......ਦਲਬੀਰ ਸਿੰਘ ... |
ਲਾਟੀ ਚੋਰ ਦੇ ਸਾਥੀ....ਹੁਣ ਪਰਧਾਂਨ ਕਹੋਦੇਂ ਨੇ,
ਖਾੜਕੂ ਰਗ ਵਾਲਿਆਂ ਤੇ...ਪਬੰਦੀਆਂ ਲੋਦੇਂ ਨੇ? ਗੋਲਕ ਚੌਰੀ ਕਰਕੇ ਵੀ...ਵਫਾਦਾਰ ਕਹੋਦੇਂ ਨੇਂ? ਪਬੰਦੀਆਂ ਲਾ ਲਾ ਸਿੱਖਾਂ ਤੇ...ਘਰੀਂ ਬਠੋਦੇਂ ਨੇ ? ਸੋਨੇਂ ਦਾ ਛਬਾ ਚੋਰੀ ਕਰਕੇ...ਭਗਤ ਬਣੇ ਬਗਲੇ ?
ਆਖਣ ਕੁੱਕੜ ਪਿੰਡੀਏ ਹੋਣੀ...ਇਲਜਾਮ ਲੋਦੇਂ ਨੇ?
![]() |