ਅੰਗਰੇਜ਼ੀ ਦਾ ਇਕ ਲਫ਼ਜ਼ ਹੈ ਪੈਨੇਸ਼ੀਆ | ਇਸ ਦਾ ਅਰਥ ਹà©à©°à¨¦à¨¾ ਹੈ ਕਿ ਸਾਰੇ ਮਰਜ਼ਾਂ
ਦੀ ਇਕ ਦਵਾ | ਠੀਕ ਇਹੋ ਗੱਲ ਆਲ ਇੰਡੀਆ ਰੇਡੀਓ ਜਲੰਧਰ 'ਤੇ ਲਾਗੂ ਹà©à©°à¨¦à©€ ਹੈ | ਕਿੳਾà©à¨•à¨¿
ਇਹ ਦà©à¨¨à©€à¨† ਦੇ ਹਰ ਹਿੱਸੇ ਵਿਚ ਵਸਣ ਵਾਲੇ ਪੰਜਾਬੀਆਂ ਦੀਆਂ ਧਾਰਮਿਕ, ਸਮਾਜਿਕ, ਆਰਥਿਕ,
ਸੱà¨à¨¿à¨†à¨šà¨¾à¨°à¨•, ਸੂਚਨਾ, ਖਬਰਾਂ, ਸੰਗੀਤਮਈ, ਖੇਤੀਬਾੜੀ ਯਾਨੀ ਕਿ ਹਰੇਕ ਲੋੜ ਨੂੰ ਪੂਰਾ
ਕਰਦਾ ਹੈ | ਇਹੋ ਕਾਰਨ ਹੈ ਕਿ ਇਸ ਦੀ ਸਥਾਪਨਾ ਤੋਂ ਲੈ ਕੇ ਹà©à¨£ ਤੱਕ ਦà©à¨¨à©€à¨†-à¨à¨° ਵਿਚ
ਵਸਦੇ ਪੰਜਾਬੀ ਅਕਾਸ਼ਵਾਣੀ ਜਲੰਧਰ ਨਾਲ ਨੇੜਿਉਂ ਜà©à©œà©‡ ਹੋਠਹਨ |
ਆਕਾਸ਼ਵਾਣੀ ਜਲੰਧਰ ਦੀ ਸਥਾਪਨਾ : ਆਕਾਸ਼ਵਾਣੀ ਜਲੰਧਰ ਦੀ ਸਥਾਪਨਾ ਸੰਨ 1947 ਵਿਚ ਕੀਤੀ
ਗਈ ਅਤੇ ਪੰਜਾਬੀ ਦੇ ਮਹਾਨ ਸਾਹਿਤਕਾਰ ਸ: ਕਰਤਾਰ ਸਿੰਘ ਦà©à©±à¨—ਲ ਨੂੰ ਇਸ ਦਾ ਬਾਨੀ
ਡਾਇਰੈਕਟਰ ਨਿਯà©à¨•à¨¤ ਕੀਤਾ ਗਿਆ | ਉਹੋ ਹੀ ਉੱਦਮ ਕਰ ਕੇ ਸਟੇਸ਼ਨ ਲਈ ਲੋੜੀਂਦਾ ਸਾਰਾ
ਸਾਮਾਨ ਲੈ ਕੇ ਆਠ| ਇਸ ਦੇ ਨਾਲ ਹੀ ਇਸ ਕੇਂਦਰ ਦੀ ਚੜà©à¨¹à¨¦à©€ ਕਲਾ ਦੀ ਨੀਂਹ ਰੱਖੀ ਗਈ |
ਇਸ ਦੇ ਸਥਾਪਨਾ ਦੇ ਦੋ ਮਕਸਦ ਸਨ | ਇਕ ਪਾਕਿਸਤਾਨ ਦੇ ਲਾਹੌਰ ਰੇਡੀਓ ਦੇ à¨à¨¾à¨°à¨¤ ਵਿਰੋਧੀ
à¨à©°à¨¡à©€ ਪà©à¨°à¨šà¨¾à¨° ਦਾ ਟਾਕਰਾ ਕਰਨਾ ਅਤੇ ਦੂਸਰਾ ਦà©à¨¨à©€à¨†-à¨à¨° ਵਿਚ ਵਸਦੇ ਪੰਜਾਬੀਆਂ ਨਾਲ ਨਿੱਘਾ
ਰਾਬਤਾ ਕਾਇਮ ਕਰਨਾ | ਆਪਣੀ ਸਥਾਪਨਾ ਤੋਂ ਲੈ ਕੇ ਹà©à¨£ ਤੱਕ ਇਸ ਕੇਂਦਰ ਨੇ ਜੋ ਮੱਲਾਂ
ਮਾਰੀਆਂ ਹਨ, ਉਨà©à¨¹à¨¾à¨‚ 'ਤੇ ਜਿੰਨਾ ਵੀ ਮਾਣ ਕੀਤਾ ਜਾਵੇ, ਉਹ ਥੋੜà©à¨¹à¨¾ ਹੈ | ਸਮਾਜ ਦੇ ਹਰ
