ ਇਹ ਸਠਦੇਖ ਰਹੇ ਸੀ ਕੇ ਕਿਸ ਤਰਾਂ ਓਹ ਔਜਾਰ ਨੰਨੀ ਮਾਸੂਮ ਗà©à©±à¨¡à©€ ਜਿਹੀ ਬੱਚੀ ਦੇ ਟà©à©±à¨•à©œà©‡ ਟà©à©±à¨•à©œà©‡ ਕਰ ਰਿਹਾ ਸੀ. ਪਹਿਲਾਂ ਕਮਰ, ਫ਼ਿਰ ਪੈਰ ਆਦਿ ਦੇ ਟà©à©±à¨•à©œà©‡ ਇਸ ਤਰਾਂ ਕੱਟੇ ਜਾ ਰਹੇ ਸਨ ਜਿਦਾਂ ਓਹ ਇੱਕ ਜ਼ਿੰਦਾ ਜੀਵ ਹੋਣ ਦੀ ਵਜਾਠਕੋਈ ਗਾਜਰ, ਮੂਲੀ ਹੋਵੇ, ਤੇ ਓਹ ਬੱਚੀ ਦਰਦ ਨਾਲ ਤੜਫ਼ ਰਹੀ ਸੀ, ਹਿਲ ਰਹੀ ਸੀ ਤੇ ਇੱਕਠੀ ਹੋ ਕੇ ਸੂੰਗੜਨ ਦਾ ਯਤਨ ਕਰ ਰਹੀ ਸੀ ਤਾਂ ਜੋ ਉਸ ਔਜਾਰ ਤੋ ਬਚ ਸਕੇ, ਓਹ ਇੰਨੀ ਬà©à¨°à©€ ਤਰਾਂ ਡਰ ਗਈ ਸੀ ਕੇ ਇੱਕ ਸਮੇਂ ਉਸਦੇ ਦਿਲ ਦੀ ਧੜਕਨ 200 ਤੱਕ ਪਹà©à©°à¨š ਗਈ ਸੀ. ਮੈਂ ਖ਼à©à¨¦ ਆਪਣੀਆਂ ਅੱਖਾਂ ਨਾਲ ਉਸਨੂੰ ਆਪਣਾ ਸਿਰ ਪਿਛੇ à¨à©±à¨Ÿà¨•à¨¾à¨‰à¨‚ਦੇ ਹੋਠਤੇ ਮੂੰਹ ਖੋਲਕੇ ਚੀਕ ਮਾਰਨੇ ਦੀ ਕੋਸ਼ਿਸ਼ ਕਰਦੇ ਹੋਠਦੇਖਿਆ, ਜਿਸਨੂੰ Dr. Barnados Netherson ਨੇ à¨à¨¸à©‡ ਲਈ ''ਗੂੰਗੀ ਚੀਕ'' ਜਾਂ ''ਅਣਸà©à¨£à©€ ਪà©à¨•à¨¾à¨°'' ਕਿਹਾ ਸੀ... ਅੰਤ ਵਿੱਚ ਅਸੀਂ ਓਹ ਵੀ à¨à¨¿à¨†à¨¨à¨• ਦਰਿਸ਼ ਦੇਖਿਆ ਜਿਥੇ ''ਸੰਡਸੀ'' ਉਸਦੀ ਖੋਪੜੀ ਨੂੰ ਟੋਲ ਰਹੀ ਸੀ ਤੇ ਫ਼ਿਰ ਦਬਾਕੇ ਉਸ ਕਠੋਰ ਖੋਪੜੀ ਨੂੰ ਤੋੜ ਰਹੀ ਸੀ, ਕਿਉਂਕਿ ਸਿਰ ਦਾ ਇਹ ਹਿੱਸਾ ਬਿਨਾਂ ਤੋੜੇ Tube ਵਿਚੋਂ ਬਾਹਰ ਨਹੀਂ ਕੱਢ਼ੀਆ ਜਾ ਸਕਦਾ ਸੀ.'' ਹੱਤਿਆ ਦੇ ਇਸ ਖੇਡ ਨੂੰ ਮà©à©±à¨•à¨£ ਵਿੱਚ 15 ਮਿੰਟ ਲੱਗੇ ਸਨ, ਇਹ ਇੰਨਾ ਜ਼ਿਆਦਾ ਦਰਦਨਾਕ ਤੇ à¨à¨¿à¨†à¨¨à¨• ਸੀ ਕੇ ਜਿਸ ਡਾਕਟਰ ਨੇ ਇਹ ਗਰà¨à¨ªà¨¾à¨¤ ਕੀਤਾ ਸੀ, ਉਸਨੇ ਇਹ ਫਿਲਮ ਬਣਾ ਕੇ ਦੇਖੀ ਤਾਂ ਜ਼ਰੂਰ ਪਰ ਓਹ ਵਾਪਿਸ ਆਪਣੇ ਕਲੀਨਿਕ ਕਦੇ ਨਹੀਂ ਆਇਆ। Save Girls......😢😢😢😢😢😢ðŸ™ðŸ™ # Unknown |