.....kimm koria.....
ਕੀ ਇਸ ਦੂਨੀਆਂ ਦਾ ਕਾਲ ਕੋਰੀਆ ਹੀ ਬਨੇ ਗਾ?

ਕਾਇਆਨਾਤ ਦਾ ਅੰਤ ਕੀ ਕੋਰੀਆ ਹੀ ਕਰੇ ਗਾ?
 
ਵੰਨ ਸਵਨੇ ਜੀਵ ਤੇ ਜਨੰਤੂ ਨੇ ਇਸ ਧਰਤ ਉਪਰ?

ਕੀ ਮਹਾਕਾਲ ਕਾਲਕਾ ਦਾ ਰੂਪ ਕੋਰੀਆ ਬਨੇ ਗਾ?

ਦੂਨੀਆਂ ਵਾਲਿਓ ਰਲ-ਮਿਲ ਧਰਤੀ ਸੰਬਾਲੀ ਰਖੀਏ?

ਹਿਟਲਰ ਦੇ ਭਾਈ ਜੋਂਗ ਤੋਂ ਬਚੇ ਬਚਾਈ ਰਖੀਏ?

ਕਰੀਏ ਰਲ ਮਿਲ ਕੇ ਬੇਨਤੀ ਉਸ ਸਚੇ ਦਤਾਰ ਨੂੰ?

ਬਕਸ਼ੀ ਭੁਲਣ ਹਾਰ ਜੀਵਾਂ ਨੂੰ ਹੇ ਸਚੇ ਕਰਤਾਰ ਤੂੰ?

ਜਿਨੀਆਂ ਵੀਟੋ ਪਾਵਰਾਂ ਹੋਸ਼ ਸੱਬਨਾਂ ਅਪਨੇ ਖੋ ਲਏ?

ਦਾਗੀਆਂ ਜਾਂ ਮਿਜਾਈਲਾਂ ਤਾਂ ਕੰਨ ਸਬ ਸੁਨ ਹੋ ਗਏ?
 2.png
 
(ਕੁੱਕੜ ਪਿੰਡੀਆ)