ਵਰਗ ਲਈ ਆਕਾਸ਼ਵਾਣੀ ਜਲੰਧਰ ਤੋਂ ਨਰੋà¨, ਸਾਫ਼-ਸà©à¨¥à¨°à©‡ ਤੇ ਮਿਆਰੀ ਪੋà©à¨°à¨—ਰਾਮ ਤਿਆਰ ਕੀਤੇ
ਜਾਂਦੇ ਹਨ | ਜੇ ਪà©à¨°à¨¾à¨£à©‡ ਵੇਲਿਆਂ ਦੀ ਗੱਲ ਕਰੀਠਤਾਂ ਦਿਹਾਤੀ ਪੋà©à¨°à¨—ਰਾਮ, ਬਾਲਵਾੜੀ,
ਤਿà©à©°à¨à¨£, ਗà©à¨°à¨¬à¨¾à¨£à©€ ਵਿਚਾਰ, ਯà©à¨µ ਵਾਣੀ, ਨਾਰੀ ਸੰਸਾਰ, ਸਿਰਜਣਾ, ਸ਼ਬਦ-ਗਾਇਨ, ਕਵੀ
ਦਰਬਾਰ, ਲੋਕ ਸੰਗੀਤ, ਢਾਡੀ ਵਾਰਾਂ, ਕਵੀਸ਼ਰੀ, ਰੇਡੀਓ ਨਾਟਕ ਅਤੇ ਨੇਤਰਹੀਣਾਂ ਲਈ ਅੱਖਰ
ਆਵਾਜ਼ਾਂ ਵਰਗੇ ਵੱਖ-ਵੱਖ ਵਿਸ਼ਿਆਂ 'ਤੇ ਚਰਚਾਵਾਂ ਤੋਂ ਇਲਾਵਾ, ਕਵੀ ਦਰਬਾਰ, ਚਲੰਤ
ਮਾਮਲਿਆਂ 'ਤੇ ਚਰਚਾ, à¨à¨—ਤੀ ਸੰਗੀਤ ਦਾ ਪੋà©à¨°à¨—ਰਾਮ ਅਰਾਧਨਾ, ਦà©à¨ªà¨¹à¨¿à¨° ਸਮੇਂ ਫ਼ੌਜੀ ਵੀਰਾਂ
ਲਈ ਸੰਗੀਤ ਦਾ ਪੋà©à¨°à¨—ਰਾਮ ਪà©à¨°à¨®à©à©±à¨– ਹਨ | ਇਹ ਪੋà©à¨°à¨—ਰਾਮ ਹà©à¨£ ਵੀ ਉਸੇ ਮਿਆਰ 'ਤੇ ਖਰੇ
ਉਤਰਦੇ ਹਨ | ਕਦੇ ਸਮਾਂ ਸੀ ਕਿ ਦਿਹਾਤੀ ਪੋà©à¨°à¨—ਰਾਮ ਦੇ ਚਾਚਾ ਕà©à¨®à©‡à¨¦à¨¾à¨¨, ਠੰਢੂ ਰਾਮ,
à¨à¨¾à¨ˆà¨† ਜੀ, ਸੰਤ ਰਾਮ, ਫ਼ੌਜਾ ਸਿੰਘ, ਮਾਸਟਰ ਜੀ, ਠà©à¨£à©€à¨† ਰਾਮ ਵਰਗੇ ਨਾਮੀ ਕਲਾਕਾਰਾਂ ਦੀ
ਇਕ à¨à¨²à¨• ਵੇਖਣ ਨੂੰ ਸ਼ਾਮ ਨੂੰ ਲੋਕ ਦੂਰ-ਦà©à¨°à¨¾à¨¡à©‡ ਤੋਂ ਰੇਡੀਓ ਦੇ ਗੇਟ ਮੂਹਰੇ ਖੜà©à¨¹à©‡
ਹà©à©°à¨¦à©‡ ਸਨ | ਇਸੇ ਤਰà©à¨¹à¨¾à¨‚ ਮਿਸ ਲਾਈ, ਮੋਤੀ ਸੂਦ, ਪਿà©à¨¥à¨µà©€ ਰਾਜ ਕਪੂਰ, ਪà©à¨°à¨•à¨¾à¨¸à¨¼ ਸੇਠੀ,
ਦੇਵ ਸ਼ਰਮਾ, ਸà©à¨–ਜੀਤ ਕੌਰ ਅਤੇ ਬੀਰਇੰਦਰ ਸਿੰਘ ਅਤੇ ਪà©à¨°à©‹à¨®à¨¿à¨²à¨¾ ਵਰਮਾ ਵਰਗੇ ਅਨਾਊਾਸਰ
ਇਸੇ ਕੇਂਦਰ ਨੇ ਪੈਦਾ ਕੀਤੇ | ਬੀਬੀ ਪà©à¨°à¨•à¨¾à¨¸à¨¼ ਢਿੱਲੋਂ, ਬੀਬੀ ਹਰਬੰਸ ਢਿੱਲੋਂ (ਢਿੱਲੋਂ
