ਜਰਨਲ ਦਾ ਜਫਾ,ਕੀ,ਸਿਦੂ ਦਾ ਇਮਾਨ ਲੈ ਗਿਆ?(kuk)

aukha_ji.pngwww.mediadespunjab.com

ਗਲ ਬਾਬੇ ਨਾਨਕ ਦੀ ਕਰਨੀ,ਸਿਦੂ ਸੋਚ ਰਿਹਾ ਹੈ,
ਭਾਵੇ ਪੈ ਜਾਏ ਜੇਲ ਭਰਨੀ, ਸਿੱਦੂ ਸੋਚ ਰਿਹਾ ਹੈ?
ਤੇਰੇ ਵਾਲੀ ਚੱਕੀ ਬਾਬਾ ,ਆਟਾ ਵਧੀਆ ਪੀਂਦੀ,
ਤੇਰੇ ਚਲਾਏ ਲੰਗਰਾਂ ਕਰਕੇ, ਦੂਨੀਆਂ ਸਾਰੀ ਜੀਂਦੀ?
ਉਸ ਚੱਕੀ ਦੇ ਪੁੜ ਦਾ ਡੰਡਾ,ਮੈ ਵੀ ਘੁਮਾ ਕੇ ਦੇਖਾਂ,
ਕਰਤਾਰ ਪੁਰ ਵਾਲਾ ਰਸਤਾ,ਬਾਬਾ ਮੈ ਵੀ ਖੁਲਦਾ ਦੇਖਾਂ?

ਨਿਕੀ ਜਿੰਨੀ ਗੱਲ ਦਾ ਖਲਾਰ ਪੈ ਗਿਆ,
ਗਲਾਂ ਗਲਾਂ ਵਿਚ ਗਲ ਜਰਨਲ ਪੈ ਗਿਆ?
ਸਿਦੂ ਦਾ ਜਾਣਾ ਕੀ ਕੋਈ ਡਾਕਾ ਪੈ ਗਿਆ,
ਜਰਨਲ ਦਾ ਜਫਾ,ਕੀ,ਸਿਦੂ ਦਾ ਇਮਾਨ ਲੈ ਗਿਆ?(kuk)