à¨à©ˆà¨£) ਅਤੇ ਹਰਬੰਸ ਸਿੰਘ ਖà©à¨°à¨¾à¨£à¨¾ ਵਰਗੇ ਨਾਟਕ ਖੇਤਰ ਦੇ ਮਹਾਨ ਕਲਾਕਾਰ ਇਸ ਕੇਂਦਰ ਦੀ
ਸ਼ਾਨ ਰਹੇ ਹਨ |
ਰੇਡੀਓ ਨੇ ਸਮੇਂ-ਸਮੇਂ 'ਤੇ ਬਦਲਦੇ ਹਾਲਾਤ 'ਤੇ ਖਰਾ ਉਤਰਨ ਲਈ ਪà©à¨°à¨¾à¨£à©‡ ਪੋà©à¨°à¨—ਰਾਮਾਂ ਦੇ
ਨਾਲ-ਨਾਲ ਨਵੇਂ-ਨਿਵੇਕਲੇ ਤੇ ਮਿਆਰੀ ਪੋà©à¨°à¨—ਰਾਮ ਵੀ ਸ਼à©à¨°à©‚ ਕੀਤੇ ਹਨ | ਜੇ ਕਿਸੇ ਕੇਂਦਰ
ਦਾ ਮà©à¨–à©€ ਸੰਗੀਤ ਨਾਲ ਜà©à©œà¨¿à¨† ਹੋਵੇ ਤਾਂ ਉਸ ਤੋਂ ਹੋਰ ਵੀ ਚੰਗੇਰੀ ਕਾਰਗà©à¨œà¨¼à¨¾à¨°à©€ ਦੀ ਆਸ
ਕੀਤੀ ਜਾ ਸਕਦੀ ਹੈ ਅਤੇ ਇਸ ਆਸ 'ਤੇ ਪੂਰੀ ਤਰà©à¨¹à¨¾à¨‚ ਖਰੇ ਉਤਰ ਰਹੇ ਹਨ | ਜਲੰਧਰ ਰੇਡੀਓ
ਸਟੇਸ਼ਨ ਦੇ ਮੌਜੂਦਾ ਮà©à¨–à©€ ਬੀਬੀ ਸੰਤੋਸ਼ ਰਿਸ਼ੀ | ਉਨà©à¨¹à¨¾à¨‚ ਦੀ ਦੇਖ-ਰੇਖ ਹੇਠਬਹà©à¨¤
ਮਾਣ-ਮੱਤਾ ਕੰਮ ਹੋਇਆ, ਜਿਸ ਦਾ ਕà©à©±à¨ ਵੇਰਵਾ ਮੈਂ ਦੇਣਾ ਚਾਹਵਾਂਗਾ | ਜਲੰਧਰ ਕੇਂਦਰ ਹੀ
ਇਕ ਇਹੋ ਜਿਹਾ ਸਟੇਸ਼ਨ ਹੈ, ਜਿੱਥੇ ਕੇਵਲ ਢੋਲਕ ਅਤੇ ਤੂੰਬੀ ਵਰਗੇ ਲੋਕ ਸਾਜ਼ਾਂ ਨਾਲ
ਸੰਗੀਤ ਸà©à¨£à¨¨ ਨੂੰ ਮਿਲਦਾ ਹੈ | à¨à¨«.à¨à¨®. 'ਤੇ ਇਕ ਪੋà©à¨°à¨—ਰਾਮ ਗà©à¨¦à¨—à©à¨¦à©€ ਡਾਟ ਕਾਮ ਹੈ,
ਬà©à¨à¨¾à¨°à¨¤à¨¾à¨‚, ਪੰਜਾਬੀ ਵਿਰਸੇ ਨਾਲ ਸਬੰਧਿਤ ਗੱਲਾਂ, ਅਖਾਣਾਂ ਅਤੇ ਗੀਤਾਂ ਨੂੰ ਸ਼ਾਮਿਲ
ਕੀਤਾ ਜਾਂਦਾ ਹੈ | à¨à¨«.à¨à¨®. ਕਸੌਲੀ 100.9 ਮੈਗਾ ਹਰਟਜ਼ ਅਤੇ ਫ਼ਾਜ਼ਿਲਕਾ 100.8 ਮੈਗਾ
ਹਰਟਜ਼ 'ਤੇ ਪੂਰੇ ਹਿੱਸੇ ਨੂੰ ਕਵਰ ਕਰ ਰਿਹਾ ਹੈ | ਇਸੇ ਤਰà©à¨¹à¨¾à¨‚ à¨à¨ª à¨à¨†à¨ˆà¨†à¨° ਪੰਜਾਬੀ ਦੇ
ਪà©à¨°à©‹à¨—ਰਾਮ ਦà©à¨¬à¨ˆ ਸਮੇਤ ਆਲ ਇੰਡੀਆ ਰੇਡੀਓ ਲਾਈਵ ਤਹਿਤ ਫ਼ਰਾਂਸ, ਸਪੇਨ, ਆਸਟà©à¨°à©‡à¨²à©€à¨† ਅਤੇ
ਅਮਰੀਕਾ ਤੱਕ ਅੱਪੜਦੇ ਹਨ |
ਆਕਾਸ਼ਵਾਣੀ ਜਲੰਧਰ ਨੇ ਦੇਸ਼ ਦੀ ਵੰਡ ਅਤੇ ਫੇਰ 1965 ਅਤੇ 1971 ਦੀਆਂ ਜੰਗਾਂ ਸਮੇਂ
ਵਿੱਛੜੇ ਪਰਿਵਾਰਾਂ ਸਮੇਤ ਫੌਜੀਆਂ ਦੇ ਸà©à¨¨à©‡à¨¹à©‡ ਪà©à¨°à¨¸à¨¾à¨°à¨¤ ਕਰ ਕੇ ਜਿਵੇਂ ਅਨਗਿਣਤ ਲੋਕਾਂ
ਨੂੰ ਲੱà¨à¨¿à¨† ਅਤੇ ਪਰਿਵਾਰਾਂ ਦੇ ਮà©à©œ ਮੇਲੇ ਕਰਵਾਠਅਤੇ ਜਿਵੇਂ ਕà©à¨¦à¨°à¨¤à©€ ਆਫ਼ਤਾਂ ਦੌਰਾਨ
ਸਹਾਇਤਾ ਕਾਰਜ ਵਿੱਢੇ ਉਸ ਦੀ ਜਿੰਨੀ ਪà©à¨°à¨¸à©°à¨¸à¨¾ ਕੀਤੀ ਜਾਵੇ ਓਨੀ ਥੋੜà©à¨¹à©€ ਹੈ | ਕਦੇ ਸਮਾਂ
ਸੀ ਰੇਡੀਓ ਦੇ ਜਲੰਧਰ ਕੇਂਦਰ ਦੇ ਪà©à¨°à©‹à¨—ਰਾਮ 'ਸਦਾ-à¨-ਵਤਨ' ਦੀਆਂ ਗੱਲਾਂ ਘਰ ਘਰ
ਹà©à©°à¨¦à©€à¨†à¨‚ ਸਨ | ਪà©à¨°à©‹à¨—ਰਾਮ ਦੇਸ਼ ਪੰਜਾਬ ਅਤੇ ਸਦਾ-à¨-ਵਤਨ ਪਾਕਿਸਤਾਨੀ ਪੰਜਾਬ ਵਿਚ ਵੀ
ਸà©à¨£à©‡ ਜਾਂਦੇ ਸਨ | à¨à¨¾à¨ˆ ਸà©à¨°à¨œà¨¨ ਸਿੰਘ ਵਰਗੇ ਮਹਾਨ ਰਾਗੀ ਦੀ ਆਵਾਜ਼ ਵਿਚ ਸਠਤੋਂ
ਪਹਿਲਾਂ 'ਆਸਾ ਦੀ ਵਾਰ' ਦਾ ਕੀਰਤਨ ਜਲੰਧਰ ਰੇਡੀਓ ਨੇ ਹੀ ਪà©à¨°à¨¸à¨¾à¨°à¨¤ ਕਰਨਾ ਸ਼à©à¨°à©‚ ਕੀਤਾ
ਸੀ | ਉਸ ਤੋਂ ਉਪਰੰਤ à¨à¨¾à¨ˆ ਬਖ਼ਸ਼ੀਸ਼ ਸਿੰਘ, ਪà©à¨°à©‹à¨«à©ˆà¨¸à¨° ਹਰਚੰਦ ਸਿੰਘ ਅਤੇ à¨à¨¾à¨ˆ ਦੇਵਿੰਦਰ
ਸਿੰਘ ਗà©à¨°à¨¦à¨¾à¨¸à¨ªà©à¨° ਦੀਆਂ ਆਵਾਜ਼ਾਂ ਵਿਚ ਵੀ 'ਆਸਾ ਦੀ ਵਾਰ' ਰਿਕਾਰਡ ਕੀਤੀ ਗਈ | ਸੰਨ
1984 ਤੋਂ ਲੈ ਕੇ ਤੜਕੇ ਚਾਰ ਵਜੇ ਤੋਂ ਸਵੇਰੇ ਛੇ ਵਜੇ ਤੱਕ ਅਤੇ ਸ਼ਾਮ ਸਾਢੇ ਚਾਰ ਤੋਂ
ਸਾਢੇ ਪੰਜ ਵਜੇ ਤੱਕ ਸà©à¨°à©€ ਦਰਬਾਰ ਸਾਹਿਬ ਅੰਮਿà©à¨¤à¨¸à¨° ਤੋਂ ਹਰ ਰੋਜ਼ ਗà©à¨°à¨¬à¨¾à¨£à©€ ਦਾ ਲਾਈਵ
ਪà©à¨°à¨¸à¨¾à¨°à¨¨ ਹà©à©°à¨¦à¨¾ ਹੈ | ਇਸ ਤੋਂ ਇਲਾਵਾ ਸà©à¨°à©€ ਗà©à¨°à©‚ ਨਾਨਕ ਦੇਵ ਜੀ ਦੇ ਪà©à¨°à¨•à¨¾à¨¸à¨¼ ਪà©à¨°à¨¬,
ਸà©à¨°à©€ ਗà©à¨°à©‚ ਗੋਬਿੰਦ ਸਿੰਘ ਜੀ ਦੇ ਪà©à¨°à¨•à¨¾à¨¸à¨¼ ਪà©à¨°à¨¬, ਸà©à¨°à©€ ਗà©à¨°à©‚ ਅਰਜਨ ਦੇਵ ਜੀ ਦੇ
ਸ਼ਹੀਦੀ ਪà©à¨°à¨¬ ਮੌਕੇ ਸà©à¨°à©€ ਦਰਬਾਰ ਸਾਹਿਬ ਤਰਨ ਤਾਰਨ ਤੋਂ, ਸà©à¨°à©€ ਗà©à¨°à©‚ ਹਰਿਗੋਬਿੰਦ
ਸਾਹਿਬ ਜੀ ਦੇ ਪà©à¨°à¨•à¨¾à¨¸à¨¼ ਪà©à¨°à¨¬ ਅਤੇ ਸà©à¨°à©€ ਗà©à¨°à©‚ ਤੇਗ ਬਹਾਦਰ ਸਾਹਿਬ ਦੇ ਸ਼ਹੀਦੀ ਪà©à¨°à¨¬
ਉੱਤੇ ਤਰਤੀਬਵਾਰ ਸà©à¨°à©€ ਦਰਬਾਰ ਸਾਹਿਬ ਅੰਮਿà©à¨¤à¨¸à¨°, ਤਖ਼ਤ ਸà©à¨°à©€ ਪਟਨਾ ਸਾਹਿਬ ਬਿਹਾਰ, ਗà©:
ਮੰਜੀ ਸਾਹਿਬ ਅੰਬਾਲਾ ਅਤੇ ਸà©à¨°à©€ ਦੂਖਨਿਵਾਰਨ ਸਾਹਿਬ ਪਟਿਆਲਾ ਤੋਂ ਇਕ-ਇਕ ਘੰਟੇ ਦਾ
ਸਿੱਧਾ ਗà©à¨°à¨¬à¨¾à¨£à©€ ਪà©à¨°à¨¸à¨¾à¨°à¨¨ ਹà©à©°à¨¦à¨¾ ਹੈ | ਲੋਕ ਮਸਲਿਆਂ ਦੇ ਹੱਲ ਲਈ ਸਬੰਧਤ ਅਧਿਕਾਰੀਆਂ
ਨਾਲ ਸਿੱਧੀ ਗੱਲਬਾਤ ਦੌਰਾਨ ਸਰੋਤਿਆਂ ਨੂੰ ਵੀ ਫੋਨ ਇੰਨ ਪà©à¨°à©‹à¨—ਰਾਮ ਰਾਹੀਂ ਸ਼ਾਮਿਲ
ਕੀਤਾ ਜਾਂਦਾ ਹੈ |
ਜਲੰਧਰ ਕੇਂਦਰ ਨੇ ਸੰਤੋਸ਼ ਰਿਸ਼ੀ ਦੇ ਵਿਸ਼ੇਸ਼ ਉੱਦਮ ਸਦਕਾ ਪਿੰਡ-ਪਿੰਡ ਜਾ ਕੇ 500 ਤੋਂ
ਵੱਧ ਸਿੱਠਣੀਆਂ, ਸà©à¨¹à¨¾à¨—, ਘੋੜੀਆਂ ਅਤੇ ਵਿਆਹ-ਸ਼ਾਦੀਆਂ ਦੇ ਬਿਨਾਂ ਸਾਜ਼ਾਂ ਤੋਂ ਗਾà¨
ਜਾਂਦੇ ਲੰਮੀਆਂ ਹੇਕਾਂ ਵਾਲੇ ਗੀਤ ਰਿਕਾਰਡ ਕੀਤੇ ਹਨ | ਇਸੇ ਤਰà©à¨¹à¨¾à¨‚ ਪੰਜਾਬੀ ਲੋਕ ਸੰਗੀਤ
ਤਹਿਤ 200 ਪੋà©à¨°à¨—ਰਾਮ ਪà©à¨°à¨¸à¨¾à¨°à¨¤ ਕੀਤੇ ਗà¨, ਜਿਨà©à¨¹à¨¾à¨‚ ਵਿਚੋਂ 100 ਪੰਜਾਬੀਆਂ ਦੇ
ਮਨà¨à¨¾à¨‰à¨¦à©‡ ਹੀਰ ਦੇ ਕਿੱਸੇ ਉੱਤੇ ਆਧਾਰਤ ਸਨ | ਸੰਤੋਸ਼ ਰਿਸ਼ੀ ਨੇ ਦੱਸਿਆ ਕਿ ਇਹ ਪਹਿਲੀ
ਵਾਰ ਸੀ ਕਿ ਵਾਰਿਸ ਸ਼ਾਹ ਅਤੇ ਦਮੋਦਰ ਦੋਵਾਂ ਵਲੋਂ ਰਚਿਤ ਹੀਰ ਦੇ ਕਿੱਸੇ ਰਿਕਾਰਡ ਕੀਤੇ
ਗਠ| ਆਕਾਸ਼ਵਾਣੀ ਜਲੰਧਰ ਦੀ ਸਠਤੋਂ ਵੱਡੀ ਦੇਣ ਪੰਜਾਬ ਵਿਚ ਖੇਤੀਬਾੜੀ ਦੇ ਵਿਕਾਸ ਲਈ
ਪਾਇਆ ਸà©à¨¨à¨¹à¨¿à¨°à©€ ਯੋਗਦਾਨ ਹੈ | ਸਵੇਰੇ ਦà©à¨ªà¨¹à¨¿à¨°à©‡ ਅਤੇ ਸ਼ਾਮ ਨੂੰ ਦਿਹਾਤੀ ਪà©à¨°à©‹à¨—ਰਾਮ ਵਿਚ
ਨਿਰੰਤਰ ਤੌਰ ਉੱਤੇ ਖੇਤੀ ਖੋਜਾਂ ਨਾਲ ਸਬੰਧਤ ਵੱਡਮà©à©±à¨²à©€ ਜਾਣਕਾਰੀ ਕਿਸਾਨਾਂ ਨਾਲ ਸਾਂà¨à©€
ਕੀਤੀ ਜਾਂਦੀ ਹੈ ਅਤੇ ਖੇਤੀਬਾੜੀ ਯੂਨੀਵਰਸਿਟੀ ਦੇ ਕਿਸਾਨ ਮੇਲੇ ਦੌਰਾਨ ਸ਼ਾਮ ਦਾ
ਦਿਹਾਤੀ ਪà©à¨°à©‹à¨—ਰਾਮ ਯੂਨੀਵਰਸਿਟੀ ਤੋਂ ਦਰਸ਼ਕਾਂ ਨੂੰ ਸਾਹਮਣੇ ਬਿਠਾ ਕੇ ਨਸ਼ਰ ਕੀਤਾ
ਜਾਂਦਾ ਹੈ |
ਜਲੰਧਰ ਕੇਂਦਰ ਦੇ ਅਦੀਬ: ਆਕਾਸ਼ਵਾਣੀ ਜਲੰਧਰ ਨੇ ਸ਼à©à¨°à©‹à¨®à¨£à©€ ਕਵੀ ਸੋਹਨ ਸਿੰਘ ਮੀਸ਼ਾ,
ਜਸਵੰਤ ਦੀਦ, ਸਾਧੂ ਸਿੰਘ ਗੋਬਿੰਦਪà©à¨°à©€, ਇੰਦਰਜੀਤ ਕà©à¨®à¨¾à¨° ਨਿਰਾਲਾ ਵਰਗੇ ਵੱਡੇ ਸਾਹਿਤਕਾਰ
ਪੈਦਾ ਕੀਤੇ ਹਨ | ਰੇਡੀਓ ਨਾਟਕਾਂ ਦੇ ਮਹਾਂਰਥੀ ਸ: ਹਰਬੰਸ ਸਿੰਘ ਬੇਦੀ ਨੂੰ à¨à¨²à¨¾ ਕੌਣ
à¨à©à©±à¨² ਸਕਦਾ ਹੈ | ਇਸੇ ਕੇਂਦਰ ਦੇ ਸਰਦਾਰ ਅਲਬੇਲ ਸਿੰਘ ਗਰੇਵਾਲ ਦੂਰਦਰਸ਼ਨ ਦੇ ਡਿਪਟੀ
ਡਾਇਰੈਕਟਰ ਜਨਰਲ ਰਹੇ ਅਤੇ ਇਸੇ ਕੇਂਦਰ ਦੇ ਅਮਰਜੀਤ ਸਿੰਘ ਵੜੈਚ ਅੱਜਕਲà©à¨¹ ਅਕਾਸ਼ਵਾਣੀ
ਪਟਿਆਲਾ ਦੇ ਮà©à¨–à©€ ਹਨ | ਤਕਨੀਕੀ ਤੌਰ ਉੱਤੇ ਪਹਿਲਾਂ ਇਕੋ ਚੈਨਲ ਸੀ ਪਰ ਹà©à¨£ ਆਕਾਸ਼ਵਾਣੀ
ਦੇ ਪà©à¨°à©‹à¨—ਰਾਮ ਵਿਵਿਧ à¨à¨¾à¨°à¨¤à©€, ਦੇਸ਼ ਪੰਜਾਬ, à¨à¨«.à¨à¨®. ਰੇਨਬੋ ਅਤੇ ਡੀ.ਟੀ.à¨à¨š. ਉੱਤੇ
ਚੌਵੀ ਘੰਟੇ ਉਪਲਬਧ ਹਨ | ਆਕਾਸ਼ਵਾਣੀ ਕੇਂਦਰ ਦੀ ਇਕ ਹੋਰ ਖਾਸ ਗੱਲ ਇਹ ਵੀ ਹੈ ਕਿ ਚੌਵੀ
ਘੰਟਿਆਂ ਅੰਦਰ-ਅੰਦਰ ਵੱਖ-ਵੱਖ ਵਿਸ਼ਿਆਂ ਨਾਲ ਸਬੰਧਿਤ ਕà©à©±à¨² 80 ਘੰਟਿਆਂ ਦੇ ਪà©à¨°à©‹à¨—ਰਾਮ
ਪà©à¨°à¨¸à¨¾à¨°à¨¤ ਕਰਨ ਦਾ ਰਿਕਾਰਡ ਵੀ ਸਿਰਫ ਇਸ ਦੇ ਨਾਂਅ ਹੀ ਦਰਜ ਹੈ ਜੋ ਕਿ ਆਪਣੇ ਆਪ ਵਿਚ ਇਕ
ਨਿਵੇਕਲਾ ਕੀਰਤੀਮਾਨ ਵੀ ਹੈ |
ਸ਼ਾਸਤਰੀ ਸੰਗੀਤ ਦੀ ਸੰà¨à¨¾à¨²-ਜਲੰਧਰ ਕੇਂਦਰ ਕੋਲ ਸ਼ਾਸਤਰੀ ਸੰਗੀਤ ਦਾ ਵਡਮà©à©±à¨²à¨¾ ਖ਼ਜ਼ਾਨਾ
ਹੈ | ਇਥੇ ਉਸਤਾਦ ਬੜੇ ਗà©à¨²à¨¾à¨® ਅਲੀ ਖਾਨ ਤੋਂ ਲੈ ਕੇ ਪਦਮਸà©à¨°à©€ ਸੋਹਨ ਸਿੰਘ ਤੱਕ ਮਹਾਨ
ਕਲਾਕਾਰਾਂ ਦੀਆਂ ਰਿਕਾਰਡਿੰਗਜ਼ ਹਨ | ਇਹ ਪਹਿਲੀ ਵਾਰ ਹੋਇਆ ਹੈ ਕਿ ਪਿੰਡਾਂ ਵਿਚ ਘà©à©°à¨®
ਕੇ ਅਜਿਹੇ ਸà©à¨°à©€à¨²à©‡ ਕਲਾਕਾਰ ਲੱà¨à©‡ ਗਠਹਨ, ਜਿਨà©à¨¹à¨¾à¨‚ ਦੀ ਕੋਈ ਸਾਰ ਨਹੀਂ ਸੀ ਲੈਂਦਾ |
ਉਨà©à¨¹à¨¾à¨‚ ਨੂੰ ਰੇਡੀਓ ਤੋਂ ਗਵਾ ਕੇ ਮਾਣ ਦਿੱਤਾ ਗਿਆ | ਪà©à¨°à¨§à¨¾à¨¨ ਮੰਤਰੀ ਦੇ ਪੋà©à¨°à¨—ਰਾਮ
'ਮਨ ਕੀ ਬਾਤ' ਦਾ ਪੰਜਾਬੀ ਤਰਜਮਾ ਰੇਡੀਓ ਦੇ ਨਾਲ-ਨਾਲ à¨à¨ª 'ਤੇ ਵੀ ਨਸ਼ਰ ਕੀਤਾ ਜਾਂਦਾ
ਹੈ | ਸਵੱਛਤਾ ਅà¨à¨¿à¨†à¨¨ ਬਾਰੇ ਸਾਰਥਿਕ ਗੀਤ ਤਿਆਰ ਕੀਤੇ ਗਠਹਨ | ਸਮਾਜਿਕ ਸà©à¨¨à©‡à¨¹à©‡ ਦੇਣ ਲਈ
ਮੰਨੇ-ਪà©à¨°à¨®à©°à¨¨à©‡ ਕਲਾਕਾਰਾਂ ਦੀ ਆਵਾਜ਼ ਵਿਚ ਸੰਦੇਸ਼ ਰਿਕਾਰਡ ਕੀਤੇ ਗਠਹਨ | ਹਰ ਹਫ਼ਤੇ
ਕਵੀ-ਦਰਾਬਰ ਕੀਤਾ ਜਾਂਦਾ ਹੈ, ਜਿਸ ਵਿਚ ਨਾਮੀ ਕਵੀ ਹਿੱਸਾ ਲੈਂਦੇ ਹਨ | ਇਨà©à¨¹à¨¾à¨‚ ਵਿਚ
ਸਾਵਣ ਸਪੈਸ਼ਲ ਕਵੀ ਦਰਬਾਰ ਵੀ ਸ਼ਾਮਿਲ ਹੈ | ਪਹਿਲੀ ਵਾਰ ਬਾਲ-ਖੇਡਾਂ ਬਾਰੇ ਗੀਤਾਂ ਦਾ
ਇਕ ਪੋà©à¨°à¨—ਰਾਮ ਸ਼à©à¨°à©‚ ਕੀਤਾ ਗਿਆ ਹੈ | ਇਸ ਕੇਂਦਰ ਨੂੰ ਮਾਣ ਹੈ ਕਿ ਆਲ ਇੰਡੀਆ ਰੇਡੀਓ
ਦੇ ਮੌਜੂਦਾ ਡਾਇਰੈਕਟਰ ਜਨਰਲ ਫਯਾਜ਼ ਸ਼ਹਿਰਯਾਰ, ਗਿਰਜਾ ਕà©à¨®à¨¾à¨° ਮਾਥà©à¨°, ਕੈਸਰ ਕਲੰਦਰ,
ਲਾਸਾ ਕੌਲ, ਸà©à¨°à©€ ਲਕਸ਼ਮਿੰਦਰ, ਸà©à¨–ਜਿੰਦਰ ਕੌਰ ਅਤੇ ਡਾ: ਦਲਜੀਤ ਸਿੰਘ ਵਰਗੇ ਮਹਾਂਰਥੀ
ਇਸ ਕੇਂਦਰ ਦੇ ਡਾਇਰੈਕਟਰ ਰਹਿ ਚà©à©±à¨•à©‡ ਹਨ | ਇਸ ਸਮੇਂ ਵੀ ਸੋਹਨ ਕà©à¨®à¨¾à¨°, ਗà©à¨°à¨µà¨¿à©°à¨¦à¨° ਸਿੰਘ
ਸੰਧੂ, ਮੋਨਿਕਾ ਦੱਤ, ਸ਼ਹਿਨਾਜ਼ ਜੌਲੀ ਕੌੜਾ, ਸ: ਮਨਜੀਤ ਸਿੰਘ, ਸ: ਪਰਮਜੀਤ ਸਿੰਘ,
ਸà©à¨–ਵਿੰਦਰ ਸà©à©±à¨–à©€, ਸਰਬਜੀਤ ਰਿਸ਼ੀ, ਰਾਜ ਕà©à¨®à¨¾à¨° ਤà©à¨²à©€ ਅਤੇ ਸà©à¨°à©€à¨®à¨¤à©€ ਕਮਲੇਸ਼ ਵਰਗੇ
ਹੰਢੇ-ਵਰਤੇ ਕਲਾਕਾਰ ਅਤੇ ਅਧਿਕਾਰੀ ਅਕਾਸ਼ਵਾਣੀ ਦੀ ਸ਼ਾਨ ਹਨ |
ਰੇਡੀਓ ਨੂੰ ਬੇਹੱਦ ਪਿਆਰ ਕਰਨ ਵਾਲੇ ਤਿੰਨ ਮਹਾਰਥੀਆਂ ਦੇ ਕਥਨ ਦਰਜ ਕਰ ਕੇ ਮੈਂ ਇਸ ਲੇਖ
ਨੂੰ ਸਮਾਪਤ ਕਰਨਾ ਚਾਹਾਂਗਾ | ਇਹ ਹਨ ਪੰਜਾਬੀਅਤ ਦੇ ਮਹਾਨ à¨à©°à¨¡à¨¾à¨¬à¨°à¨¦à¨¾à¨° ਸ: ਹਰਜਾਪ
ਸਿੰਘ ਔਜਲਾ (ਯੂ.à¨à¨¸.à¨.) ਸ਼à©à¨°à©‹à¨®à¨£à©€ ਸਾਹਿਤਕਾਰ ਸà©à¨°à¨œà©€à¨¤ ਸਿੰਘ ਮਰਜਾਰਾ ਅਤੇ ਪà©à¨°à¨¸à¨¿à©±à¨§
ਲੇਖਕ ਨਿੰਦਰ ਘà©à¨—ਿਆਣਵੀਂ | ਇਨà©à¨¹à¨¾à¨‚ ਦੇ ਲਫ਼ਜ਼ਾਂ ਮà©à¨¤à¨¾à¨¬à¨• 'ਆਕਾਸ਼ਵਾਣੀ ਜਲੰਧਰ ਦà©à¨¨à©€à¨†à¨‚
à¨à¨° ਵਿਚ ਰਹਿੰਦੇ ਪੰਜਾਬੀਆਂ ਦੀ ਰੂਹ ਦੇ ਧà©à¨° ਅੰਦਰ ਵਸਦਾ ਹੈ ਅਤੇ ਹਮੇਸ਼ਾ ਵਸਦਾ ਰਹੇਗਾ'
| ਆਕਾਸ਼ਵਾਣੀ ਜਲੰਧਰ ਦਾ ਸਫ਼ਰ ਨਿਰੰਤਰ ਜਾਰੀ ਰਹਿੰਦਾ ਹੈ, ਤੜਕੇ ਚਾਰ ਵਜੇ ਤੋਂ ਰਾਤ
12 ਵਜੇ ਤੱਕ | ਫਿਰ ਚਾਰ ਘੰਟੇ ਇਹ ਕà©à¨ ਅੰਗੜਾਈ à¨à¨°à¨¦à¨¾ ਹੈ ਨਵੇਂ ਸਫਰ ਲਈ | ਇਸ ਲਈ ਇਸ
ਬਾਰੇ ਇਹ ਸ਼ੇਅਰ ਕਹਿਣਾ ਹੀ ਪਵੇਗਾ:
ਜਬ ਸੇ ਮੈਂ ਚਲਾ ਹੂੰ, ਮੇਰੀ ਮੰਜ਼ਿਲ ਪੈ ਹੈ ਨਜ਼ਰ
ਆਖੋਂ ਨੇ ਕà¨à©€ ਮੀਲ ਕਾ ਪੱਥਰ ਨਹੀਂ ਦੇਖਾ |
-ਪਿੰਡ: ਢਿਲਵਾਂ, ਡਾਕ: ਦਕੋਹਾ, ਜ਼ਿਲਾ: ਜਲੰਧਰ-144023.
ਮੋਬਾਈਲ : 98154-61710
|